Raja
ਓਹਦੇ ਪਿਯਾਰ ਤੇ ਨਾ ਸ਼ੱਕ
ਓਹਦੀ ਮੇਰੇ ਉੱਤੇ ਅੱਖ
ਵੈਲੀ ਰਖਦੇ ਨੇ ਆਖ ਓਹਦੇ ਰੂਟ ਤੇ
ਸੜਦੇ ਜੋ ਸਾਥੋਂ ਸਾਰੇ ਮੇਰੀ ਜੁੱਤੀ ਥੱਲੇ
ਬਕੀ ਸਰੇਆ ਦੀ ਆਕੜ ਓਹਦੇ ਬੂਟ ਤੇ
Table'ਆਂ ਤੇ ਬਿਹ ਕੇ ਜਿਹਦਾ ਮਸਲੇ ਨਬੇੜਦਾ
ਆਦਤ ਆ ਓਹਦੀ ਮੁੱਛ ਬਾਰ ਬਾਰ ਛੇੜ ਦਾ
ਨਿੱਤ ਨਵੇ ਕੇਸ'ਆਂ ਵਿਚ ਰੱਜਦਾ
ਨਿੱਤ ਨਵੇ ਕੇਸ'ਆਂ ਵਿਚ ਰੱਜਦਾ
ਮਾਂ ਤੇਰੀ ਧੀ ਨੇ ਰਾਜਾ ਲਬੇਯਾ
ਹਾਂ ਲਬੇਯਾ
ਕਿਹਨ ਤੋਂ ਪਿਹਲਾਂ ਹੀ ਸਭ ਭੁੱਗਦਾ
ਮੇਰੇ ਬਿਨਾ ਸਾਹ ਨੀ ਲੈਂਦਾ
ਮੈਨੂ ਓਹਦੇ ਬਿਨਾ ਕੁਜ ਨਾਈਓਂ ਸੁਜਦਾ
ਮਾਂ ਤੇਰੀ ਧੀ ਨੇ ਰਾਜਾ ਲਬੇਯਾ
ਹਾਂ ਲਬੇਯਾ
ਹੋ
ਢਾਣਿਆ ਬਣਾ ਕੇ ਨਾਈਓਂ ਮੋੜਾ ਉੱਤੇ ਖੜ ਦਾ
ਜ਼ੀਥੇ ਓਹਦਾ ਕੱਮ ਹੈ ਨੀ ਉਥੇ ਨਾਈਓਂ ਵੜਦਾ
ਓਹਦੇ ਨਾਲ ਅੜੇ ਜੇ ਕੋਈ ਉਥੇ ਪੂਰਾ ਅੜਦਾ
ਮੇਰੇ ਕੋਲੋ ਡਰੇ ਕਿਉਕਿ ਪਿਯਾਰ ਮੈਨੂ ਕਰਦਾ
ਕਾਰ ਉੱਤੇ ਜੁੱਤੀ ਜਿਹਦਾ ਝਾੜ ਝਾੜ ਚੜਦਾ
ਰੋਹਬ ਪੂਰਾ ਪਰ ਨਖਰਾ ਓ ਪੂਰਾ ਜ਼ਰਦਾ
ਪਿਯਾਰ ਵਾਲਾ ਬੂਟਾ ਜਾਂਦਾ ਉੱਗਦਾ
ਮਾਂ ਤੇਰੀ ਧੀ ਨੇ ਰਾਜਾ ਲਬੇਯਾ
ਹਾਂ ਲਬੇਯਾ
ਕਿਹਨ ਤੋਂ ਪਿਹਲਾਂ ਹੀ ਸਭ ਭੁੱਗਦਾ
ਮੇਰੇ ਬਿਨਾ ਸਾਹ ਨੀ ਲੈਂਦਾ
ਮੈਨੂ ਓਹਦੇ ਬਿਨਾ ਕੁਜ ਨਾਈਓਂ ਸੁਜਦਾ
ਮਾਂ ਤੇਰੀ ਧੀ ਨੇ ਰਾਜਾ ਲਬੇਯਾ
ਹਾਂ ਲਬੇਯਾ
ਹੋ
Mom dad ਦਾ ਓ ਕਰੇ ਮਾਨ ਸਤਿਕਾਰ ਪੂਰਾ
ਤੁਹਾਡਾ ਓ ਜਵਾਯੀ ਬਣ ਨੇ ਦਾ ਹੱਕਦਾਰ ਪੂਰਾ
ਜੋ ਵੀ ਮੂਹਿੋ ਕਿਹੰਦਾ ਓਹੋ ਕਰਦਾ ਕਰਾਰ ਪੂਰਾ
ਦਿਲ ਨਾਲ ਯਾਰੀ ਓ ਨਿਭੌਂਦਾ ਦਿਲਦਾਰ ਪੂਰਾ
ਨਾਮ ਨਵਜੀਤਾ ਹੀਰੇ ਜਿਹਾ ਦਿਲ ਆ
ਇਹਹੀ ਆ ਪਸੰਦ ਮੈਨੂ ਬਕੀ ਸਬ ਨਿੱਲ ਆ
ਮਿਲਏਆ ਈ ਤੋਹਫਾ ਏਸ ਯੁੱਗ ਦਾ
ਮਾਂ ਤੇਰੀ ਧੀ ਨੇ ਰਾਜਾ ਲਬੇਯਾ
ਹਾਂ ਲਬੇਯਾ
ਕਿਹਨ ਤੋਂ ਪਿਹਲਾਂ ਹੀ ਸਭ ਭੁੱਗਦਾ
ਮੇਰੇ ਬਿਨਾ ਸਾਹ ਨੀ ਲੈਂਦਾ
ਮੈਨੂ ਓਹਦੇ ਬਿਨਾ ਕੁਜ ਨਾਈਓਂ ਸੁਜਦਾ
ਮਾਂ ਤੇਰੀ ਧੀ ਨੇ ਰਾਜਾ ਲਬੇਯਾ
ਹਾਂ ਲਬੇਯਾ
ਹੋ