Viah De Vaade

Navjeet

Pulse
ਮਾਏ ਨੀ ਮਾਏ ਮੇਰਾ ਸਾਕ ਤੂ ਆਪ ਕਰਾ ਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰਕੇ ਵਿਆਹ ਦੇ ਵਾਦੇ
ਮਾਏ ਨੀ ਮਾਏ ਮੇਰਾ ਸਾਕ ਤੂ ਆਪ ਕਰਾ ਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰਕੇ ਵਿਆਹ ਦੇ ਵਾਦੇ
ਮਨ ਲਾਂ ਗੀ ਤੇਰਾ ਕਿਹਨਾ ਤੈਨੂ ਦੁਖ ਹੋਰ ਨੀ ਦੇਣਾ
ਤੂ ਹੀ ਦੁਖ ਸਮਝਦੀ ਮੇਰਾ ਕਰਦੀ ਅਣਗੈਲੀ ਜੇ ਨਾ
ਨਾ ਸਮਝ ਸਕੀ ਮੈਂ ਤੈਨੂ ਨਾ ਸਮਝੀ ਓਹਦੇ ਇਰਾਦੇ
ਮਾਏ ਨੀ ਮਾਏ ਮੇਰਾ ਸਾਕ ਤੂ ਆਪ ਕਰਾ ਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰ ਕੇ ਵਿਆਹ ਦੇ ਵਾਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰਕੇ ਵਿਆਹ ਦੇ ਵਾਦੇ

ਯਾਰਾਂ ਦੀ ਭਾਬੀ ਸੀ ਮੈਂ ਜਿਹੜੇ ਸੀ ਓਹਦੇ ਨਾਲ ਦੇ
ਓਹਵੀ ਸੀ ਰਲ਼ੇ ਓਹਦੇ ਨਾਲ ਓਹਦੇ ਵਾਂਗੂ ਬਾ ਕਾਮਾਲ ਜਿਹੇ
ਓਹਨੂ ਏ ਪਤਾ ਸੀ ਕੇ ਮੈਂ ਲਾਡਲੀ ਤੇਰੀ ਧੀ ਆਂ
ਤੇਰੇ ਲਯੀ ਲਾਡਲੀ ਹੁਣ ਵੀ ਹੁਣ ਮੈਂ ਓਹਦੇ ਲਯੀ ਕਿ ਆਂ
ਓਹਨੂ ਮੈਂ ਕਿਹ ਆਯੀ ਆਂ ਰਿਹ ਲੇ ਜਿਹਦੇ ਨਾਲ ਰਿਹਨਾ
ਨਾਮ ਨਵਜੀਤ ਆ ਓਹਦਾ ਪਤਾ ਨੀ ਸੀ ਰਗ ਵਿਚ ਵਹਿਣਾ
ਹੁਣ ਤਾਂ ਜਿਹਦੇ ਨਾਲ ਚੌਨੀ ਮੇਰਾ ਤੂ ਹਥ ਫੜਾ ਦੇ
ਮਾਏ ਨੀ ਮਾਏ ਮੇਰਾ ਸਾਕ ਤੂ ਆਪ ਕਰਾ ਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰ ਕੇ ਵਿਆਹ ਦੇ ਵਾਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰਕੇ ਵਿਆਹ ਦੇ ਵਾਦੇ

ਤੇਥੋ ਨਾ ਗੱਲ ਲੁਕਓਯੀ ਕਦੇ ਵੀ ਮੈਂ ਨਾ ਕੋਯੀ
ਅੱਜ ਤੈਨੂ ਦਸਣ ਲਗੀ ਆਂ ਜੋ ਜੋ ਮੇਰੇ ਨਾਲ ਹੋਯੀ
ਓਹਨੇ ਕੋਯੀ hint ਦਿੱਤਾ ਨਾ ਸੋਚਣ ਲਯੀ ਮਿੰਟ ਦਿੱਤਾ ਨਾ
ਖ੍ਵਾਬ ਸੀ ਇੱਕੋ ਮੇਰਾ ਚੂੜਾ ਓਹਨੇ pink ਦਿੱਤਾ ਨਾ
ਓਹਨੂ ਦੇਖੇਯਾ ਹੋਰ ਕਿਸੇ ਨਾਲ ਦੋਨੋਂ ਸੀ ਨੇੜੇ ਨੇੜੇ
ਮੁੱਕ ਗਯਾ ਹੁਣ ਸਭ ਕੁਝ ਜੋ ਵੀ ਵਿਚ ਸੀ ਓਹਦੇ ਤੇ ਮੇਰੇ
ਓਹਨੂ ਕੁਝ ਕਿਹਨਾ ਨਹੀ ਮੈਂ ਤੂ ਹੀ ਮੈਨੂ ਪਾਰ ਲੰਘਾ ਦੇ
ਮਾਏ ਨੀ ਮਾਏ ਮੇਰਾ ਸਾਕ ਤੂ ਆਪ ਕਰਾ ਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰ ਕੇ ਵਿਆਹ ਦੇ ਵਾਦੇ
ਓ ਤਾਂ ਹੁਣ ਮੁਕਰ ਗਯਾ ਏ ਕਰ ਕਰਕੇ ਵਿਆਹ ਦੇ ਵਾਦੇ
ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ
ਮੁਕਰ ਗਯਾ ਏ ਮੁਕਰ ਗਯਾ ਏ ਕਰ ਕਰਕੇ ਓ ਵਿਆਹ ਦੇ ਵਾਦੇ
ਮਾਏ ਨੀ ਮਾਏ ਮੇਰਾ ਸਾਕ ਤੂ ਆਪ ਕਰਦੇ
ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ,ਹੋ

Canzoni più popolari di Navjeet

Altri artisti di Indian pop music