Bad Talk

Navjeet

Quan on the beat!

ਹੋ rivalry ਵੱਧ ਗਈ ਪ੍ਰਹੇਜ਼ ਰੱਖਦਾ
ਮੱਠੀ ਮੱਠੀ ਚਾਲ ਅੱਖ ਤੇਜ ਰੱਖਦਾ
ਜੇਬ ਵਿਚ ਰੱਖਿਆ ਤਾੜਾ ਨੂੰ ਗੋਰੀਏ
ਹੋ bad talk back ਉੱਤੇ ਬੜੀ ਹੋ ਰੀ ਐ
ਜਿੱਦਣ ਦੀ ਗੁੱਡੀ ਸਾਡੀ ਚੜ੍ਹੀ ਹੋਈ ਐ
ਹੋ bad talk back ਉੱਤੇ ਬੜੀ ਹੋ ਰੀ ਐ
ਤੇਰੀ ਮੇਰੀ ਅੱਖ ਕਾਹਦੀ ਲੜੀ ਹੋਈ ਐ
ਹੋ bad talk back ਉੱਤੇ ਬੜੀ ਹੋ ਰੀ ਐ

ਹੋ ਤੇਰੇ ਨਾਲ ਪੂਰਾ ਪੂਰਾ ਪਿਆਰ ਚਲਦਾ
ਤੇ ਕਈਆਂ ਨਾਲ ਥੋਡੇ ਥੋਡੇ ਰੌਲੇ ਚੱਲਦੇ
ਬਹੁਤਿਆਂ ਨਾਲ ਰੱਖੇ ਹੱਸ ਵੇਲ ਤੇ
ਤੇ ਥੋੜ੍ਹਿਆਂ ਨਾਲ ਥੋਡੇ ਥੋਡੇ ਕੌੜੇ ਚੱਲਦੇ
ਹੋ sorry ਮੁੰਡਾ ਨਹੀਓ care ਕਰਦਾ
ਰੱਖਾਂ ਸਦਾ ਉੱਤੇ ਵਾਲਾ ਮੇਹਰ ਕਰਦਾ
ਹਲਕੀ ਨਾ ਕਰਾਂ ਗੱਲ ਖਰੀ ਹੋ ਰੀ ਐ
ਹੋ bad talk back ਉੱਤੇ ਬੜੀ ਹੋ ਰੀ ਐ
ਜਿੱਦਣ ਦੀ ਗੁੱਡੀ ਸਾਡੀ ਚੜ੍ਹੀ ਹੋਈ ਐ
ਹੋ bad talk back ਉੱਤੇ ਬੜੀ ਹੋ ਰੀ ਐ
ਤੇਰੀ ਮੇਰੀ ਅੱਖ ਕਾਹਦੀ ਲੜੀ ਹੋਈ ਐ
ਹੋ bad talk back ਉੱਤੇ ਬੜੀ ਹੋ ਰੀ ਐ
ਹੋ ਦੇਖ ਲੈ ਨੀ ਗਾਣੇ ਸਾਰੇ top ਚੱਲਦੇ
ਕਈਆਂ ਦੇ ਨੇ ਥੋਡੇ ਜਿਹੇ flop ਚੱਲਦੇ
ਜ਼ਿੰਦਗੀ ਚ ਚਲਦਾ ਜੋ ਲਿਖੀ ਜਾਨੇ ਆਂ
ਕਦੇ sad ਕਦੇ hip hop ਚੱਲਦੇ
ਹੋ ਮਤਾ ਨਈ ਆਂ ਕਲਮਾਂ ਨੂੰ use ਕਰਨਾ
ਜਾਣਦੇ ਨੀ ਬੰਦੇ ਲਿਖਾਰੀ ਬੜੇ ਨੇ
ਸੌਖਾ ਨਹੀਓ ਸੁਣ ਕੇ repeat ਕਰਨਾ
ਹੋ ਯਾਰ ਹੁਣ ਕਰਕੇ ਤੈਆਰੀ ਖੜੇ ਨੇ
ਹੋ ਸੁਖ ਨਾਲ time ਸਾਡਾ ਚੰਗਾ ਚਲਦਾ
ਅਗੇ ਮਹੀਨੇ Range ਖੜੀ ਹੋ ਰੀ ਐ
ਹੋ bad talk back ਉੱਤੇ ਬੜੀ ਹੋ ਰੀ ਐ
ਜਿੱਦਾਂ ਦੀ ਗੁੱਡੀ ਸਾਡੀ ਚੜ੍ਹੀ ਹੋਈ ਐ
ਹੋ bad talk back ਉੱਤੇ ਬੜੀ ਹੋ ਰੀ ਐ
ਤੇਰੀ ਮੇਰੀ ਅੱਖ ਕਾਹਦੀ ਲੜੀ ਹੋਈ ਐ
ਹੋ bad talk back ਉੱਤੇ ਬੜੀ ਹੋ ਰੀ ਐ

ਹੋ bad talk back ਉੱਤੇ ਬੜੀ ਹੋ ਰੀ ਐ
ਹੋ bad talk back ਉੱਤੇ back ਉੱਤੇ
Back ਉੱਤੇ ਬੜੀ ਹੋ ਰੀ ਐ ਬੜੀ ਹੋ ਰੀ ਐ
ਹੋ bad talk back ਉੱਤੇ back ਉੱਤੇ
Back ਉੱਤੇ ਬੜੀ ਹੋ ਰੀ ਐ ਬੜੀ ਹੋ ਰੀ ਐ

Canzoni più popolari di Navjeet

Altri artisti di Indian pop music