In Demand

Karanbir Kahlon

ਹੋ ਲਈ ਰਾਡੋ ਦੀ ਏ watch Shine ਕਰਦੇ ਨੇ ਰਿਮ
ਪੂਰਾ Feared Swag ਪੂਰਾ 6 ਦੈਂ Gym
ਨੀ ਜਿਹੜੇ ਲੱਖਾਂ ਵਿੱਚੋ ਕਿਹੰਦੇ ਹੂ
ਹੋ ਜਿਹੜੇ ਲੱਖਾਂ ਵਿੱਚੋ ਕਹਿੰਦੇ ਹੋਣਾ
ਸਾਡੇ ਕੋਲ ਉਹ ਦਿਲ ਨੇ
ਨੀ ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ Discount ਤੇ ਨੀ ਮਿਲਨੇ
ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ ਇਹਨੇ ਸੌਖੇ ਨਿਓ ਮਿਲਨੇ
ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ Discount ਤੇ ਨੀ ਮਿਲਨੇ

ਅਜੇ ਚੜ੍ਹੀ ਏ ਜਵਾਨੀ ਪਿੱਛੇ ਕੁੜੀਆਂ ਦੀ ਦੌੜ ਨੀ
ਦਿਲ ਚ ਵਾ ਸੌਨੀ ਪਰ ਇਕੋ ਮੁਟਿਆਰ ਨੀ
ਅਜੇ ਚੜ੍ਹੀ ਏ ਜਵਾਨੀ ਪਿੱਛੇ ਕੁੜੀਆਂ ਦੀ ਦੌੜ ਨੀ
ਦਿਲ ਚ ਵਾ ਸੌਨੀ ਪਰ ਇਕੋ ਮੁਟਿਆਰ ਨੀ
ਪਹਿਲੇ ਹੱਲੇ ਦਿਲ ਨੂੰ ਹਿੱਲਾ ਕੇ ਰੱਖਤਾ
ਨੀ ਜਿਹੜੇ ਥੋੜਦੀ ਵਾਲੇ ਤਿੱਲ ਨੇ
ਹੂ ਅਸੀਂ ਗੱਬਰੂ ਡਿਮਾਂਡ ਤੇ
ਨੀ ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ Discount ਤੇ ਨੀ ਮਿਲਨੇ
ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ ਇਹਨੇ ਸੌਖੇ ਨਿਓ ਮਿਲਨੇ
ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ Discount ਤੇ ਨੀ ਮਿਲਨੇ

ਹੋ ਸਾਡੇ ਮੁੰਡਿਆਂ ਦਾ ਫਿਰਦਾ Group ਤੱਕਦਾ
ਹੋ ਜਾਣੇ ਖਾਣੇ ਨਾਲ ਅੱਖ ਨੀ ਮਿਲਣਵਦੇ
ਨੀ ਉਤੋਂ ਮਾਪੇ ਵੀ ਕਰਦੇ ਏ ਮਾਨ ਰਾਜ ਕੇ
ਨਾਇਓ ਇੱਜਤਾਂ ਨੂੰ ਧੂਏ ਚ ਉਡਾਵਦੇ
ਹੋ ਸਾਡੇ ਮੁੰਡਿਆਂ ਦਾ ਫਿਰਦਾ Group ਤੱਕਦਾ
ਹੋ ਜਾਣੇ ਖਾਣੇ ਨਾਲ ਅੱਖ ਨੀ ਮਿਲਣਵਦੇ
ਨੀ ਉਤੋਂ ਮਾਪੇ ਵੀ ਕਰਦੇ ਏ ਮਾਨ ਰਾਜ ਕੇ
ਨਾਇਓ ਇੱਜਤਾਂ ਨੂੰ ਧੂਏ ਚ ਉਡਾਵਦੇ
ਰੂਪੋਵਾਲੀ ਜੇ ਕੋਈ ਕਰਦਾ ਸ਼ਰੀਕੇ ਬਾਜ਼ੀਆਂ
ਕਾਹਲੋਂ ਹੁਣੀ ਦਿੰਦੇ ਸ਼ਿੱਲ ਨੇ
ਅਸੀਂ ਗੱਬਰੂ ਡਿਮਾਂਡ ਤੇ
ਨੀ ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ Discount ਤੇ ਨੀ ਮਿਲਨੇ
ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ ਇਹਨੇ ਸੌਖੇ ਨਿਓ ਮਿਲਨੇ
ਨੀ ਅਸੀਂ ਗੱਬਰੂ ਡਿਮਾਂਡ ਤੇ ਬਣਾਏ ਹੋਏ ਆ
ਨੀ Discount ਤੇ ਨੀ ਮਿਲਨੇ

Canzoni più popolari di Manni Sandhu

Altri artisti di Asiatic music