Raza

Tarsem Jassar

Mix Singh in the house

ਐਨਾ ਵੀ ਨਾ ਦੇਵੀ ਕੇ ਦਿਮਾਗ ਹਿਲ ਜਾਵੇ
ਨਾ ਐਨਾ ਸਿੱਟੀ ਡਰ ਤੋਂ ਕੋਈ ਖਾਲੀ ਮੁੜ ਜਾਵੇ
ਸੋਹਣੇ ਦਿਆਂ ਥਲਾਂ ਵਿਚ ਰੋਟੀ ਨਾ ਜੀ ਜਾਵੇ
ਬੱਸ ਜਿੰਨਾ ਖਾਈਏ ਓਹਨਾ ਖੜਾ ਪਛਾਣ ਜਾਵੇ
ਦਿਮਾਗ ਭਾਵੈਂ ਥੋੜਾ ਪਰ ਦਿਲ ਖੁੱਲ੍ਹਾ ਰੱਖੀ
ਦੁਖਾਂ ਦੀ ਹਨੇਰੀ ਚ ਖੁਸ਼ੀ ਦਾ ਬੁੱਲ੍ਹਾ ਰੱਖੀ
ਰਜ਼ਾ ਵਿਚ ਰੱਖੀ ਬੱਸ ਰਾਜ਼ੀ ਸਬ ਰੱਖੀ
ਭਾਵੈਂ ਮੇਰੇ ਵੱਲ ਨੂੰ ਅਖੀਰ ਵਿਚ ਤੱਕੀ
ਅਲਾਹ ਵਿਚ ਰੱਖੀ ਭਾਵੈਂ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਯਾ ਕੁਰਾਨ ਵਿਚ ਰੱਖੀ
ਰਜ਼ਾ ਵਿਚ ਰੱਖੀ ਬੱਸ ਰਾਜ਼ੀ ਸਬ ਰੱਖੀ
ਭਾਵੈਂ ਮੇਰੇ ਵੱਲ ਨੂੰ ਅਖੀਰ ਵਿਚ ਤੱਕੀ
ਆਊਂਗਾ ਤੇਰੇ ਰੁਬਾਰੂ ਇਕ ਦਿਨ
ਤੇਰੇ ਹੀ ਕਿਸੀ ਅਜ਼ੀਜ਼ ਕੀ ਸਿਫਾਰਿਸ਼ ਲੇਕਰ
ਮੇਰੀ ਤੋਂ ਤੂੰ ਨਹੀਂ ਸੁਣੇਗਾ ਮੁਝੇ ਪਤਾ ਹੈ
ਵਾਹੀ ਆਏਂਗੇ ਮੇਰੇ ਸਾਥ ਮੇਰੀ ਗੁਜ਼ਰੀਸ਼ ਲੇਕਰ
ਤੇਰੇ ਜਿਹੜੇ ਨੇਹੜੇ ਤੇ ਕਰੀਬ ਨੇ ਮੈਂ ਜਾਣਦਾ
ਤੈਨੂੰ ਜਿਹੜੇ ਸਬ ਤੋਂ ਅਜ਼ੀਜ਼ ਨੇ ਮੈਂ ਜਾਣਦਾ
ਓਹਨਾ ਜਿੱਦਾਂ ਦਿਲ ਤੇ ਔਕਾਤ ਕਦੇ ਹੋਣੀ ਨੀ
ਸਿਰ ਦੇ ਵੀ ਹੋਣਾ ਨੀ ਸੌਘਾਟ ਪਾ ਵੀ ਹੋਣੀ ਨੀ
ਰਾਹ ਦੇ ਉੱਤੇ ਤੁੱਰਦੇ ਨੂੰ ਪੁੱਠਾ ਮੋੜ ਮੁੜ ਦੇ ਨੂੰ
ਐਂਨੀ ਅਰਦਾਸ ਐ ਕੇ ਕੰਨ ਫੜ ਡੱਕੀ
ਰਜ਼ਾ ਵਿਚ ਰੱਖੀ ਬੱਸ ਰਾਜ਼ੀ ਸਬ ਰੱਖੀ
ਭਾਵੈਂ ਮੇਰੇ ਵੱਲ ਨੂੰ ਅਖੀਰ ਵਿਚ ਤੱਕੀ
ਅਲਾਹ ਵਿਚ ਰੱਖੀ ਭਾਵੈਂ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਯਾ ਕੁਰਾਨ ਵਿਚ ਰੱਖੀ

