Dil Da Ki Banuga [Unplugged]

Jaymeet, Navjeet

ਪਿਆਰ ਕਿੱਤਾ ਤੈਨੂ ਮੈਂ
ਇਹੀ ਮੇਰੀ ਸੀ ਖਤਾ
ਛੱਡੀ ਨਹਿਯੋ ਕੋਯੀ ਤੂ
ਮੇਰੇ ਜੀਣ ਦੀ ਵਜਾਹ
ਦਿਲ ਦਾ ਕਿ ਬਣੁਗਾ
ਜਿਹੜਾ ਮੇਰੇ ਕੋਲ ਆ ਹਾਏ
ਧੜਕੁਗਾ ਕਿਵੇਈਂ
ਚਾਬੀ ਤੇਰੇ ਕੋਲ ਆ
ਚੰਨਾ ਵੇ ਤੇਰੇ ਪ੍ਯਾਰ ਚ ਝੁੱਕ ਗਯੀ ਸੀ ਮੈਂ
ਤੈਨੂ ਖੋਣ ਤੋਂ ਡਰਦੀ ਮਾਰੀ
ਤੂ ਆਕੇ ਇਕ ਵਾਰ ਹਾਲ ਨਾ ਪੁਛੇਯਾ
ਮੈਂ ਰੋਂਦੀ ਰਹੀ ਵਿਚਾਰੀ
ਕਿਯੂ ਕੁੜੀ ਵੇ ਤੂ ਦਿਲ ਚੋਂ ਕੱਢਤੀ ਆ

ਦਿਲ ਦਾ ਕਿ ਬਣੁਗਾ
ਜਿਹੜਾ ਮੇਰੇ ਕੋਲ ਆ ਹਾਏ
ਧੜਕੁਗਾ ਕਿਵੇਈਂ
ਚਾਬੀ ਤੇਰੇ ਕੋਲ ਆ

ਦਿਲ ਦਾ ਕਿ ਬਣੁਗਾ
ਜਿਹੜਾ ਮੇਰੇ ਕੋਲ ਆ ਹਾਏ
ਧੜਕੁਗਾ ਕਿਵੇਈਂ
ਚਾਬੀ ਤੇਰੇ ਕੋਲ ਆ

ਤੈਨੂੰ ਦਸਿਆ ਸੀ ਮੈਂ ਪਹਿਲਾਂ ਮੈਂ ਬੜੀ ਔਖੀ ਹੋਵਾਂਗੀ
ਦਸ ਕਿਊ ਨਾ ਕੀਮਤ ਪਾਈ ਤੂੰ ਮੇਰੀਆਂ ਸੋਹਾਂ ਦੀ
ਵੇ ਅੱਖ ਬੜੀ ਔਖੀ , ਔਖੀ ਔਖੀ ਲੱਗਦੀ ਆ
ਵੇ ਅੱਖ ਬੜੀ ਔਖੀ ਲੱਗਦੀ ਆ

ਕਿ ਤੂ ਛੱਡੇਯਾ ਮੈਨੂ ਮੈਂ ਤਾਂ
ਜੀਣ ਦੀ ਆਸ ਹੀ ਛੱਡਤੀ ਆ
ਕਿ ਤੂ ਛੱਡੇਯਾ ਮੈਨੂ ਮੈਂ ਤਾਂ
ਜੀਣ ਦੀ ਆਸ ਹੀ ਛੱਡਤੀ ਆ
ਕਿ ਤੂ ਛੱਡੇਯਾ ਮੈਨੂ ਮੈਂ ਤਾਂ
ਜੀਣ ਦੀ ਆਸ ਹੀ ਛੱਡਤੀ ਆ

Canzoni più popolari di Navjeet

Altri artisti di Indian pop music