Mann Di Nahi

Ezu

ਓਹਦੇ ਨਖਰੇ, ਓ ਲਗਦਾ ਜਿਵੇ ਗੱਲ ਨਿਓ ਬਣਨੀ
Walk Away From Me
ਓ ਬਿੱਲੋ ਆਸ਼ਿਕ਼ਾਂ ਨੂ ਟੰਗਦੀ
We Up Now
Baby So What’ Up Now
Tell Me If You Down For A Minute
Watch You Strut Now Baby

ਕਿੰਨੀ ਦੇਰ ਦਾ ਪੁੱਛਣੇ ਨੂੰ ਫਿਰਦਾ
ਪੈਰ ਘੁਮੌਂਡਾ ਚਿਰ ਦਾ ਆ
ਪੈਣ ਦਿੰਦਾ ਨਹਿਯੋ ਦਿਲਾ ਵਿਚ ਦੂਰੀਆਂ
ਕਿ ਕਰਾਂ ਮੰਨ ਦੀ ਨਹੀ
ਓ ਮੈਨੂ ਵੇਖ ਕੇ ਵੱਟਦੀ ਘੂਰਿਆ
ਕਿ ਕਰਾਂ ਮੰਨ ਦੀ ਨਹੀ
ਪਾਈ ਰਖਦੀ ਆ ਮੱਥੇ ਤੇ ਤਯੋਰਿਆ
ਕਿ ਕਰਾਂ ਮੰਨ ਦੀ ਨਹੀ

ਕਿ ਕਰਾਂ ਮੰਨ ਦੀ ਨਹੀ
ਹੁਣ ਛੱਡਿਆ ਕਿਹੜਾ ਤੂ ਹਾਂ ਕਰਦੇ
ਕਿ ਕਰਾਂ ਮੰਨ ਦੀ ਨਹੀ
ਦਸ ਚੌਂਦੀ ਹੈ ਤੂ ਗਭਰੂ ਮਰ ਜੇ
ਕਿਯੂ ਫਿਰ ਮੰਨ ਦੀ ਨਹੀ

Girl, I Know You
Ain’t Had Enough Of Me
Coz You Have Been Wining
And Grinding Dropping
On Top Of Me Yeah
Girl, I Know You
Ain’t Had Enough Of You
Coz You Up You Up You Up

ਓਹੁੰਦੇ ਨਖਰੇ, ਓ ਲਗਦਾ ਜਿਵੇ ਗਲ ਨਿਓ ਬੰਨੀ
ਮੈਂ ਤਾਂ ਹੀ ਪੁੱਛਦਾ ਨੀ ਜਾ ਕੇ ਓਹਨੇ ਹਾਂ ਨਿਓ ਕਰਨੀ
ਓਹੁੰਦੇ ਨਖਰੇ, ਓ ਲਗਦਾ ਜਿਵੇ ਗਲ ਨਿਓ ਬੰਨੀ
ਮੈਂ ਤਾਂ ਹੀ ਪੁੱਛਦਾ ਨੀ ਜਾ ਕੇ ਓਹਨੇ ਹਾਂ ਨਿਓ ਕਰਨੀ

ਪਰ ਪੁਛਣਾ ਵੀ ਬੋਹੁਤ ਜ਼ੁਰੂਰੀ ਆ ਕਿ ਕਰਾ ਮੇਰੀ ਮਜਬੂਰੀ ਆ
And You Takin It Back Down
Coz I’m Lovin You
And We Up We Up We Up

