Radio
ਜੇ ਤੂ ਸਾਰਾ ਅਲੀ ਖਾਨ ਏ ਮੁੰਡਾ Johnny Deppae,
Shoes ਮੇਰੇ ਬਦਲਾਂ ਚ Hollywood ਚ Step ਏ
ਜੇ ਤੂ ਸਾਰਾ ਅਲੀ ਖਾਨ ਏ ਮੁੰਡਾ Johnny Deppae,
Shoes ਮੇਰੇ ਬਦਲਾਂ ਚ Hollywood ਚ Step ਏ
Requirement ਦਸ ਤੇਰੀ Family ਦੀ ਕਿ ਏ
ਮੁੰਡਾ Well-Set ਹੋਰ ਭਾਲਦੀ ਤੂ ਕਿ ਏ
ਨਾਰਾ ਲਾਇਨ ਚ ਲਗਾਇਆ ਹੋਇਆ ਨੇ
ਨਾਰਾ ਲਾਇਨ ਚ ਲਗਾਇਆ ਹੋਇਆ ਨੇ
ਹੋ ਕਿਸੇ ਦਾ ਨੀ ਰਾਹ ਮਲਦਾ ਕਿਸੇ ਦਾ ਨੀ ਰਾਹ ਮਲਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਗਬਰੂ ਦਾ ਨਾ ਚਲਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਸਾਡਾ Match ਬਡਾ ਫਿਟ ਜਿਵੇਈਂ ਰਿਫਲ ਤੇ ਰੋਜ਼
ਕਰੂ ਕੇਰ ਤੇਰੀ ਚੰਗੇ ਮਾਡੇ ਟਾਇਮ ਤੇ
ਤੇਰਾ Ex ਤੇ Homie ਜਿਹਦੇ ਸਰਦੇ ਨੇ
ਕੋਲੋ ਵੇਖੀ Fit ਬੇਹੁੰਦੇ ਕਿਵੇਈਂ Rhyme ਤੇ
Worry ਕਰੀ ਨਾ ਤੂ ਕਿਸੇ ਗਲ ਦੀ
ਨਾ ਤੂ ਕਰੀ ਨਾ ਤੂ ਕਿਸੇ ਗਲ ਦੀ
ਮੈਂ ਤੇਰੇ ਹੋ ਪਿਸਸਾ ਚਲਦਾ ਤੇਰੇ ਹੋ ਪਿਸਸਾ ਚਲਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਗਬਰੂ ਦਾ ਨਾ ਚਲਦਾ
ਜੇ Represent ਕਰਦੀ ਤੂ ਇੰਡੀਆ ਨੂ Worldwide
ਮੁੰਡੇ ਚ ਲਾਹੋਰ ਆਲਾ Touch ਏ
ਹਨ ਮਿੱਲ ਗਏ ਜੇ ਦੋਵੇ ਸਾਰੇ ਅੱਗ ਲੱਗ ਜਯੂ
ਉਂਝ ਗਲ Babbu Maan ਦੀ ਵੀ ਸਚ ਏ
ਜੇ Represent ਕਰਦੀ ਤੂ ਇੰਡੀਆ ਨੂ Worldwide
ਮੁੰਡੇ ਚ ਲਾਹੋਰ ਆਲਾ Touch ਏ
ਹਨ ਮਿੱਲ ਗਏ ਜੇ ਦੋਵੇ ਸਾਰੇ ਅੱਗ ਲੱਗ ਜਯੂ
ਉਂਝ ਗਲ Babbu Maan ਦੀ ਵੀ ਸਚ ਏ
ਮੇਰੀ ਮੰਮੀ ਨਾ ਪਕਾਵੀ ਰੋਟੀਆਂ
ਸੁਭਾ ਉਠ ਕੇ ਪਲਾਵੀ coffee ਆ ਮੈਂ ਇਸੇ ਬਾਰੇ ਸੋਚਾ ਕਲ ਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਗਬਰੂ ਦਾ ਨਾ ਚਲਦਾ
ਨੀ ਤੇਰੇ City ਦੇ Radio ਤੇ ਗਬਰੂ ਦਾ ਨਾ ਚਲਦਾ
ਨੀ ਤੇਰੇ BBC Radio ਤੇ ਗਬਰੂ ਦਾ ਨਾ ਚਲਦਾ
ਗਬਰੂ ਦਾ ਨਾ ਚਲਦਾ
Sandhu ਆ ਦਾ ਨਾ ਚੱਲਦਾ
Manni Sandhu ਹਿੱਟ ਆ