Dil da Ki Banuga 2

Navjeet

ਕਿੰਨਾ ਜ਼ੋਰ ਲੱਗੇਸਿਆ ਸਹੀ ਮੇਰਾ ਤੈਨੂੰ ਪਾਉਣ ਲਈ
ਕਿੰਨੀਆਂ ਹੀ ਮੰਗਿਆ ਦੁਆ ਵਾ ਤੇਰਾ ਹੋਣ ਲਈ
ਮੈਨੂੰ ਪਤਾ ਤੈਨੂੰ ਬੜੀ ਸ਼ੁਖੀ ਨੀਂਦ ਆਉਂਦੀਆਂ
ਕਿੰਨਾ ਕੁਛ ਕਰਨਾ ਪੈਂਦਾ ਏ ਸਾਨੂ ਸ਼ੂਆਂ ਲਈ
ਕਿੰਨਾ ਕੁਛ ਛੱਡ ਗਿਆ ਧੜਕਾਂ ਲਈ
ਨਾ ਦਿਲ ਰਿਹਾਂ ਨਾਂਅ
ਤੇ ਨਾ ਧੜਕਾਂ ਰਾਇ
ਚਾਬੀ ਨਾ ਦਿੱਤੀ ਤੂੰ ਅਨੂ ਧੜਕਾਂ ਲਈ ਹਾਏ ..
ਨਾ ਦਿਲ ਰਿਹਾਂ ਨਾਂਅ
ਤੇ ਨਾ ਧੜਕਾਂ ਰਾਇ
ਚਾਬੀ ਨਾ ਦਿੱਤੀ ਤੂੰ ਅਨੂ ਧੜਕਾਂ ਲਈ ਹਾਏ

ਇਕ ਵੀਨਾ ਦਿੱਤਾ ਸਾਨੂ ਹਿੰਟ ਸੋਨੀਆ
ਛੱਡਣ ਨੂੰ ਲਗਦਾ ਨਾ ਮਿੰਟ ਸੋਨੀਆ
ਜਿੰਨਾ ਦੂਰ ਹੋਇ ਜਾਵੇ ਸਾਨੂ ਨੇੜੇ ਲਗੇ ਕਿਊ
ਤੁਹੀ ਸਾਨੂ ਛੱਡਿਆਂ ਏ ਅੱਖ ਸਾਡੀ ਵਗੇ ਕਿਊ
ਦੂਰ ਨਾ ਹੋਇਆ ਵੋ ਸਾਡੇ ਕੋਲੋਂ ਦੂਰ ਹੋਕੇ ਵੀ
ਦਿਲ ਮੇਰਾ ਹਾਲਾਕਾ ਹੋਇਆ ਨਾ ਇੰਨਾ ਰੋਕੇ ਵੀ
ਥੱਕ ਗਿਆ ਤੈਨੂੰ ਅੱਸੀ ਦੇ ਦੇ ਕੇ ਮੌਕੇ ਵੀ
ਸੁਪਨੇ ਚ ਆਵੇ ਨਾਲ ਆਵੇ ਹੋਕੇ ਵੀ
ਹੋਰ ਨਾ ਕੋਈ ਚੀਜ਼ ਮਿਲੀ ਵਰਤਣ ਲਈ
ਨਾ ਦਿਲ ਰਿਹਾਂ ਨਾਂਅ
ਤੇ ਨਾ ਧੜਕਾਂ ਰਾਇ
ਚਾਬੀ ਨਾ ਦਿੱਤੀ ਤੂੰ ਅਨੂ ਧੜਕਾਂ ਲਈ ਹਾਏ
ਨਾ ਦਿਲ ਰਿਹਾਂ ਨਾਂਅ
ਤੇ ਨਾ ਧੜਕਾਂ ਰਾਇ
ਚਾਬੀ ਨਾ ਦਿੱਤੀ ਤੂੰ ਅਨੂ ਧੜਕਾਂ ਲਈ ਹਾਏ
ਚੱਲ ਸਾਰੀਆ ਹੀ ਗਾਲ ਨੂੰ ਤੂੰ ਪਾਸੇ ਰੱਖਕੇ
ਹਾਲ ਤਾ ਪੁੱਛ ਸਕਦਾ
ਜੇ massage ਵੀ ਹੁੰਦਾ ਨਾਇਯੋ type ਤੇਰੇ ਤੋਂ
ਕਰ call ਤਾ ਪੁੱਛ ਸਕਦਾ
ਕਰਨਾ ਫਰੇਬ ਕੋਈ ਤੇਰੇ ਕੋਲੋਂ ਸਿੱਖੇ ਵੇ
ਕਰਾਤਾ ਨੀ ਪਿਆਰ ਹੁਣ ਅੱਖਾਂ ਵਿਛੋ ਦਿਖੇ ਵੇ
ਵੱਡੇ ਕਰ ਤੋੜੇ ਸਾਡੇ ਖਵਾਬ ਨਿੱਕੇ ਨਿੱਕੇ ਵੇ
ਵੱਖ ਵੱਖ ਹੋ ਗਏ ਅੱਸੀ ਹੋਕੇ ਇੱਕੋ ਮਿਲਕੇ ਵੇ
ਸੀਨੇਂ ਵਿਚ ਛੱਡਿਆਂ ਏ ਖੜਕਾਂ ਲਈ
ਨਾ ਦਿਲ ਰਿਹਾਂ ਨਾਂਅ
ਤੇ ਨਾ ਧੜਕਾਂ ਰਾਇ
ਚਾਬੀ ਨਾ ਦਿੱਤੀ ਤੂੰ ਅਨੂ ਧੜਕਾਂ ਲਈ ਹਾਏ
ਦਿਲ ਦਾ ਕੀ ਬਣੂਗਾ

Canzoni più popolari di Navjeet

Altri artisti di Indian pop music