ਮੈਂ ਰੋਜ ਰਖਦਾ ਹਾਂ ਰਾਹਾਂ ਚ
ਰੋਜ ਰਖਦਾ ਹਾਂ ਰਾਹਾਂ ਚ ਹ੍ਜ਼ੂਰਿਆ
ਕਿ ਕਰਾਂ ਮੰਨ ਦੀ ਨਹੀ
ਓ ਮੈਨੂ ਵੇਖ ਕੇ ਵੱਟਦੀ ਘੂਰਿਆ
ਕਿ ਕਰਾਂ ਮੰਨ ਦੀ ਨਹੀ
ਪਾਈ ਰਖਦੀ ਆ ਮੱਥੇ ਤੇ ਤਯੋਰਿਆ
ਕਿ ਕਰਾਂ ਮੰਨ ਦੀ ਨਹੀ

ਓਹੁੰਦੇ ਨਖਰੇ, ਓ ਲਗਦਾ ਜਿਵੇ ਗਲ ਨਿਓ ਬੰਨੀ
Walk Away From Me ਓ ਬਿੱਲੋ ਆਸ਼ਿਕ਼ਾਂ ਨੂ ਟੰਗਦੀ
We Up Now
Baby So What’ Up Now
Tell Me If You Down For A Minute
Watch You Strut Now Baby

Make Her Bunda Bounce You Know
It’s Only Know It’s Only Me Around
Gonna Take Her Elrow Theatro To Mia Lounge
Shawty Got Them Kicks Then Hips Acting Freaky
Make Her Sip And Drip Oh She Freaky
So I’ma Make Her Mine Make Her Make Her Mine
I Keep Her On My Line Keep Her On My Line
You Know It’s Been
A Couple Hours Since
I Give You All My Powers
We Can Make A Movie
Girl And You Can Show Your Wine

ਓਹਨੂ ਆਪਣੀ ਬ੍ਣੌਣਾ, ਮੇਰਾ ਇਕ ਅਰਮਾਨ ਹੈ
ਓ ਜਾਂਦੀ ਨਹੀ ਕੇ, ਨਵਾਂ ਦੀ ਓ ਜਾਂ ਹੈ
ਓ ਜਾਂ ਦੀ ਨਹੀ ਕੇ, ਏਜ਼ੂ ਦੀ ਓ ਜਾਂ ਆਏ ਓ
ਓਹਨੂ ਆਪਣੀ ਬ੍ਣੌਣਾ, ਮੇਰਾ ਇਕ ਅਰਮਾਨ ਹੈ
ਓ ਜਾਂਦੀ ਨਹੀ ਕੇ, ਨਵਾਂ ਦੀ ਓ ਜਾਂ ਹੈ
ਸੰਧੂ ਇਕ ਦਿਨ ਐਸਾ ਔਣਾ ਆ
ਓਹਨੇ ਹਥ ਹੱਥਾਂ ਵਿਚ ਪੌਣਾ ਆ ਯੈ
ਰਿਝਾ ਜਿਹੜਿਅਸੀ ਕਹੁਗੀ, ਰਿਝਾ ਜਿਹੜਿਅਸੀ ਕਹੁਗੀ
ਕਰੂ ਪੂਰਿਆ ਕਿ ਕਰਾਂ ਮੰਨ ਦੀ ਨਹੀ

ਓ ਮੈਨੂ ਵੇਖ ਕੇ ਵੱਟਦੀ ਘੂਰਿਆ
ਕਿ ਕਰਾਂ ਮੰਨ ਦੀ ਨਹੀ
ਪਾਈ ਰਖਦੀ ਆ ਮੱਥੇ ਤੇ ਤਯੋਰਿਆ
ਕਿ ਕਰਾਂ ਮੰਨ ਦੀ ਨਹੀ ਮੰਨ ਦੀ ਨਹੀ
ਕਿ ਕਰਾਂ ਮੰਨ ਦੀ ਨਹੀ, ਮੰਨ ਦੀ ਨਹੀ
ਕਿ ਕਰਾਂ ਮੰਨ ਦੀ ਨਹੀ, ਮੰਨ ਦੀ

You Know How We Do
How We Do, How We Do Yeah

Canzoni più popolari di Manni Sandhu

Altri artisti di Asiatic music