Sohniyan Shaklan
ਅੱਲਾਹ
ਜਿਸਨੂ ਜ਼ਿੱਲਤ ਕਿਹੰਦੇ ਨੇ
ਮੈਂ ਓ ਵਕ਼ਤ ਬਿਤਯਾ ਆਏ
ਓਹੰਦੀ ਬੇਵਫ਼ਾਈ ਨੂ ਵੀ
ਹੱਸ ਹੱਸ ਗਲ ਨਾਲ ਲਯਾ ਆਏ
ਵੇਖੀ ਫੇਰ ਨਾ ਪਾਗਲ ਬਣ ਜਾ
ਵੇਖੀ ਫੇਰ ਨਾ ਪਾਗਲ ਬਣ ਜਾ
ਮੈਂ ਵੱਡ ਅਕਲਾ ਵਾਲਿਆਂ ਤੋਂ
ਅੱਲਾਹ ਮੈਨੂ ਰਖੀ ਬਚਾ ਕੇ ਸੋਹਣੀਆ ਸ਼ਕਲਾਂ ਵਾਲਿਆਂ ਤੋਂ
ਅੱਲਾਹ ਮੈਨੂ ਰਖੀ ਬਚਾ ਕੇ ਸੋਹਣੀਆ ਸ਼ਕਲਾਂ ਵਾਲਿਆਂ ਤੋਂ
ਵੇਖਣ ਨੂ ਭੋਲੇ ਹੁੰਦੇ ਨੇ
ਬਣੇ ਮਾਸੂਮ ਜਿਹੇ ਹੁੰਦੇ ਨੇ
ਹੁਸਨ ਵੇਲ ਹੁੰਦੇ ਨੇ
ਓਹ੍ਤੇ ਦਿਲ ਤੋਂ ਕਾਲੇ ਹੁੰਦੇ ਨੇ
ਅੱਲਾਹ
ਅੱਲਾਹ ਮੈਨੂ ਰਖੀ ਬਚਾ ਕੇ ਸੋਹਣੀਆ ਸ਼ਕਲਾਂ ਵਾਲਿਆਂ ਤੋਂ
ਅੱਲਾਹ ਮੈਨੂ ਰਖੀ ਬਚਾ ਕੇ ਸੋਹਣੀਆ ਸ਼ਕਲਾਂ ਵਾਲਿਆਂ ਤੋਂ
ਸੋਹਣੇ ਸੋਹਣੇ ਸੋਹਣੀਆ ਗੱਲਾਂ ਕਰਦੇ ਨੇ
ਦੁਖ ਲਗਦਾ ਆਏ ਸੁਣ ਕੇ ਬਸ ਗੱਲਾਂ ਆਏ ਕਰਦੇ ਨੇ
ਸੋਹਣੇ ਸੋਹਣੇ ਸੋਹਣੀਆ ਗੱਲਾਂ ਕਰਦੇ ਨੇ
ਦੁਖ ਲਗਦਾ ਆਏ ਸੁਣ ਕੇ ਬਸ ਗੱਲਾਂ ਆਏ ਕਰਦੇ ਨੇ
ਓ ਹੱਸਦੇ ਵੱਸਦੇ ਨੇ
ਬਸ ਸਾਡੇ ਜਿਹੇ ਰੋਂਦੇ ਨੇ
ਐੱਂਨਾ ਕਰ ਕੇ ਪ੍ਯਾਰ ਵੀ
ਕ੍ਯੂਂ ਡੁੱਬ ਕੇ ਮਾਰਦੇ ਨੇ
ਮੈਂ ਦਿਲ ਲੌਣਾ ਨੀ
ਡੋਰ ਹੀ ਕਰਦੀ ਤੂ
ਮੈਂ ਦਿਲ ਲੌਣਾ ਨੀ
ਡੋਰ ਹੀ ਕਰਦੀ ਤੂ
2 ਦਿਲ ਰਖਣ ਵਾਲਿਆਂ ਤੋਂ
ਅੱਲਾਹ ਮੈਨੂ ਰਖੀ ਬਚਾ ਕੇ ਸੋਹਣੀਆ ਸ਼ਕਲਾਂ ਵਾਲਿਆਂ ਤੋਂ
ਅੱਲਾਹ ਮੈਨੂ ਰਖੀ ਬਚਾ ਕੇ ਸੋਹਣੀਆ ਸ਼ਕਲਾਂ ਵਾਲਿਆਂ ਤੋਂ
ਦੋਖੇ ਓੰਨਾ ਦੇ
ਜ਼ਿੰਦਾ ਵਿਚ ਦਿਲ ਦੇ
ਕਦੇ ਮਾਰਨੇ ਨਹਿਯੋ
ਜੋ ਜ਼ਖ਼ਮ ਮਿਲੇ ਨਾਇ
ਫੱਟ ਮਿਲੇ ਨੇ
ਕਦੇ ਭਰਨੇ ਨਈ ਓ
ਮਰੇ ਵੱਸ ਵਿਚ ਹਿਊਰ ਕਿ ਆਏ
ਬਸ ਰੋਣਾ ਹੀ ਰੋਣਾ ਆਯ
ਓੰਨਾ ਕਿ ਕਿ ਕਿੱਤਾ ਆਏ
ਬਸ ਤੈਨੂ ਹੀ ਕਿਹਨਾ ਆਏ
ਬਡੀ ਖੁਸ਼ ਨੇ ਓ
ਓੰਨਾ ਹੁੰਨ ਲੈਣਾ ਕਿ
ਬਡੀ ਖੁਸ਼ ਨੇ ਓ
ਓੰਨਾ ਹੁੰਨ ਲੈਣਾ ਕਿ
ਦੁਖ ਕਟਨ ਵਾਲਿਆਂ ਤੋਂ