Miss You Ena Sara

Shera Dhaliwal

ਇਕ ਹਫਤੇ ਤੋਂ ਆਪਣੀ ਲੜਾਈ ਚੱਲਦੀ
ਨਈਓਂ ਰੁਕ ਹੋਇਆ ਯਾਦ ਬਾਲੀ ਆਯੀ ਕਾਲ ਦੀ
ਇਕ ਹਫਤੇ ਤੋਂ ਆਪਣੀ ਲੜਾਈ ਚੱਲਦੀ
ਨਈਓਂ ਰੁਕ ਹੋਇਆ ਯਾਦ ਬਾਲੀ ਆਯੀ ਕਾਲ ਦੀ
ਤਾਹੀਂ message ਮੈਂ ਕਰਤਾ ਦੁਬਾਰਾ ਹਾਂ

ਵੇ miss you ਐਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜ਼ਾਰਾ
ਵੇ miss you ਐਨਾ ਸਾਰਾ

ਆਪਾਂ ਦੋਵੇ ਜਾਣ ਦੇ ਆ ਇਕ-ਦੂਜੇ ਦਾ ਸੁਬਾਹ (ਇਕ-ਦੂਜੇ ਦਾ ਸੁਬਾਹ)
ਤੂਹੀ ਗੁੱਸਸੇਖੋਰ ਬਾਲਾ ਮੈਂ ਤਾ cute ਜਯੀ ਆਂ (ਮੈਂ ਤਾ cute ਜਯੀ ਆਂ)
ਆਪਾਂ ਦੋਵੇ ਜਾਣ ਦੇ ਆ ਇਕ-ਦੂਜੇ ਦਾ ਸੁਬਾਹ
ਤੂਹੀ ਗੁੱਸਸੇਖੋਰ ਬਾਲਾ ਮੈਂ ਤਾ cute ਜਯੀ ਆਂ
ਮੁਹ ਫੁਲਾਯੀ ਬੈਠਾ ਜਿਵੇ ਕੋਈ ਗੁਬਾਰਾ

ਵੇ miss you ਐਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜ਼ਾਰਾ
ਵੇ miss you ਐਨਾ ਸਾਰਾ

ਆਏ ਚੇਤੇ ਤੇਰਾ ਨਾ’ ਜੋ ਮੈਂ ਪ੍ਯਾਰ ਨਾ’ ਲਵਾਂ (ਮੈਂ ਪ੍ਯਾਰ ਨਾ’ ਲਵਾਂ)
ਤੂਹੀ ਦਸ ਤੇਰੇ ਬਿਨਾ ਕੀਨੁ donut ਕਹਾਂ (ਕੀਨੁ donut ਕਹਾਂ)
ਆਏ ਚੇਤੇ ਤੇਰਾ ਨਾ’ ਜੋ ਮੈਂ ਪ੍ਯਾਰ ਨਾ’ ਲਵਾਂ
ਤੂਹੀ ਦਸ ਤੇਰੇ ਬਿਨਾ ਕੀਨੁ donut ਕਹਾਂ
ਤੂਹੀ ਮੇਰਾ ਗੁੱਗੂ-ਬੁੱਗੂ ਜੇਯਾ ਪ੍ਯਾਰਾ

ਵੇ miss you ਐਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜ਼ਾਰਾ
ਵੇ miss you ਐਨਾ ਸਾਰਾ

ਸ਼ੇਰੇ ਧਾਲੀਵਾਲ ਆਕੜਾ ਦਿਖਾਯੀ ਜਾਣਾ ਏ (ਦਿਖਾਯੀ ਜਾਣਾ ਏ)
ਕ੍ਯੂਂ ਮੰਨਦਾ ਨੀ ਮਿੰਨਤਾ ਪਵਾਈ ਜਾਣਾ ਏ (ਪਵਾਈ ਜਾਣਾ ਏ)
ਸ਼ੇਰੇ ਧਾਲੀਵਾਲ ਆਕੜਾ ਦਿਖਾਯੀ ਜਾਣਾ ਏ
ਕ੍ਯੂਂ ਮੰਨਦਾ ਨੀ ਮਿੰਨਤਾ ਪਵਾਈ ਜਾਣਾ ਏ
ਹੁਣ ਮੰਨ ਜਾ ਮਨੌਣਾ ਨਈ ਦੁਬਾਰਾ, ਹਾਂ

ਵੇ miss you ਐਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜ਼ਾਰਾ
ਵੇ miss you ਐਨਾ ਸਾਰਾ
ਮੇਰਾ ਤੇਰੇ ਬਿਨਾ ਹੁੰਦਾ ਨੀ ਗੁਜ਼ਾਰਾ
ਵੇ miss you ਐਨਾ ਸਾਰਾ

Canzoni più popolari di Navjeet

Altri artisti di Indian pop music