Paisa

Navjeet

Starboy Music X Navjeet
ਓ ਮੈਨੂ ਕਿਹ ਗਯੀ ਮੈਂ ਓਹਦੇ ਕੌਲ ਜਾਣਾ ਜਿਹਦੇ ਕੌਲ ਪੈਸਾ
ਓ ਮੈਨੂ ਕਿਹ ਗਯੀ ਜੇ ਤੇਰੇ ਕੌਲ ਹੈ ਨੀ ਪ੍ਯਾਰ ਤੇਰਾ ਕੈਸਾ

ਓ ਲਖ ਲਖ ਦੀ ਤਾਂ ਗੁਟ watch ਲੌਂਦਾ ਏ 65 ਲਖ ਵਾਲੀ ਗਡੀ ਓ ਚਲੌਂਦਾ ਏ
ਓ ਮੈਨੂ ਕਿਹ ਗਯੀ ਓ ਐਸ਼ ਕਰੌਂਦਾ ਏ ਦਿਲੋ ਚਾਹੇ ਜੈਸਾ
ਜਦੋਂ ਕਿਹ ਗਯੀ ਸੀ ਓ, ਦਿਲੋਂ ਲੇ ਗਯੀ ਸੀ ਓ
ਜਦੋਂ ਕਿਹ ਗਯੀ ਸੀ ਓ, ਦਿਲੋਂ ਲੇ ਗਯੀ ਸੀ ਓ
ਓ ਪੈਸਾ ਆ ਤਾ ਯਾਰੀ ਲਓ ਨਈ ਏ ਤੇ ਨਾ ਲਓ ਕਮ ਔਂਦੇ ਨਾਯੋ ਦਿਲ ਲਖਾਂ ਦੇ
ਓ ਮੇਰੇ ਜਿਹੇ ਆਸ਼ਿਕ ਜੋ ਫੁਲ ਦੇਣੇ ਵਾਲੇ ਓ ਰੁਲਦੇ ਨੇ ਵਿਚ ਕੱਖਾਂ ਦੇ

ਓ ਮੈਨੂ ਕਿਹ ਗਯੀ ਤੇਰੇ ਨਾਲ future ਨਈ ਨਾਯੋ ਸੀ ਤੂ ਵੈਸਾ
ਓ ਮੈਨੂ ਕਿਹ ਗਯੀ ਮੈਂ ਓਹਦੇ ਕੌਲ ਜਾਣਾ ਜਿਹਦੇ ਕੌਲ ਪੈਸਾ
ਓ ਮੈਨੂ ਕਿਹ ਗਯੀ ਜੇ ਤੇਰੇ ਕੌਲ ਹੈ ਨੀ ਪ੍ਯਾਰ ਤੇਰਾ ਕੈਸਾ

ਓ ਦੇਸੀ ਦਾ ਡ੍ਰਮ ਪੀਣੇ ਵਾਲੇ ਅਸੀ ਪੇਂਡੂ ਨਾਯੋ ਪੀਣੇ scotch ਆਂ ਮਿਹੰਗੀ ਆਂ
ਓ ਇੱਕੋ ਨਾਲ ਲਾਕੇ ਯਾਰੀ ਰਖ ਦਿਯਾ ਦਿਲ ਵਿਚ mind ਚ ਨੀ ਨਾਰਾ ਰਿਹੰਦੀਯਾ

ਓ ਮੈਨੂ ਕਿਹ ਗਯੀ ਕਦੇ ਬੇਠਾ ਏ audi ਵਿਚ ਰਖੀ ਏ contessa
ਓ ਮੈਨੂ ਕਿਹ ਗਯੀ ਮੈਂ ਓਹਦੇ ਕੌਲ ਜਾਣਾ ਜਿਹਦੇ ਕੌਲ ਪੈਸਾ
ਓ ਮੈਨੂ ਕਿਹ ਗਯੀ ਜੇ ਤੇਰੇ ਕੌਲ ਹੈ ਨੀ ਪ੍ਯਾਰ ਤੇਰਾ ਕੈਸਾ

Canzoni più popolari di Navjeet

Altri artisti di Indian pop music