Gal Nai Karni

Navjeet

ਆਪਾ ਅੱਜ ਤੋਂ ਬਾਦ ਨਾਇਓ ਗਲ ਕਰਨੀ ਗਲ ਨਈ ਕਰਨੀ ਸਚੀ ਨਈ ਕਰਨੀ
ਏ ਕਿੰਨੀ ਵਾਰੀ ਤੂ ਕਿਹਾ ਤੇ ਕਿੰਨੀ ਵਾਰੀ ਮੈਂ
ਨਾ ਦਿਲ ਫਿਰ ਤੇਰਾ ਲਗਦਾ
ਤੇ ਨਾ ਦਿਲ ਮੇਰਾ ਲਗਦਾ
ਏਕ ਦੂਜੇ ਨਾ ਗਲ ਕਰਨ ਦੇ
ਦਿਲ ਰਹਿਦਾ ਬਹਾਨੇ ਲਭਦਾ
ਇਹੇ ਵਕ਼ਤ ਵੀ
ਇਹੇ ਵਕ਼ਤ ਨਰਾਜ਼ਗੀ ਵਾਲਾ ਸਚੀ
ਕਿੰਨੀ ਵਾਰੀ ਤੂ ਸਿਹਾ ਤੇ ਕਿੰਨੀ ਵਾਰੀ ਮੈਂ
ਆਪਾਂ ਅੱਜ ਤੋਂ ਬਾਦ ਨਾਇਓ ਗੱਲ ਕਰਨੀ ਗਲ ਨਈ ਕਰਨੀ ਸਚੀ ਨਈ ਕਰਨੀ
ਏ ਕਿੰਨੀ ਵਾਰੀ ਤੂ ਕਿਹਾ ਤੇ ਕਿੰਨੀ ਵਾਰੀ ਮੈਂ
ਆਪਾ ਅੱਜ ਤੋਂ ਬਾਦ ਨਾਇਓ ਗੱਲ ਕਰਨੀ ਗਲ ਨਈ ਕਰਨੀ ਸਚੀ ਨਈ ਕਰਨੀ
ਏ ਕਿੰਨੀ ਵਾਰੀ ਤੂ ਕਿਹਾ ਤੇ ਕਿੰਨੀ ਵਾਰੀ ਮੈ

ਗੁੱਸੇ ਤੇ ਗਿਲੇ ਚਲਦੇ ਹੀ ਨੇ ਪ੍ਯਾਰ ਵੀ ਆ ਪੂਰਾ ਚਲਦਾ
ਸਾਡੇ ਬਾਰੇ ਕਿਸੇ ਨਾਲ ਗਲ ਨਾ ਕਰੀਂ ਬਸ ਖ੍ਯਾਲ ਰਖੀ ਏਸ ਗਲ ਦਾ
ਗੁੱਸੇ ਤੇ ਗਿਲੇ ਚਲਦੇ ਹੀ ਨੇ ਪ੍ਯਾਰ ਵੀ ਆ ਪੂਰਾ ਚਲਦਾ
ਸਾਡੇ ਬਾਰੇ ਕਿਸੇ ਨਾਲ ਗਲ ਨਾ ਕਰੀਂ ਬਸ ਖ੍ਯਾਲ ਰਖੀ ਏਸ ਗਲ ਦਾ
ਪ੍ਯਾਰ ਖਿਚ ਲੈਂਦਾ
ਪ੍ਯਾਰ ਖਿਚ ਲੈਂਦਾ ਭਾਵੇ ਦੂਰ ਹੌਣ ਲਯੀ ਕਿੰਨੀ ਵਾਰੀ ਤੂ ਗਯਾ ਤੇ ਕਿੰਨੀ ਵਾਰੀ ਮੈਂ
ਆਪਾਂ ਅੱਜ ਤੋਂ ਬਾਦ ਨਾਇਓ ਗੱਲ ਕਰਨੀ ਗਲ ਨਈ ਕਰਨੀ ਸਚੀ ਨਈ ਕਰਨੀ
ਏ ਕਿੰਨੀ ਵਾਰੀ ਤੂ ਕਿਹਾ ਤੇ ਕਿੰਨੀ ਵਾਰੀ ਮੈਂ
ਆਪਾਂ ਅੱਜ ਤੋਂ ਬਾਦ ਨਾਇਓ ਗੱਲ ਕਰਨੀ ਗਲ ਨਈ ਕਰਨੀ ਸਚੀ ਨਈ ਕਰਨੀ
ਏ ਕਿੰਨੀ ਵਾਰੀ ਤੂ ਕਿਹਾ ਤੇ ਕਿੰਨੀ ਵਾਰੀ ਮੈ

ਏਕ ਗਲ ਜੀ
ਸਾਫ ਸਾਫ ਜੀ ਸਾਡੇ ਦੋਨਾ ਦੇ ਹੀ ਸਾਫ ਦਿਲ ਆ
ਜਦੋਂ ਕਦੇ ਵੀ ਕੋਈ ਮੁਆਫੀ ਮੰਗ੍ਦਾ ਕਰ ਦੇਂਦਾ ਦਿਲ ਮਾਫ ਆ
ਏਕ ਗਲ ਜੀ
ਸਾਫ ਸਾਫ ਜੀ ਸਾਡੇ ਦੋਨਾ ਦੇ ਹੀ ਸਾਫ ਦਿਲ ਆ
ਜਦੋਂ ਕਦੇ ਵੀ ਕੋਈ ਮੁਆਫੀ ਮੰਗ੍ਦਾ ਕਰ ਦੇਂਦਾ ਦਿਲ ਮਾਫ ਆ
ਨਈ ਟੁੱਟਣ ਦਿੰਦਾ
ਮੇਰਾ ਨਵਜੀਤਾ ਨਈ ਟੁੱਟਣ ਦਿੰਦਾ ਸੁਪਨਾ ਕੱਠੇ ਰਿਹਣ ਦਾ
ਕਿੰਨੀ ਵਾਰੀ ਤੂ ਲੇਯਾ ਤੇ ਕਿੰਨੀ ਵਾਰੀ ਮੈਂ
ਆਪਾਂ ਅੱਜ ਤੋਂ ਬਾਦ ਨਾਇਓ ਗੱਲ ਕਰਨੀ ਗਲ ਨਈ ਕਰਨੀ ਸਚੀ ਨਈ ਕਰਨੀ
ਏ ਕਿੰਨੀ ਵਾਰੀ ਤੂ ਕਿਹਾ ਤੇ ਕਿੰਨੀ ਵਾਰੀ ਮੈਂ
ਆਪਾਂ ਅੱਜ ਤੋਂ ਬਾਦ ਨਾਇਓ ਗੱਲ ਕਰਨੀ ਗਲ ਨਈ ਕਰਨੀ ਸਚੀ ਨਈ ਕਰਨੀ
ਏ ਕਿੰਨੀ ਵਾਰੀ ਤੂ ਕਿਹਾ ਤੇ ਕਿੰਨੀ ਵਾਰੀ ਮੈਂ

Canzoni più popolari di Navjeet

Altri artisti di Indian pop music