Countrysiders [Countrysiders]

TARSEM JASSAR, WESTERN PENDUZ

Vehli Janta
Jassaran da kaka
Western Pendu!

ਪਹਿਲੀ ਵਾਰ ਮਿਲ ਕੇ ਨੀ ਬਾਹਲਾ ਖੁੱਲੀ ਦਾ
ਤਰੱਕੀ ਕਰਕੇ ਵੀ ਨਹੀਓ ਪਿੰਡ ਭੁੱਲੀ ਦਾ
ਗੱਡੀਆਂ ਤੋਂ ਗੱਡੀਆਂ ਦੇ ਤਕ ਆਏ ਆਂ
ਮਿਹਨਤ ਆ ਕਿੱਤੀ ਬੀਬਾ ਥਾਂ ਕਰਕੇ
ਪੇਂਡੂ ਐ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਐ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬੁਲਾਉਂਦੇ ਜੱਟ ਬੱਕਰੇ ਬਲਾਉਂਦੇ ਜੱਟ
ਬੁਲਾਉਂਦੇ ਜੱਟ ਬੱਕਰੇ ਬਲਾਉਂਦੇ ਜੱਟ
ਬੁਲਾਉਂਦੇ ਜੱਟ ਬੱਕਰੇ ਬਲਾਉਂਦੇ ਜੱਟ
ਬਲਾਉਂਦੇ ਜੱਟ ਭਰ ਭਰ ਕੇ
ਸਾਡੇ ਮੂੰਹ ਤੇ ਫਿੱਟ ਆਉਂਦੀ ਨਾ ਸਲਾਂਗ ਤੇਰੀ ਨੀ
ਤੇ ਤੂੰ ਕਰੇ ਕਿਚ ਕਿਚ ਸਾਡੇ ਮੁੱਛਾਂ ਦੇਖ ਕੇ
ਤੇਰੇ dad ਆਲੇ pump ਤੋਂ ਆ ਗੱਡੀ full ਕਿੱਤੀ
Paisa Ford ਨਾਲ ਕਮਾਇਆ ਨਾ ਕੇ land ਬੇਚ ਕੇ
ਹੋ jam ਲਾਕੇ ਯਾਰ ਸਾਡੇ ਗੱਲ ਨਾ ਕਰਨ
ਸਾਡੇ ਪੈਰ ਬਿੱਲੋ ਧਰਤੀ ਤੇ ਤਾਂ ਕਰਕੇ
ਪੇਂਡੂ ਆਏ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਆਏ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ

ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਰੱਖੀ positive ਸੋਚ ਮਾਰੂ ਮਾਰੂ ਕਿੱਤਾ ਨੀ
ਹੋ level energy ਦਾ up ਰੱਖੀਏ
ਵੱਡੇ ਵੱਡੇ ਆਉਂਦਿਆਂ ਤੇ ਬੈਠੇ ਪਿੰਡਾਂ ਆਲੇ
ਨਿੱਤ ਨਾਵਾ ਕੱਡ ਕੇ ਕੋਯੀ ਸੱਪ ਰੱਖੀਏ
ਹੋ ਟਾਊਨ ਅਮਲੋਹ ਤੇਰਾ ਜੱਸਰਾਂ ਦਾ ਕੱਕਾ
ਜਿਹੜਾ ਅੱਖਰਾਂ ਨੂੰ ਰੱਖਦਾ ਆਏ ਜੜ ਜੜ ਕੇ

ਪੇਂਡੂ ਆਏ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਆਏ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬੁਲਾਉਂਦੇ ਜੱਟ ਬੱਕਰੇ ਬਲਾਉਂਦੇ ਜੱਟ
ਬੁਲਾਉਂਦੇ ਜੱਟ ਬੱਕਰੇ ਬਲਾਉਂਦੇ ਜੱਟ
ਬੁਲਾਉਂਦੇ ਜੱਟ ਬੱਕਰੇ ਬਲਾਉਂਦੇ ਜੱਟ
ਬੁਲਾਉਂਦੇ ਜੱਟ ਭਰ ਭਰ ਕੇ
ਆ ਲੁਧਿਆਣੇ ਘੁੱਮਦੀ ਆ ਗੱਡੀ ਯਾਰ ਦੀ
ਕਿਪਸ ਆਲਾ route ਸਾਰਾ jaam ਹੋ ਗਯਾ
ਹੋ ਸ਼ੀਸ਼ਿਆਂ ਤੇ ਵੇਹਲੀ ਜਨਤਾ ਦੇ tag ਨੇ
ਤੱਤਾਂ ਚੋਬਰ ਵੀ ਤੇਰੇ ਮੂਹਰੇ calm ਹੋ ਗਯਾ
ਹੋ ਦੱਸ ਕੇਹੜਾ ਕਹਾਣੀ ਆਏ bread ਨਾਲ barood
ਜਿਹੜਾ ਸੀਟੀਆਂ ਆਏ ਸ਼ਿਕਾਰੀ ਤੋਂ ਸ਼ਿਕਾਰ ਕਰਕੇ
ਪੇਂਡੂ ਆਏ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਪੇਂਡੂ ਆਏ ਸੁਭਾ ਕੁੜੇ ਤਹਿਯੋੰ ਪਾਉਂਦੇ ਗਾਹ
ਕੁੜੇ ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ
ਬੱਕਰੇ ਬੁਲਾਉਂਦੇ ਜੱਟ ਭਰ ਭਰ ਕੇ

Curiosità sulla canzone Countrysiders [Countrysiders] di Tarsem Jassar

Chi ha composto la canzone “Countrysiders [Countrysiders]” di di Tarsem Jassar?
La canzone “Countrysiders [Countrysiders]” di di Tarsem Jassar è stata composta da TARSEM JASSAR, WESTERN PENDUZ.

Canzoni più popolari di Tarsem Jassar

Altri artisti di Indian music