Wallpaper 2 [1 Min Music]

Navjeet Singh

ਬਿਨਾ ਫੁੱਲਾਂ ਵਾਲੀ ਪਿਆਰ ਦੀ ਕਿਆਰੀ ਲੱਗਦੀ
ਤੈਨੂੰ ਰੁਸੇ ਨੂੰ ਮਨਾਉਣ ਚ ਦਿਹਾੜੀ ਲੱਗਦੀ
ਮੈਂ ਤਾ ਜਮਾ ਤੈਨੂੰ ਨਾ ਪਯਾਰੀ ਲੱਗਦੀ
ਤੈਨੂੰ ਰਾਸ ਅਉਂਦੀ ਯਾਰਾਂ ਵਾਲੀ ਯਾਰੀ ਲੱਗਦੀ
Wallpaper ਤੋਂ ਫੋਟੋ ਤਾ ਹਟਾ ਲਈ ਸੋਹਣਿਆ
ਲਗੇ ਦਿਲ ਚ ਹਟੌਨ ਦੀ ਤਿਆਰੀ ਲੱਗਦੀ
Wallpaper ਤੋਂ ਫੋਟੋ ਤਾ ਹਟਾ ਲਈ ਸੋਹਣਿਆ
ਲਗੇ ਦਿਲ ਚ ਹਟੌਨ ਦੀ ਤਿਆਰੀ ਲੱਗਦੀ
ਫੋਨ ਉੱਤੇ ਗੱਲਾਂ ਕਰ ਰੱਜ ਜਾਂਦਾ ਏ
ਮੂਹੋ ਕਦੇ ਸੁੰਞਾ ਨਾ ਖੁਸ ਹੁੰਦਾ ਏ
ਸੋਨ ਲੱਗੇ love you ਵੀ ਕਿਹਾ ਨਾ ਜਾਵੇ good night ਕਹਿਣ ਨੂੰ ਤੂੰ ਮਿੰਟ ਲੌਣਾ ਏ
ਮੇਰੀ ਦਿਤੀ ਚੀਜ ਨਾ ਸੰਭਾਲੀ ਜਾਵੇ ਕੋਟ ਉਹ ਤਾ ਛੱਡੋ ਹੁਣ ਮੇਰੀ ਵਾਰੀ ਲੱਗਦੀ
Wallpaper ਤੋਂ ਫੋਟੋ ਤਾ ਹਟਾ ਲਈ ਸੋਹਣਿਆ
ਲਗੇ ਦਿਲ ਚ ਹਟੌਨ ਦੀ ਤਿਆਰੀ ਲੱਗਦੀ
Wallpaper ਤੋਂ ਫੋਟੋ ਤਾ ਹਟਾ ਲਈ ਸੋਹਣਿਆ
ਲਗੇ ਦਿਲ ਚ ਹਟੌਨ ਦੀ ਤਿਆਰੀ ਲੱਗਦੀ

Canzoni più popolari di Navjeet

Altri artisti di Indian pop music