Shukar
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਤੇਰਾ ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਤੇਰਾ ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਉੱਤੇ ਵੱਲ ਦੇਖਾਂ ਤਾਂ ਅੱਖੀਰ ਨਹੀਓ ਕੋਈ
ਜੇਹੜਾ ਬੰਦੇ ਨੂੰ ਰਜਾਵੇ ਐਸਾ ਸੀਰ ਨਹੀਓ ਕੋਈ
ਫੱਕਰਾਂ ਦੇ ਵਰਗਾ ਫਕੀਰ ਨਹੀਓ ਕੋਈ
ਹਰਾਮ ਦੀ ਕਮਾਈ ਦੀ ਲਕੀਰ ਨਹੀਓ ਕੋਈ
ਜਿਹੜਾ ਕਦੇ ਵੀ ਨਾ ਮਰੇ ਸਰੀਰ ਨਹੀਓ ਕੋਈ
ਜਿਹੜਾ ਮੁਕਦਾ ਨੀ ਵੇਹਣੋ ਐਸਾ ਨੀਰ ਨਹੀਓ ਕੋਈ
Hardwork ਅੱਗੇ ਤਕਦੀਰ ਨਾ ਖਲੋਈ
ਵੱਡੇਂਗਾ ਵੀ ਓਹੀ ਜਿਹੜਾ ਅੱਜ ਜਾਣਾ ਬੋਈ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਇਤਰਾਜ਼ ਤੋਂ ਅਕਸਰ ਕਰਤਾ ਹੂ ਕਿ ਤੂੰਨੇ ਯੇ ਨਹੀਂ ਦੀਯਾ
ਪਰ ਜਬ ਗੌਰ ਸੇ ਖੁਦ ਕੋ ਦੇਖਾ ਤੋਂ ਪਤਾ ਚਲਾ ਕੇ ਤੂੰਨੇ ਦੀਯਾ ਕਯਾ ਹੈ
ਤੋਂ ਯਹੀ ਦਿਲ ਸੇ ਆਵਾਜ਼ ਆਈ ਕਿ ਜਿਤਨਾ ਤੁਮ੍ਹੇ ਮਿਲਾ ਤੁਨੇ ਇਤਨਾ ਭੀ ਕਿਆ ਹੈ
ਕਈਆਂ ਦੀ ਓ ਦੁਆ ਐ ਤੇ ਕਈਆਂ ਦੀ ਸਲਾਮ ਐ
ਕਈਆਂ ਦੀ ਓ ਫਤਿਹ ਐ ਕਈਆਂ ਦੀ ਰਾਮ ਰਾਮ ਐ
ਜਿੰਨੇ ਉਹਦੇ ਨਾਮ ਐ ਸਾਰੇ ਪਰਵਾਨ ਐ
ਤੇਰੇ ਲਈ ਜੋ ਖ਼ਾਸ ਐ ਓ ਮਾਲਕ ਲਈ ਆਮ ਐ
ਕਿਸੇ ਦੀ ਖੁਸ਼ੀ ਨਾਮ ਐ ਕਿਸੇ ਦੀ ਖੁਸ਼ੀ ਜਾਮ ਐ
ਤੇਰੀ ਜੇਹੜੀ ਜੰਗ ਐ ਓਹ ਤੇਰੇ ਹੀ ਬਨਾਮ ਐ
ਪਰਦੇ ਚ ਪਾਪ ਇਥੇ ਪੁੰਨ ਸ਼ਰੇਯਾਮ ਐ
ਇਰਖਾ ਨੇ ਕਰ ਦੇਣਾ ਖੁਸ਼ੀ ਨੂੰ ਹਰਾਮ ਐ
ਸਬ ਕੁਝ fake ਬਾਕੀ ਕੱਲਾ ਸਚ ਨਾਮ ਐ
ਬਣਦੇ ਨੇ ਸ਼ਾਹ ਕਈ ਬਣਦੇ ਗੁਲਾਮ ਐ
ਹਿੱਸੇ ਵਾਲੀ ਦੁਨੀਆਂ ਤੇ ਹਿੱਸੇ ਦਾ ਮੁਕਾਮ ਐ
ਦੇ ਦੇਣਾ ਤੂ ਜੇ ਓ ਜਾਗਦਾ ਇਮਾਨ ਐ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਪਹਿਲਿਆਂ ਪੇਹਰਾ ਚ ਕਈ ਉੱਠ ਜਾਂਦੇ ਨੇ
ਆਪੇ ਸਿਰ ਸ਼ੁਕਰਾ ਚ ਝੁਕ ਜਾਂਦੇ ਨੇ
ਜੱਸੜ ਦੇ ਲਫ਼ਜ਼ ਵੀ ਮੁੱਕ ਜਾਂਦੇ ਨੇ
ਤੈਥੋਂ ਮੰਗ ਕੇ ਹੀ ਜੁੜ ਤੁੱਕ ਜਾਂਦੇ ਨੇ
ਇਹ ਸਾਹ ਇਹ ਹਵਾ ਇਹ ਬੇਮੁੱਲਾ ਪਾਣੀ
ਇਹ ਧੁੱਪ ਇਹ ਚੁੱਪ ਇਹ ਜ਼ਿੰਦਗੀ ਕਹਾਣੀ
ਅਸੀਂ ਝੱਲੇ ਕੱਲੇ ਤੂੰ ਬਣੇ ਹਾਣੀ
ਤੂ ਸੱਚ ਸਚੀ ਤੇਰੀ ਬਾਣੀ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ
ਸ਼ੁਕਰ ਐ ਰੱਬਾ ਸ਼ੁਕਰ ਐ ਰੱਬਾ
ਦਿੱਤਾ ਐ ਬੜਾ ਦਿੱਤਾ ਐ ਬੜਾ