Bekadra
ਆ ਹ੍ਮ ਆ ਹ੍ਮ
ਦਿਲ ਤੋਡ਼ ਕੇ ਸਾਡਾ ਤੂ ਪੂਛਹਦਾ ਏ ਹਾਲ ਵੇ
ਚੰਗੀ ਕਦ ਕੀਤੀ ਏ ਤੂ ਸਾਡੇ ਨਾਲ ਵੇ
ਦਿਲ ਤੋਡ਼ ਕੇ ਸਾਡਾ ਤੂ ਪੂਛਹਦਾ ਏ ਹਾਲ ਵੇ
ਚੰਗੀ ਕਦ ਕੀਤੀ ਏ ਤੂ ਸਾਡੇ ਨਾਲ ਵੇ
ਅਸੀ ਹੌਲੀ ਹੌਲੀ ਸਬਰਂ ਦਾ ਘੁਟ ਪੀਣਾ ਸਿਖ ਲੇਯਾ
ਹ੍ਮ ਆ ਹ੍ਮ ਆ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸੀਖ ਲੇਯਾ
ਜਾ ਬੇਕਰਦਾ ਜਾ ਤੇਰੇ ਬਿਨਾ ਜੀਣਾ ਸੀਖ ਲੇਯਾ
ਏਨਾ ਕੀਤਾ ਪ੍ਯਾਰ ਤੈਨੂ ਕ੍ਯੋਂ ਰੋੰਨੇ ਹਿੱਸੇ ਆਏ
ਸੁਖ ਦਿਤੇ ਤੈਨੂ ਮਰ ਮਰ ਤੂ ਦੁਖ ਸਾਡੇ ਪੱਲੇ ਪਾਏ
ਏਨਾ ਕੀਤਾ ਪ੍ਯਾਰ ਤੈਨੂ ਕ੍ਯੋਂ ਰੋੰਨੇ ਹਿੱਸੇ ਆਏ
ਸੁਖ ਦਿਤੇ ਤੈਨੂ ਮਰ ਮਰ ਤੂ ਦੁਖ ਸਾਡੇ ਪੱਲੇ ਪਾਏ
ਸੁਖ ਦਿਤੇ ਤੈਨੂ ਮਰ ਮਰ ਤੂ ਦੁਖ ਸਾਡੇ ਪੱਲੇ ਪਾਏ
ਜਿਹੜਾ ਲਯਾ ਫੱਟ ਤੂ ਦਰਦਾ ਦਾ ਅਸੀ ਸੀਨਾ ਸਿਖ ਲਯਾ
ਹ੍ਮ ਆ ਹ੍ਮ ਆ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸਿਖ ਲੇਯਾ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸਿਖ ਲੇਯਾ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸਿਖ ਲੇਯਾ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸਿਖ ਲੇਯਾ
ਆਪਣੇ ਸਾਰੇ ਛਡ ਬੈਠੇ ਤੇ ਠੋਕ੍ਕਰ ਮਾਰੀ ਜਗ ਨੂ
ਤੈਨੂ ਆਪਣਾ ਮੰਨ ਕੇ ਸਬ ਕੁਜ ਭੁਲ ਬੈਠੇ ਸੀ ਰੱਬ ਨੂ
ਆਪਣੇ ਸਾਰੇ ਛਡ ਬੈਠੇ ਤੇ ਠੋਕ੍ਕਰ ਮਾਰੀ ਜਗ ਨੂ
ਤੈਨੂ ਆਪਣਾ ਮੰਨ ਕੇ ਸਬ ਕੁਜ ਭੁਲ ਬੈਠੇ ਸੀ ਰੱਬ ਨੂ
ਤੈਨੂ ਆਪਣਾ ਮੰਨ ਕੇ ਸਬ ਕੁਜ ਭੁਲ ਬੈਠੇ ਸੀ ਰੱਬ ਨੂ
ਤੈਥੋਂ ਸਬ ਕੁਝ ਵਾਰ ਦਿਤਾ ਨਾ ਸਾਡੇ ਪੱਲੇ ਕਖ ਪੇਯਾ
ਹ੍ਮ ਆ ਹ੍ਮ ਆ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸੀਖ ਲੇਯਾ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸੀਖ ਲੇਯਾ
ਛਡੀ ਕਸਰ ਨਾ ਤੂ ਤੇ ਸਾਨੂ ਜੇਓਂਦੇ ਆ ਮਾਰ ਮੁਕਾ ਯਾ
ਨਿਸ਼ਾਨ ਹੰਸ ਪਛਤਾਏ ਆ ਕਾਹਣੂ ਤੇਰੇ ਹੀ ਨਾ ਦਿਲ ਲਯਾ
ਛਡੀ ਕਸਰ ਨਾ ਤੂ ਤੇ ਸਾਨੂ ਜੇਓਂਦੇ ਆ ਮਾਰ ਮੁਕਾ ਯਾ
ਨਿਸ਼ਾਨ ਹੰਸ ਪਛਤਾਏ ਆ ਕਾਹਣੂ ਤੇਰੇ ਹੀ ਨਾ ਦਿਲ ਲਯਾ
ਨਿਸ਼ਾਨ ਹੰਸ ਪਛਤਾਏ ਆ ਕਾਹਣੂ ਤੇਰੇ ਹੀ ਨਾ ਦਿਲ ਲਯਾ
ਹੁਣ ਖਾਨ ਵੇ ਤੇਰੇ ਬਾਓ ਕੱਲੇਯਾ ਰਿਹਨਾ ਸਿਖ ਲੇਯਾ
ਆ ਆ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸੀਖ ਲੇਯਾ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸੀਖ ਲੇਯਾ
ਜਾ ਬੇਕੱਦਰਾ ਜਾ ਤੇਰੇ ਬਿਨ ਜੀਣਾ ਸੀਖ ਲੇਯਾ
ਹ੍ਮ ਆ ਆ