ਕਰੀ ਮਾਫ ਮੇਰੇ ਗੁਨਾਹਨ ਨੂੰ
ਮੇਰੇ ਰਾਜ਼ੀ ਰੱਖੀ ਭਰਾਵਾਂ ਨੂੰ
ਕਰੀ ਪੂਰੇ ਸਬ ਦੇ ਚਾਵਨ ਨੂੰ
ਬਣਾ ਦੇਈ ਆਪੇ ਰਾਹਵਾਨ ਨੂੰ
ਮੇਹਨਤ ਤੋਂ ਕਦੇ ਭੱਜਣ ਨਾ
ਯਾਰਾਂ ਨੂੰ ਦਿਲ ਚੋਂ ਕੱਢਣ ਨਾ
ਓਏ ਜਾਦਾਂ ਕਿਸੇ ਦੀਆਂ ਵੱਢਣ ਨਾ
ਓਏ ਅਨਾਖਾ ਜੁੜੀ ਰਹੇ ਹੱਡਣ ਨਾਲ
ਬੱਸ ਐਂਨੀ ਕੇ ਔਕਾਤ ਦੇਵੀ
ਜੱਸੜ ਨੂੰ ਅਕਾਲ ਸੌਗਾਤ ਦੇਵੀ
ਲਿਖਰੀ ਨੂੰ ਜਜ਼ਬਾਤ ਦੇਵੀ
ਲਿਖਾਰੀ ਸਾਡਾ ਰੱਖੀ
ਰਜ਼ਾ ਵਿਚ ਰੱਖੀ ਬੱਸ ਰਾਜ਼ੀ ਸਬ ਰੱਖੀ
ਭਾਵੈਂ ਮੇਰੇ ਵੱਲ ਨੂੰ ਅਖੀਰ ਵਿਚ ਤੱਕੀ
ਅਲਾਹ ਵਿਚ ਰੱਖੀ ਭਾਵੈਂ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਯਾ ਕੁਰਾਨ ਵਿਚ ਰੱਖੀ

ਗੱਦਾਰਾਂ ਵਿਚ ਨਹੀਂ ਸੇਵਾਦਾਰਾਂ ਵਿਚ ਰੱਖੀ
ਅੱਗੇ ਪੀਛੇ ਬੱਸ ਤੂੰ ਕਤਰਨ ਵਿਚ ਰੱਖੀ
ਹੱਕ ਲੈਣ ਵਾਲੇ ਹੱਕਦਾਰਾਂ ਵਿਚ ਰੱਖੀ
ਓਹੀ ਮਾਪੇ ਓਹੀ ਪਿੰਡ ਓਹੀ ਯਾਰਾਂ ਵਿਚ ਰੱਖੀ
ਜੋ ਛੱਡ ਅੱਪਾਂ ਇਨਸਾਨੀਅਤ ਲਈ ਜੀਓੰਦਾ
ਇਹੋ ਜਹੇ ਸੱਚੇ ਸਰਦਾਰਾਂ ਵਿਚ ਰੱਖੀ
ਰਜ਼ਾ ਵਿਚ ਰੱਖੀ ਬੱਸ ਰਾਜ਼ੀ ਸਬ ਰੱਖੀ
ਭਾਵੈਂ ਮੇਰੇ ਵੱਲ ਨੂੰ ਅਖੀਰ ਵਿਚ ਤੱਕੀ
ਅਲਾਹ ਵਿਚ ਰੱਖੀ ਭਾਵੇਂ ਰਾਮ ਵਿਚ ਰੱਖੀ
ਗੁਰੂ ਵਿਚ ਰੱਖੀ ਯਾ ਕੁਰਾਨ ਵਿਚ ਰੱਖੀ
ਰਜ਼ਾ ਵਿਚ ਰੱਖੀ ਬੱਸ ਰਾਜ਼ੀ ਸਬ ਰੱਖੀ
ਭਾਵੈਂ ਮੇਰੇ ਵੱਲ ਨੂੰ ਅਖੀਰ ਵਿਚ ਤੱਕ

Canzoni più popolari di Tarsem Jassar

Altri artisti di Indian music