Door Tere Ton
ਦੂਰ ਤੇਰੇ ਤੋਂ ਹੋਕੇ ਮੈਂ ਰੌਇ ਤੇ ਕੁਰਲਾਈ ਵੇ
ਤੈਨੂ ਕੀ ਮੈਂ ਭੁਲਣਾ ਹਾਲੇ ਗੱਲਾਂ ਹੀ ਨਾ ਭੁਲ ਪਾਈ ਵੇ
ਹਸੀਨ ਜਿਹੇ ਓ ਪਲ ਜੋ ਬੀਤ ਗਏ ਨੇ ਕੱਲ
ਮੇਰਾ ਕਹਿਣਾ ਤੈਨੂ ਸ਼ੁਦਾਈ ਵੇ
ਦੂਰ ਤੇਰੇ ਤੋਂ ਹੋਕੇ ਮੈਂ ਰੌਇ ਤੇ ਕੁਰਲਾਈ ਵੇ
ਤੈਨੂ ਕੀ ਮੈਂ ਭੁਲਣਾ ਹਾਲੇ ਗੱਲਾਂ ਹੀ ਨਾ ਭੁਲ ਪਾਈ ਵੇ
ਜਿਸਮ ਤੇਰਾ ਮੇਰੇ ਕੋਲ ਸੀ ਹੁੰਦਾ
ਰੂਹ ਤੇਰੀ ਕੀਤੇ ਹੋਰ ਸੀ
ਮੇਰਾ ਪਿਆਰ ਤੇਰੇ ਲਾਯੀ ਅਖਾਂ ਵਿਚ
ਤੇਰਾ ਓਹਦੇ ਤੇ ਨਾ ਗੌਰ ਸੀ
ਮੇਰਾ ਪਿਆਰ ਤੇਰੇ ਲਾਯੀ ਅਖਾਂ ਵਿਚ
ਤੇਰਾ ਓਹਦੇ ਤੇ ਨਾ ਗੌਰ ਸੀ
ਦਿਲ ਚ ਮੁਹੱਬਤ ਮੇਰੇ ਲਈ
ਤੇਰੇ ਆਉਣੀ ਨਾ ਕਦੇ ਆਈ ਵੇ
ਦੂਰ ਤੇਰੇ ਤੋਂ ਹੋਕੇ ਮੈਂ ਰੌਇ ਤੇ ਕੁਰਲਾਈ ਵੇ
ਤੈਨੂ ਕੀ ਮੈਂ ਭੁਲਣਾ ਹਾਲੇ ਗੱਲਾਂ ਹੀ ਨਾ ਭੁਲ ਪਾਈ ਵੇ
ਦਿਲ ਟੁਟਿਆ ਅੰਦਰੋਂ ‘ਵਾਜਾਂ ਮਾਰੇ ਤੇਰੇ ਨਾਲ ਕੀ ਹੋ ਗਿਆ
ਮੈਂ ਤਾਂ ਰੋਣਾ ਸੀ ਸੱਜਣਾ ਮੇਰਾ ਹੰਜੂ ਵੀ ਅੱਜ ਰੋ ਪਿਆ
ਮੈਂ ਤਾਂ ਰੋਣਾ ਸੀ ਸੱਜਣਾ ਮੇਰਾ ਹੰਜੂ ਵੀ ਅੱਜ ਰੋ ਪਿਆ
ਜੋ ਦਿਲ ਮੇਰੇ ਤੇ ਸਟ ਲਾਯੀ ਨਾ ਹੋਰ ਕਿਸੇ ਦੇ ਲਾਈਂ ਵੇ
ਨਾ ਹੋਰ ਕਿਸੇ ਦੇ ਲਾਈਂ ਵੇ
ਦੂਰ ਤੇਰੇ ਤੋਂ ਹੋਕੇ ਮੈਂ ਰੌਇ ਤੇ ਕੁਰਲਾਈ ਵੇ
ਤੈਨੂ ਕੀ ਮੈਂ ਭੁਲਣਾ ਹਾਲੇ ਗੱਲਾਂ ਹੀ ਨਾ ਭੁਲ ਪਾਈ ਵੇ
ਦੂਰ ਤੇਰੇ ਤੋਂ ਹੋਕੇ ਮੈਂ ਰੌਇ ਤੇ ਕੁਰਲਾਈ ਵੇ
ਤੈਨੂ ਕੀ ਮੈਂ ਭੁਲਣਾ ਹਾਲੇ ਗੱਲਾਂ ਹੀ ਨਾ ਭੁਲ ਪਾਈ ਵੇ