Itbaar
ਹੀਰ ਆਖਦੀ ਵੇ ਨੂਰ ਆ ਮਲਾਲ ਤੇਰਾ
ਮੈਨੂੰ ਕਿੱਤਾ ਹੀ ਆਂ ਹਲਾਲ ਮੀਆਂ
ਮੈਨੂੰ ਭੁੱਲ ਗਈ ਵੇ ਛੱਜ ਮੁਹੱਬਤਾਂ ਦੀ
ਮੇਰਾ ਲਹੂ ਰਿਹਾ ਨਾ ਲਾਲ ਵੀ ਆਂ
ਮੈਂ ਕਾਫ਼ੀਰ ਹੋ ਗਈ ਸਿਦਕਾਂ ਕੋਲ
ਤੇ ਮੈਂ ਇਸ਼ਕ ਤੇ ਮਰ ਗਈ ਗਾਲ ਮੀਆਂ
ਹੋ ਕਦੇ ਪੁੱਛ ਖੋ ਆਂ ਕੇ ਖੇਡ ਯਾ ਤੋਂ
ਕੀ ਬੀਤ ਰਹੀ ਐ ਮੇਰੇ ਨਾਲ ਮੀਆਂ
ਭੁਲਣਾ ਨੀ ਚੇਤਾ ਮੈਨੂੰ ਸੱਜਣਾ ਦੇ ਕਹਿਰ ਦਾ
ਹੋ ਭੁਲਣਾ ਨੀ ਚੇਤਾ ਮੈਨੂੰ ਉਏ ਸੱਜਣਾ ਦੇ ਕਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਐਤਬਾਰ ਤੇਰੇ ਸ਼ਹਿਰ ਦਾ
ਹੋ ਨੈਣ ਸੀ ਦੀਵਾਨੇ ਜਦੋਂ ਰਾਂਝੇ ਜੋਗੀ ਪੀਰ ਦੇ
ਪੁੱਠੇ ਬੜੇ ਚੰਦ ਸੀ ਸਿਆਲਾਂ ਵਾਲੀ ਹੀਰ ਦੇ
ਹੋ ਨੈਣ ਸੀ ਦੀਵਾਨੇ ਜਦੋਂ ਰਾਂਝੇ ਜੋਗੀ ਪੀਰ ਦੇ
ਪੁੱਠੇ ਬੜੇ ਚੰਦ ਸੀ ਸਿਆਲਾਂ ਵਾਲੀ ਹੀਰ ਦੇ
ਲੱਬੇ ਨਾ ਨਿਸ਼ਾਨ ਜਿਥੋਂ ਅਲ੍ਹੜਾਂ ਦੀ ਪੇਡ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਐਤਬਾਰ ਤੇਰੇ ਸ਼ਹਿਰ ਦਾ
ਹੋ ਜਿੰਨ੍ਹਾਂ ਕੁ ਮੈਂ ਪੜ੍ਹਿਆ ਕਿੱਦਾਂ ਬਚ ਪਿਆਰ ਵੇ
ਆਸ਼ਿਕ਼ ਨਾ ਕੋਈ ਜਿਹੜਾ ਹੋਇਆ ਨਾ ਖੁਵਾਰ ਵੇ
ਜਿੰਨ੍ਹਾਂ ਕੁ ਮੈਂ ਪੜ੍ਹਿਆ ਕਿੱਦਾਂ ਬਚ ਪਿਆਰ ਵੇ
ਆਸ਼ਿਕ਼ ਨਾ ਕੋਈ ਜਿਹੜਾ ਹੋਇਆ ਨਾ ਖੁਵਾਰ ਵੇ
ਹੋਇਆ ਨਾ ਖੁਵਾਰ ਵੇ
ਇੰਝ ਰੇ ਪਰਿੰਦਾ ਕੋਈ ਵਿਰਲਾ ਹੀ ਠਹਿਰਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਇਤਬਾਰ ਤੇਰੇ ਸ਼ਹਿਰ ਦਾ
ਨੂਰ ਵੇ ਸ਼ੁਦਾਈਆਂ ਮੈਨੂੰ ਸੋਹੰ ਲੱਗੇ ਰੱਬ ਦੀ
ਜਿੰਦ ਮਰਜਾਣੀ ਦੀ ਵੇ ਖੇਰ ਨਹੀਓ ਲਗਦੀ
ਖੇਰ ਨਹੀਓ ਲਗਦੀ
ਬੁਝਿਆ ਚਿਰਾਗ
ਬੁਝਿਆ ਚਿਰਾਗ ਜਦੋ ਕਲ ਦੀ ਦੁਪਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ
ਸਾਥੋਂ ਨਈਓਂ ਹੋਣਾ ਇਤਬਾਰ ਤੇਰੇ ਸ਼ਹਿਰ ਦਾ