Over Under

R GURU, TARSEM JASSAR

ਹੋ ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ
ਤੇਰਾ ਪਟਿਆਲਾ ਸ਼ਾਹੀ ਸੂਟ ਆਏ
ਚੋਬਰ ਦੀ ਮੁੱਛ ਮਾਰੇ ਦਬਕੇ
ਤੇਰੀ Innocent Look ਨੀ Cute ਐ
ਚੋਬਰ ਦੀ ਮੁੱਛ ਮਾਰੇ ਦਬਕੇ
ਤੇਰੀ Innocent Look ਨੀ Cute ਐ
ਹੋ ਮੱਠਾ ਜੇਹਾ ਗੁਲਾਬੀ ਆਏ ਦੁਪੱਟਾ ਵੀ
ਜੋ ਸਿਰ ਉੱਤੇ ਲੈਕੇ ਐਈਂ ਤੂੰ ਰੱਖਦੀ
ਪਾਓਂਦੀ ਐ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆਕੇ ਜਦੋਂ ਨੱਚਦੀ
ਪਾਓਂਦੀ ਐ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆਕੇ ਜਦੋਂ ਨੱਚਦੀ
ਹੋ ਮੰਗੀ ਹੋਈ ਨਾਲ ਐ ਸ਼ੁਕੀਨ ਦੇ
ਤਾਹੀ ਲਾਉਂਦੀ ਐਈਂ ਸ਼ੁਕੀਨੀ ਕੁੜੇ ਅੱਤ ਦੀ
ਪਾਓਂਦੀ ਐ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆਕੇ ਜਦੋਂ ਨੱਚਦੀ
Remington ਲਿਖਿਆ ਆਏ ਮਾਰਕਾ
Over Under ਰੱਖੀ ਆ ਮੁੰਡੇ
Remington ਲਿਖਿਆ ਆਏ ਮਾਰਕਾ
Under Over ਰੱਖੀ ਆ ਮੁੰਡੇ ਕੋਲਦੀ
ਹੋ ਜਿਨ੍ਹਾਂ ਚੰਗੇ ਵੇਲਿਆਂ ਦਾ ਖਰਚਾ
ਪਾਏ ਓਨੀ ਪਿੱਤਲ ਦੇ ਖੋਲ ਨੀ
ਹੋ ਜਿਨ੍ਹਾਂ ਚੰਗੇ ਵੇਲਿਆਂ ਦਾ ਖਰਚਾ
ਪਾਏ ਓਨੀ ਪਿੱਤਲ ਦੇ ਖੋਲ ਨੀ
ਹੋ ਘੂਰ ਅੱਖ ਦੀ ਨਾ ਝੱਲਦੀ ਲਗਾਉਦਾ ਉਹ
ਫਿਰਦੀ ਆ ਵੈਲ ਜਿਹੜੇ ਖੱਟਦੀ
ਪਾਓਂਦੀ ਐ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆਕੇ ਜਦੋਂ ਨੱਚਦੀ
ਪਾਓਂਦੀ ਐ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆਕੇ ਜਦੋਂ ਨੱਚਦੀ
ਹੋ ਮੰਗੀ ਹੋਈ ਨਾਲ ਐ ਸ਼ੁਕੀਨ ਦੇ
ਤਾਹੀ ਲਾਉਂਦੀ ਐਈਂ ਸ਼ੁਕੀਨੀ ਕੁੜੇ ਅੱਤ ਦੀ
ਪਾਓਂਦੀ ਐ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆਕੇ ਜਦੋਂ ਨੱਚਦੀ
ਨੱਚਦੀ ਨੱਚਦੀ ਨੱਚਦੀ ਨੱਚਦੀ ਨੱਚਦੀ ਨੱਚਦੀ

ਹੋ ਜੱਸੜ’ਆਂ ਦਾ ਕਾਕਾ ਆ ਅਮਲੋਹ ਤੋਹ
ਜਿਦੇ ਗੀਤਾਂ ਵਿਚੋਂ ਗੀਤ ਰਹਿੰਦੇ Ban ਦੇ
ਹੋ ਜੱਸੜ’ਆਂ ਦਾ ਕਾਕਾ ਆ ਅਮਲੋਹ ਤੋਹ
ਜਿਦੇ ਗੀਤਾਂ ਵਿਚੋਂ ਗੀਤ ਰਹਿੰਦੇ Ban ਦੇ
ਬਹੁਤੇ ਕਦੇ ਛਿੱਟੇ ਜਿਹੇ ਮਾਰੇ ਨਈਂ
ਹੈਗੇ ਸੱਚੇ ਆਂ ਤਾਹੀ ਨੇ ਸੀਨੇ ਤਨ ਦੇ
ਬਹੁਤੇ ਕਦੇ ਛਿੱਟੇ ਜਿਹੇ ਮਾਰੇ ਨਈਂ
ਹੈਗੇ ਸੱਚੇ ਆਂ ਤਾਹੀ ਨੇ ਸੀਨੇ ਤਨ ਦੇ
ਹੋ ਤੁਵੀ ਸੋਬਰ ਜਿਹੀ ਧੀ ਐ ਸਰਦਾਰਾਂ ਦੀ
ਅੱਖ ਵਿਚ ਰੋਹਬ ਪੂਰਾ ਰੱਖਦੀ
ਪਾਓਂਦੀ ਆਏ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆ ਕੇ ਜਦੋਂ ਨੱਚਦੀ
ਪਾਓਂਦੀ ਆਏ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆ ਕੇ ਜਦੋਂ ਨੱਚਦੀ
ਹੋ ਮੰਗੀ ਹੋਈ ਨਾਲ ਆਏ ਸ਼ੁਕੀਨ ਦੇ
ਤਾਹੀ ਲਾਉਂਦੀ ਐਈਂ ਸ਼ੁਕੀਨੀ ਕੁੜੇ ਅੱਤ ਦੀ
ਹੋ ਪਾਓਂਦੀ ਆਏ ਦੁਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿਚ ਆਕੇ ਜਦੋਂ ਨੱਚਦੀ
ਨੱਚਦੀ ਨੱਚਦੀ ਨੱਚਦੀ ਨੱਚਦੀ ਨੱਚਦੀ ਨੱਚਦੀ

Curiosità sulla canzone Over Under di Tarsem Jassar

Chi ha composto la canzone “Over Under” di di Tarsem Jassar?
La canzone “Over Under” di di Tarsem Jassar è stata composta da R GURU, TARSEM JASSAR.

Canzoni più popolari di Tarsem Jassar

Altri artisti di Indian music