Big Hearted

Tarsem Jassar

Yeah proof

Cylinder ਨੇ 6 ਗੱਡੀ ਗੱਡੀ ਦੇ
ਯਾਰ ਵਿਚ 4 ਬੈਠੇ ਗੋਰੀਏ
ਡੋਰਾ ਉਸ ਮਾਲਕ ਦੇ ਉਤੇ ਰੱਖਿਆ
ਗੱਡੀਆਂ ਤੇ ਲਏ ਹੋਏ ਨੇ ਨੀ ਡੋਰੀਏ
ਮਸ਼ਹੂਕਾ ਵਾਂਗੋਂ ਕਾਰ ਰੱਖੀ ਆ ਰੱਖੀ ਆ
ਹੋ , ਰਫਲ ਤੇਯਾਰੀ ਪੱਕੀ ਆ
ਹੋ , route ਹੁਣ ਲੰਬੇ ਚੱਲਦੇ ਚੱਲਦੇ
Trento ਨਾਲੇ Cali ਵਾਲ ਦੇ ਵਾਲ ਦੇ
Tralee ਨਾਲ ਜੱਟ ਨੀ ਗੂੰਜੇ
ਚਾਦਰੇ ਨਾਲ ਧਰਤੀ ਪੂੰਜੇ
ਬਾਜ਼ ਜੋ ਉਡਾਰੀ ਨੇ ਲਾਉਂਦੇ
ਦ੍ਰਾਬਿਆ ਨੇ ਕਦੋ ਡਕੇ ਨੇ ਡਕੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
Struggle time ਵੀ ਜੱਟੀਵੇ ਸਾਡੇ 3 series ਵਿਚ ਲੰਗੇ ਨੇ
ਵੇਹਲੀ ਜਨਤਾ brand ਬਣਾਤੀ ਦੇਖਲੇ ਲੋਗੋ ਟੰਗੇ ਨੇ
ਨਾ ਕਿਸੇ ਨਾਲ race ਆ ਕੋਈ ਸਭ ਆਪਣੀ ਥਾਂ change ਨੇ
ਇੱਜ਼ਤ ਪੈਸਾ ਦਿੰਦਾ ਦਾਤਾ ਓਹਤੋਂ ਹੀ ਤਾ ਮੰਗੇ ਨੇ
ਹੋ , ਸਭ ਕੁਛ ਦਾ ਤੇ ਲਾ ਕੇ
ਆਹ , ਹੀਰੇਆ ਜੇ ਯਾਰ ਖਟੇ ਨੇ ਖਟੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਹੋ , ਮਿੱਟੀ range ਪੁੱਤ ਪਿੰਡਾਂ ਪਿੰਡਾਂ ਦੇ
ਵਲੈਤਾਂ ਵਿਚ ਛਾਏ ਪਏ ਨੇ ਸੋਹਣੀਏ
ਹੋ , ਦਿਲਾ ਉਤੇ map ਦਿਖਦਾ
ਪੰਜਾਬ ਦੇ ਬਣੇ ਪਏ ਨੇ ਨੀ ਸੋਹਣੀਏ
ਹੋ , ਕੌਰਾਂ ਜਹੇ ਬਾਪੂ ਸਾਡੇ
ਲੱਗਦੇ ਜੋ ਰੱਬ ਧੜ੍ਹੇ ਨੇ
ਹੋ , ਪੱਕੇ ਕਹੀ ਹੋਇ ਗੱਲ ਦੇ
ਹੋ , ਪੱਤਰ ਦੇ ਹਾਣੀ ਚੱਲਦੇ
ਸੁਰਰਾਂ ਦੀ ਜ਼ਮੀਨ ਵਰਗੇ
ਸਾਬਰਾਂ ਨਾਲ ਜੇੜ੍ਹੇ ਭਰ ਗਏ
ਹੋ , ਬੀਜ ਜੇੜ੍ਹੇ ਬੋਏ ਓਹਨਾ ਨੇ
ਤਾਰੇ ਬਣ ਬਣ ਉਠੇ ਨੇ ਉਠੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਔਖੇ ਸੌਖੇ time ਚੋਂ ਲੰਘ ਕੇ ਕਿੰਨਾ ਕੁਛ ਤਾ ਚਲਿਆ ਵੇ
ਚੜ੍ਹਦੀ ਕਾਲਾ ਦੀ ਗੱਲ ਹੀ ਕੀਤੀ ਤਾਣ ਵੀ ਤਾ ਤੇਰਾ ਚਲਿਆ ਵੇ
ਸੱਚ ਬਾਲਾਂ ਤੇ ਸੁਮਨ ਆਉਂਦੇ ਤਾਣ ਵੀ ਨਾ ਜਾਂਦਾ ਥੱਲਿਆ ਵੇ
ਹਰ ਇਕ ਦੇ ਤੂੰ ਸਮਝ ਨਾ ਐਵੇਂ ਜੇੜ੍ਹੇ ਰਸਤੇ ਚਲਿਆ ਵੇ
ਹੋ , ਜੱਸੜਾਂ ਜ਼ਮੀਰ ਰੱਖ ਕੇ
ਤੂੰ ਕਿੰਨੀ ਥਾਂ ਤੇ ਪੈਸੇ ਛੱਡੇ ਨੇ ਛੱਡੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ
ਪਹਾੜਾ ਜਿਡੇ ਦਿਲ ਯਾਰਾ ਨੇ ਰੱਖੇ ਨੇ

Canzoni più popolari di Tarsem Jassar

Altri artisti di Indian music