New Order

Tarsem Jassar

Gill Saab music

New Order ਲੇਯੋਨ ਨੂੰ ਨੇ ਫਿਰਦੇ ਕਈ
ਓਹ ਬੜੇ ਚਿਰ ਦੇ ਕਈ
ਓਹ ਪਰ ਨਉ ਨਹੀਓ ਲੈਣ ਦਿੰਦੇ
ਜ਼ੁਬਾਨ ਉੱਤੇ ਕਈ ਵਿੱਕ ਜਾਂਦੇ
ਕਈ ਟਿੱਕ ਜਾਂਦੇ ਨੇ
ਇਮਾਨ ਉੱਤੇ ਹਰ ਤਰਾਹ ਦੇ ਸ਼ਰੀਰ ਐਥੇ
ਮਿਲਦੇ ਜਹਾਨ ਉੱਤੇ
Africa ਐਨਾ ਵੀ ਨੀ ਗਰੀਬ
ਜਿੰਨਾ ਦੱਸੀ ਜਾਂਦੇ
ਦੇਕੇ donation ਆਂ ਨੇ
ਸੋਨਾ ਓਥੋਂ ਚੱਕੀ ਜਾਂਦੇ
Paralyzed ਕਿੱਤੀਆਂ ਨੇ ਕੌਮ ’ਆਂ ਕਈ ਨਸ਼ੇ ਲਾਕੇ
Aboriginal ਮੌਰੀ , red Indian ਦੇਖੀ ਜਾਕੇ
Ovein ਖਾਲਸੇ ਦੇ ਪਿੱਛੇ ਬੜੇ ਚੱਲਦੇ ਨੇ ਚੱਲਾਂ ਐਥੇ
ਹਜ਼ਮ ਨੀ ਹੋਣਾ ਸੱਚ ਬੋਲਕੇ ਉੱਚਾਲ ਆਂ ਜੇ ਕੇ
ਬੱਚਿਆਂ ਨੂੰ ਕਿਵੇਂ ਚਿੱਟਾ ਲਾਉਣਾ ਏਹੇ ਦੱਸੀ ਜਾਂਦੇ
ਚਰਚ , ਮੰਦਿਰ , ਗੁਰੂ ਘਰੇ ਜਾਣੋ ਡੱਕੀ ਜਾਂਦੇ
ਬੜੇ ਚਿਰ ਦੇ ਨੇ ਕਈ ਕਲਾਕਾਰ sign ਜੇ ਬਣਾਉਂਦੇ
ਕਿਸੇ ਵੀ ਕੀਮਤ ਤੇ ਬਸ fame ਚਾਉਂਦੇ
ਓਹ ਅਸੀ ਵੇਚਕੇ ਜਮੀਰ ’ਆਂ ਨਹੀਓ ਸ਼ੌਹਰਤ ਆਂ ਕਮਾਉਂਦੇ
ਅੰਗ ਸੰਗ ਨੇ ਸ਼ਹੀਦ ਸਾਡੇ
ਹੋ ਅੰਗ ਸੰਗ ਨੇ ਸ਼ਹੀਦ ਸਾਡੇ

ਸਾਡੇ ਨੀ ਸ਼ੈਤਾਨ ਨੇੜੇ ਆਉਂਦੇ

ਓਹਨਾਂ ਦੇ order ਚੱਲਦੇ ਨਾ
ਜਿੰਨਾ ਦੇ ਉੱਤੇ order ਦਾਤੇ ਦੇ
ਓਹਨਾਂ ਦੇ order ਚੱਲਦੇ ਨਾ
ਜਿੰਨਾ ਦੇ ਉੱਤੇ order ਦਾਤੇ ਦੇ
ਖਾਂਦੇ ਖ਼ਾਰ , ਕਿੱਤੇ civil
ਕਿੱਤੇ ਆ ਦੂਜੀ ਵਾਰ
ਕੌਣ ਪਿੱਛੇ ਕੀਹਦੇ
ਕਿਦਾਂ ਚੱਲੇ ਕਾਰੋਬਾਰ
Democracy’ਆਂ ਦੇ ਪਿੱਛੇ
ਹੋ ਕੌਣ ਨੇ ਚਲਾਉਂਦੇ ਸਰਕਾਰ
Cashless ਨਾਲੇ AI, ਹੋ ਤਗੜੇ ਬਣੇ ਨੇ ਹਥਿਆਰ
ਚਲਣੇ ਨੇ ਏਹਨਾਂ ਆਲੇ ਰੱਜਕੇ ਵਪਾਰ
ਬੜੇ ਮਾਰੇ , ਬਦਿਆਂ ਨੇ ਹਜੇ ਮਾਰਨਾ ਐ
ਹੋ ਜਿਯੋ ਤਿਆਰ privacy ਨਹੀਓ ਕੋਈ
ਹਰ ਥਾ ਤੇ ਅੰਖ ਤੀਜੀ
ਵਿੱਕਦੇ ਨੇ ਦਾਤਾ
Robort ਖਾਂਦੇ ਚੀਜੀ
Gender’ਆਂ ਚ ਕਰੀ ਜਾਂਦੇ confuse
ਜਿੰਨਾ ਪੜ੍ਹੀ ਜਵਾ ਮੈਂ
ਓਨਾ ਉੱਡ ’ਦੇ views mislead
ਕਰੀ ਜਾਂਦੇ coma ਕਈ ਆਪਣੇ ਹੀ ਲਾਲਚ ’ਆਂ ਨੂੰ
ਪੈਸੇ ਨਾਲੇ ਨੰਬਰ agency’ਆਂ ਦੀ Polish’ਆਂ ਨੂੰ
ਕਈ ਬੰਦੇ ਸਮਾਜਸੇਵੀ ticket’ਆਂ ਲਈ

ਫੇਮ ਦੇ ਲਈ

ਬਸ Sift’ਆਂ ਲਈ
ਹੋ ਜੱਸੜ ਨੂੰ ਪਹਿਲੇ ਦਿਨੋਂ
Challenge ਮਿਲੇ ਨੇ
ਪਰ net ਉੱਤੇ ਆਕੇ ਕਦੇ ਚੀਖ ਨਈਓਂ ਮਾਰੀ
ਦਿਲ ਜਾਣਦਾ ਐ ਮੇਰੇ ਦਰਦਆਂ ਨੂੰ
ਅਤੇ ਰੱਬ ਜਾਣਦਾ ਐ ਮੇਰੀ ਵਿਠਿਆ ਐ ਸਾਰੀ
ਸਭ ਜਾਂਦੇ ਆ ਕੀਹਨੇ ਕੀਹਨੇ ਵੇਚੀ ਆ ਜ਼ਮੀਰ
ਪਰ ਰੱਖੀ ਹੋਈ ਆ ਦਾੜੀ

ਵੇਚੀ ਆ ਜ਼ਮੀਰ
ਪਰ ਰੱਖੀ ਹੋਈ ਆ ਦਾੜੀ

ਓਹਨਾਂ ਦੇ order ਚੱਲਦੇ ਨਾ
ਜਿੰਨਾ ਦੇ ਉੱਤੇ order ਦਾਤੇ ਦੇ
ਓਹਨਾਂ ਦੇ order ਚੱਲਦੇ ਨਾ
ਜਿੰਨਾ ਦੇ ਉੱਤੇ order ਦਾਤੇ ਦੇ

Canzoni più popolari di Tarsem Jassar

Altri artisti di Indian music