Sahiba Di Fariyaad

Navjeet

ਜੇ ਮਿਰਜੇਯਾ ਮੈਨੂ ਲੈ ਜਾਂਦਾ
ਫੇਰ ਜੱਗ ਏ ਝੂਠਾ ਪੈ ਜਾਂਦਾ
ਓ ਤੀਰ ਵੀ ਮੈਥੋਂ ਟੁੱਟਦੇ ਨਾ
ਮੇਰਾ ਪਿਯਾਰ ਹੀ ਸਚਾ ਰਿਹ ਜਾਂਦਾ
ਜੇ ਮਿਰਜੇਯਾ ਮੈਨੂ ਲੈ ਜਾਂਦਾ
ਫੇਰ ਜੱਗ ਏ ਝੂਠਾ ਪਾਏ ਜਾਂਦਾ
ਓ ਤੀਰ ਵੀ ਮੈਥੋਂ ਟੁੱਟਦੇ ਨਾ
ਮੇਰਾ ਪਿਯਾਰ ਹੀ ਸਚਾ ਰਿਹ ਜਾਂਦਾ
ਮੇਰੀ ਵੀ ਮਜਬੂਰੀ ਸੀ
ਮੇਰੇ ਵਿਰ ਵੀ ਜਰੂਰੀ ਸੀ
ਜੇ ਦਗਾ ਉਦੋਂ ਕਮਾਉਂਦੀ ਨਾ
ਰਿਸ਼ਤਾ ਖੂਨ ਦਾ ਝੂਠਾ ਪੈ ਜਾਂਦਾ
ਜੇ ਮਿਰਜੇਯਾ ਮੈਨੂ ਲਾਏ ਜਾਂਦਾ
ਫੇਰ ਜੱਗ ਏ ਝੂਠਾ ਪਾਏ ਜਾਂਦਾ
ਓ ਤੀਰ ਵੀ ਮੈਥੋਂ ਟੁੱਟਦੇ ਨਾ
ਮੇਰਾ ਪਿਯਾਰ ਹੀ ਸਚਾ ਰਿਹ ਜਾਂਦਾ
ਮੈਨੂੰ ਲੈ ਜਾ ਮਿਰਜ਼ਿਆ
ਮੈਨੂੰ ਲੈ ਜਾ ਮਿਰਜ਼ਿਆ
ਮੈਨੂੰ ਲੈ ਜਾ ਮਿਰਜ਼ਿਆ
ਮੈਨੂੰ ਲੈ ਜਾ ਮਿਰਜ਼ਿਆ

ਜੱਗ ਤੋਂ ਓਹਲੇ ਹੋ ਕੇ ਵੇ ਮੈਂ
ਪਿਯਾਰ ਤੇਰੇ ਨਾਲ ਪਾਏਆ ਸੀ
ਰੀਤਾਂ ਸਰਿਆ ਛੱਡ ਕੇ ਵੇ ਮੈਂ
ਰਿਸ਼ਤਾ ਏ ਕਮਾਏਆ ਸੀ
ਮੇਰੇ ਵੀ ਕੁਜ ਸੁਪਨੇ ਸੀ
ਕਿ ਪ੍ਤਾ ਕੁਝ ਟੁੱਟਣੇ ਸੀ
ਦੁਨਿਆ ਕਿਹੰਦੀ ਬੇਵਫਾ
ਮੈਂ ਨਈ ਸੀ ਤੂ ਏ ਕਿਹ ਜਾਂਦਾ
ਜੇ ਮਿਰਜੇਯਾ ਮੈਨੂ ਲਾਏ ਜਾਂਦਾ
ਫੇਰ ਜੱਗ ਏ ਝੂਠਾ ਪਾਏ ਜਾਂਦਾ
ਓ ਤੀਰ ਵੀ ਮੈਥੋਂ ਟੁੱਟਦੇ ਨਾ
ਮੇਰਾ ਪਿਯਾਰ ਹੀ ਸਚਾ ਰਿਹ ਜਾਂਦਾ

ਬਸ ਮੇਰਾ ਜੇ ਚਲ ਜਾਂਦਾ ਤੇ
ਵੀਰਾਂ ਨੂ ਮੈਂ ਰੋਕ ਲੈਂਦੀ
ਓਹ੍ਨਾ ਨੂ ਤਾਂ ਦਿਸਦੀ ਸੀ ਬੱਸ
ਬਾਬੂਲੇ ਦੀ ਪਗ ਲਿਹਿੰਦੀ
ਫੱਟ ਤੇਰੇ ਭਾਵੇ ਵੱਜੇ ਸੀ
ਪਰ ਮੇਰੇ ਦਿਲ ਤੇ ਲੱਗੇ ਸੀ
ਜੇ ਪਿਯਾਰ ਤੇਰੇ ਨਾਲ ਹੁੰਦਾ ਨਾ
ਮੇਰੇ ਸਾਹਾਂ ਵਿਚ ਸਾਹ ਰਿਹ ਜਾਂਦਾ
ਜੇ ਮਿਰਜੇਯਾ ਮੈਨੂ ਲਾਏ ਜਾਂਦਾ
ਫੇਰ ਜੱਗ ਏ ਝੂਠਾ ਪਾਏ ਜਾਂਦਾ
ਓ ਤੀਰ ਵੀ ਮੈਥੋਂ ਟੁੱਟਦੇ ਨਾ
ਮੇਰਾ ਪਿਯਾਰ ਹੀ ਸਚਾ ਰਿਹ ਜਾਂਦਾ
ਮੈਨੂੰ ਲੈ ਜਾ ਲੈ ਜਾ ਮਿਰਜ਼ੇਆ
ਮੈਨੂੰ ਲੈ ਜਾ ਲੈ ਜਾ ਮਿਰਜ਼ੇਆ

ਲਾਡਲੀ ਮੈਂ ਘਰ ਦਿਯਾਂ ਦੀ ਸੀ
ਸਾਰੇ ਲਾਡ ਲਡੌਂਦੇ ਸੀ
ਜੋ ਵੀ ਮੰਗੇਯਾ ਹੱਸ ਕੇ ਓਹੀ
ਝੋਲੀ ਦੇ ਵਿਚ ਪਾਔਉਂਦੇ ਸੀ
ਮੰਗੇਯਾ ਜਦ ਮੈਂ ਤੈਨੂ ਵੇ
ਤਾਣੇ ਪਾਏ ਗੇ ਮੈਨੂ ਵੇ
ਸੁਪਨਾ ਸੀ ਤੂ ਲਾ ਕੇ ਸਿਹਰਾ
ਹਾਏ ਡੋਲੀ ਮੇਰੀ ਲਾਏ ਜਾਂਦਾ

ਮਿਰਜੇਯਾ ਮਿਰਜੇਯਾ ਮਿਰਜੇਯਾ
ਮੈਨੂ ਲੇ ਜਾ ਮਿਰਜੇਯਾ
ਮਿਰਜੇਯਾ ਮਿਰਜੇਯਾ ਮਿਰਜੇਯਾ
ਮੈਨੂ ਲੈ ਜਾ ਲੈ ਜਾ ਮਿਰਜੇਯਾ
ਮੈਨੂ ਲੈ ਜਾ ਲੈ ਜਾ ਮਿਰਜੇਯਾ
ਮੈਨੂ ਲੈ ਜਾ ਲੈ ਜਾ ਮਿਰਜੇਯਾ
ਮੈਨੂ ਲੈ ਜਾ ਲੈ ਜਾ ਮਿਰਜੇਯਾ

Canzoni più popolari di Navjeet

Altri artisti di Indian pop music