Zameer
ਥੌਡਾ ਮੈਂ ਬਣਾਇਆ ਲੌਕ ਗਾਇਕ ਬੌਲਦਾਂ
ਪੁੱਤਰ ਮਾਂ ਬੌਲੀ ਦਾ ਨਲਾਇਕ ਬੌਲਦਾਂ
ਥੌਡਾ ਮੈਂ ਬਣਾਇਆ ਲੌਕ ਗਾਇਕ ਬੌਲਦਾਂ
ਪੁੱਤਰ ਮਾਂ ਬੌਲੀ ਦਾ ਨਲਾਇਕ ਬੌਲਦਾਂ
ਪਤਾਂ ਨੀ ਕੀ ਸੂਝਵਾਨ ਲੌਕੀ ਰੌਲ੍ਹਾਂ ਪਾਉਦੇਂ
ਸਾਡੀ ਆਉਣ ਵਾਲੀ ਪੀੜ੍ਹੀ ਬਰਬਾਂਦ ਹੋ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ ਓ
ਓੁਹ ਮੈਂਨੂੰ ਗਾਉਣਾਂ ਵੀ ਨੀ ਆਉਦਾਂ ਤੇ ਮੈਂ ਸਿੱਖਇਆਂ ਵੀ ਨਹੀਉ
ਪਰ ਬੌਲਦਾਂ ਸਟਾਰਾਂ ਵਿੱਚ ਨਾਂਮ ਯਾਰ ਦਾ
ਇੱਕੋ ਸੁਰ ਦਾਂ ਨੀ ਪਤਾਂ ਬਾਕੀ ਪੁਰਜੇ ਪਟੋਲੇ ਕਹਿਨਾਂ
Fire ਕਰਣੇ ਤੇ ਪਤਾਂ ਮੈਨੂੰ ਕਾਲੀ Thar ਦਾ
ਬਾਜਾਂ ਵਾਲੇਆਂ ਤੂੰ ਭੇਜੀ jarnail ਨੂੰ
ਮੈਨੂੰ ਲੱਗਦਾਂ ਬਿਮਾਰੀ ਲਾ ਇਲਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ ਓ
ਹਾ ਪੁੱਤ ਮਰਦੇ ਤਾ ਸਾਰਾ ਜਗ ਇੱਥੇ ਵੇਖਦੈ
ਪਰ ਮਾਂ ਦਿਆਂ ਕਾਤਿਲ ਆਂ ਚ ਨਾਮ ਸਾਡਾ ਆਓ
ਹਰ ਦਿਨ ਬੀਤ ਦੇ ਦਾ ਇਤਿਹਾਸ ਬਣ ਦਾ
ਦਸੁ ਕੌਣ ਸਾਡੇ ਇੰਨਾ ਗੀਤਾਂ ਨੂ ਸਰਹਾਓ
ਕਿ ਕਰਾਗੇ ਏ ਦੌਲਾਤ’ਆ ਤੇ ਸ਼ੋਹਰਤਾ
ਜੇ ਕਿੱਥੇ ਮਾ ਬੋਲੀ ਸਾਡੇ ਨਾਲ ਨਰਾਜ਼ ਹੋ ਗਯੀ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ ਓ
ਨਿੱਕਲੇ ਜੁਬਾਂਨ ਚੌ ਲਫਜ ਕੰਨ ਸੁਣਦੇ ਨੇ
ਕੰਨਾਂ ਵਾਲੇ ਕਰਿਉ ਧਿਆਨ ਬਈ
ਏਥੇ ਖੌਟਾ ਨਾਲੇ ਖਰਾਂ ਦੌਵੇ ਵਿੱਕਦੇ ਬਜਾਂਰੀ ਉਏ
ਸਿਆਣੇ ਬੰਦੇ ਲੇਦੈ ਕੰਮ ਦਸ Maan ਬਈ
ਜੇ ਰੋਕੇਆਂ ਨਾ ਤੁਸਾਂ ਅਸੀ ਰੁਕਣਾਂ ਵੀ ਨਹੀਉ
ਫਿਰੇ ਅੱਥਰੀ ਮੰਡੀਰ ਪੰਗੇ ਬਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ
ਮੈਂ ਵਿਰਸਾਂ ਪੰਜਾਬੀ ਦੱਸ ਕਿੱਥੌ ਸਾਂਭ ਲਊ
ਓਹ ਮੇਂਰੀ ਆਪਣੀ ਜਮੀਂਰ ਸੌਦੇਬਾਂਜ ਹੌ ਗਈ ਓ