Sharminda Haan
ਆ
ਮੈਂ ਤੇਰੇ ਮੇਰੇ ਰਿਸ਼ਤੇ ਨੂ
ਕੋਈ ਵੀ ਨਾਮ ਨੀ ਦੇ ਪਾਯਾ
ਮੈਂ ਤੇਰੀ ਪਾਕ ਮੁਹੱਬਤ ਨੂ
ਸਫਲ ਅੰਜਾਮ ਨੀ ਦੇ ਪਾਯਾ
ਤੂ ਚੁਪ ਸੀ ਤੇ ਮੈਂ ਰੋਂਦੀ ਰਹੀ
ਵਖ ਨਾ ਹੋ ਤਰਲੇ ਪੌਂਦੀ ਰਹੀ
ਤੂ ਚੁਪ ਸੀ ਤੇ ਮੈਂ ਰੋਂਦੀ ਰਹੀ
ਵਖ ਨਾ ਹੋ ਤਰਲੇ ਪੌਂਦੀ ਰਹੀ
ਤੈਨੂ ਬਾਰ ਬਾਰ ਸਮਝੌਂਦੀ ਰਹੀ
ਸੋਚੇ ਆ ਸੀ ਤੇਰੇ ਬਿਨਾ ਮਰ ਜੂਗਾ
ਦੁਨਿਯਾ ਨੂ ਅਲਵਿਦਾ ਕਰ ਜਾਗਾ
ਪਰ ਜ਼ਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ
ਸ਼ਰਮਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ
ਨਾ ਤੇਰੇ ਲਯੀ ਖੱਡ ਪਾਯਾ
ਕਿੰਨਾ ਤੈਨੂ ਤੜਪਾ ਯਾ
ਤੂ ਬੇਵਫਾ ਬੇਵਫਾ ਬੇਵਫਾ
ਤੂ ਵਾਂਗ ਪਾਗਲਾਂ ਚਾਹ ਯਾ ਮੈਂ
ਕਿ ਤੇਰਾ ਮੁੱਲ ਪਾਯਾ
ਮੈਂ ਬੇਵਫਾ ਬੇਵਫਾ ਬੇਵਫਾ
ਮੈਂ ਰੋਂਦੀ ਰਹੀ ਕਰ੍ਲੋਦੀ ਰਹੀ
ਤੇਰੇ ਪੈਰਾਂ ਨੂ ਹਥ ਲੌਂਦੀ ਰਹੀ
ਤੈਨੂ ਵਾਦੇ ਯਾਦ ਕਰੌਂਦੀ ਰਹੀ
ਲਗਦਾ ਨਹੀ ਸੀ ਇੰਜ ਡਰ ਜੰਗਾ
ਸੋਛੇਯਾ ਸੀ ਤੇਰੇ ਬਿਨਾ ਮਰ ਜੰਗਾ
ਪਰ ਜ਼ਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ
ਸ਼ਰਮਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ
ਹੇਹ ਏ
ਤੂ ਰਬ ਦਾ ਸੀ ਸਰਮਾਇਆ
ਤੇਰੀ ਚਾਹਤ ਨੂ ਠੁਕਰਯਾ
ਤੂ ਕ਼ਾਫ਼ਿਰਾ ਕ਼ਾਫ਼ਿਰਾ ਕ਼ਾਫ਼ਿਰਾ
ਤੂ ਆਪਣਾ ਆਪ ਲੁਟਾਯਾ
ਮੈਂ ਪੀਠ ਤੇ ਵਾਰ ਚਲਾਯਾ
ਮੈਂ ਕ਼ਾਫ਼ਿਰਾ ਹਾਂ ਕ਼ਾਫ਼ਿਰਾ ਹਾਂ ਕ਼ਾਫ਼ਿਰਾ ਹਾਂ
ਕੁਲਵੰਤ ਮੈਂ ਫਿਰ ਵੀ ਚੌਂਦੀ ਰਹੀ
ਤੇ ਖੁਦ ਤੇ ਦੋਸ਼ ਲਗੌਂਦੀ ਰਹੀ
ਲੋਕਾਂ ਤੋਂ ਸਚ ਲੁਕੋਂਡੀ ਰਹੀ
ਤੇਰੇ ਥੋਡੇ ਦੁਖ ਘਾਟ ਕਰ ਜੰਗਾ
ਸੋਛੇਯਾ ਸੀ ਤੇਰੇ ਬਿਨਾ ਮਾਰ ਜੰਗਾ
ਪਰ ਜ਼ਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ
ਸ਼ਰਮਿੰਦਾ ਹਾਂ ਸ਼ਰਮਿੰਦਾ ਹਾਂ
ਸ਼ਰਮਿੰਦਾ ਹਾਂ ਸ਼ਰਮਿੰਦਾ