Makhaul

MANNI SANDHU, AKHIL

ਅੱਸੀ ਕਰਦੇ ਰਏ ਪਿਆਰ ਓਹਨੂ
ਏ ਓਹਦੇ ਲਈ ਮਖੌਲ ਸੀ...
ਓ ਹਸਦੀ ਰਹੀ ਮੈਂ ਰੋਂਦਾ ਰਿਆ
ਦਿਲ ਨੂ ਪੈਂਦੇ ਹੋਲ ਸੀ
ਤੈਨੂ ਵੇਖ-ਵੇਖ ਮੈਂ ਖੁਸ਼ ਹੁੰਦਾ
ਹਣਬੋਲ ਜੇਯਾ ਜਦ ਹਸਦੀ ਸੀ
ਸਚ ਜਾਣੀ ਅੰਦਰੋਂ ਟੁੱਟ ਜਾਂਦਾ
ਜਦੋਂ ਆਕੇ ਦੁਖੜੇ ਦਸਦੀ ਸੀ
ਕਿ ਪਾਯਾ ਤੇ ਕਿ ਖੋਯਾ ਮੈਂ
ਹੋ ਗਯੀ ਇਕ ਕਲੋਲ ਸੀ
ਅੱਸੀ ਕਰਦੇ ਰਏ ਪਿਆਰ ਓਹਨੂ
ਏ ਓਹਦੇ ਲਈ ਮਖੌਲ ਸੀ
ਓ ਹਸਦੀ ਰਇ ਮੈਂ ਰੋਂਦਾ ਰੇਯਾ
ਦਿਲ ਨੂ ਪੈਂਦੇ ਹੋਲਾ ਸੀ

ਹੁਣ ਜੀਣਾ ਮਰਨਾ ਤੇਰੇ ਨਾਲ
ਕੁੱਜ ਐਸੇ ਵਾਦੇ ਕਰਦੀ ਸੀ
ਕੁੱਜ ਆਪਣੇਆ ਨੇ ਓਹਨੂ ਰੋਕ ਦਿੱਤਾ
ਕੁੱਜ ਲੋਕਾਂ ਕੋਲੋਂ ਡਰਦੀ ਸੀ
ਹੁਣ ਜੀਣਾ ਮਰਨਾ ਤੇਰੇ ਨਾਲ
ਕੁੱਜ ਐਸੇ ਵਾਦੇ ਕਰਦੀ ਸੀ
ਕੁੱਜ ਆਪਣੇਆ ਨੇ ਨੂ ਓਹਨੂ ਰੋਕ ਦਿੱਤਾ
ਕੁੱਜ ਲੋਕਾਂ ਕੋਲੋਂ ਡਰਦੀ ਸੀ
ਜ਼ਿੰਦਗੀ ਰਾਇ ਤਾਂ ਫਿਰ ਮਿਲਾਂਗੇ
ਓਹਦੇ ਆਖਰੀ ਬੋਲ ਸੀ
ਅੱਸੀ ਕਰਦੇ ਰਏ ਪਿਆਰ ਉਹਨੂੰ
ਏ ਓਹਦੇ ਲਈ ਮਖੌਲ ਸੀ
ਓ ਹਸਦੀ ਰਈ ਮੈਂ ਰੋਂਦਾ ਰਿਆ
ਦਿਲ ਨੂ ਪੈਂਦੇ ਹੋਲ ਸੀ

ਜਿੰਨਾ ਪਿਆਰ ਕਿੱਤਾ ਮੈਂ ਤੇਰੇ ਨਾ
ਹੁਣ ਕਰ ਨਹੀ ਸਕਣਾ ਹੋਰ ਨੂ
ਜਿੰਨੀ ਸਜ਼ਾ ਸੋਨਿਏ ਦੇ ਗਯੀ ਤੂ
ਐਨੀ ਮਿਲਦੀ ਨਯੀ ਕਿੱਸੇ ਚੋਰ ਨੂ
ਜਿਯੁੰਦਾ ਸੀ ਓ ਹਸਦਾ ਸੀ ਓ...
ਜਦ ਤਕ ਤੂ ਓਹਦੇ ਕੋਲ ਸੀ...
ਅੱਸੀ ਕਰਦੇ ਰਏ ਪਿਆਰ ਓਹਨੁ
ਏ ਓਹਦੇ ਲਈ ਮਖੌਲ ਸੀ...
ਓ ਹਸਦੀ ਰਯੀ ਮੈਂ ਰੋਂਦਾ ਰੇਆ
ਦਿਲ ਨੂ ਪੈਂਦੇ ਹੋਲ ਸੀ...
ਅੱਸੀ ਕਰਦੇ ਰਏ ਪਿਆਰ ਓਹਨੂੰ
ਏ ਓਹਦੇ ਲਈ ਮਖੌਲ ਸੀ...
ਓ ਹਸਦੀ ਰਯੀ ਮੈਂ ਰੋਂਦਾ ਰੇਆ
ਦਿਲ ਨੂ ਪੈਂਦੇ ਹੋਲ ਸੀ...

Canzoni più popolari di Manni Sandhu

Altri artisti di Asiatic music