Spiritual Manner
ਲੋਕੋ ਪਿਆਰ ਦਾ ਵਜ਼ੂਦ ਨਈ ਜੇ ਕੋਈ
ਤੇ ਗਲ ਨਹੀਂ ਸੀ ਕੋਈ ਪਵਾੜਾ ਸਾਰਾ ਅੱਖੀਆਂ ਦਾ
ਹੀਰ ਰਾਂਝੇ ਕੋਲੋ ਖੇਡਿਆ ਨੀ ਕੋਈ
ਤੇ ਗਲ ਨਹੀਂ ਸੀ ਕੋਈ ਪਵਾੜਾ ਸਾਰਾ ਅੱਖੀਆਂ ਦਾ
ਸੱਜਣਾ ਵੇ ਆ ਸੱਜਣਾ ਵੇ ਆ ਸੱਜਣਾ ਵੇ ਆ ਸੱਜਣਾ ਵੇ ਆ
ਸੱਜਣਾ ਵੇ ਆ ਸੱਜਣਾ ਵੇ ਆ ਸੱਜਣਾ ਵੇ ਆ ਸੱਜਣਾ ਵੇ ਆ
ਤੇਰੇ ਮੇਰੇ ਪਿਆਰ ਦਾ ਕੋਈ ਐਸਾ ਗੀਤ ਗਾਦੇ ਜਿਹੜਾ ਚੜਜੇ ਜਮਾਨੇ ਦੀ ਜ਼ੁਬਾਂ
ਮੇਰੇ ਹਿੱਸੇ ਆਇਆ ਤੇਰਾ, ਛੱਲਾ ਵੇ ਮਿਹਰਵਾ, ਤੇਰੇ ਹਿੱਸੇ ਆ ਗਈ ਮੇਰੀ ਜਾਂ
ਵੇ ਤੇਰੇ ਹਿੱਸੇ ਆ ਗਈ ਮੇਰੀ ਜਾਂ
ਤੇਰੀਆਂ ਮਲੰਗਾ ਮਨ ਆਈਆਂ ਲੇਕੇ ਬਹਿ ਗਈਆਂ ਵੇ
ਤੇਰੀਆਂ ਮਲੰਗਾ ਮਨ ਆਈਆਂ ਲੇਕੇ ਬਹਿ ਗਈਆਂ
ਲਾਰਿਆਂ ਚ ਅੱਲੜਾ ਕਵਾਰੀਆਂ ਹੀ ਰਹਿ ਗਈਆਂ
ਕਵਾਰੀਆਂ ਹੀ ਰਹਿ ਗਈਆਂ
ਰੱਬ ਦੇ ਆ ਭਾਣਿਆ ਦੀ ਐਸੀ ਚੜੀ ਲੋਰ ਵੇ
ਕਰ੍ਮਾ ਤੇ ਲੇਖਾ ਉੱਤੇ ਚੱਲਿਆ ਨਾ ਜ਼ੋਰ ਵੇ
ਰੱਬ ਦੇ ਆ ਭਾਣਿਆ ਦੀ ਐਸੀ ਚੜੀ ਲੋਰ ਵੇ
ਕਰ੍ਮਾ ਤੇ ਲੇਖਾ ਉੱਤੇ ਚੱਲਿਆ ਨਾ ਜ਼ੋਰ ਵੇ
ਮੋਢਿਆਂ ਤੇ ਚੁਕ ਡੋਲੀ ਤੁਰ ਪੇ ਕੁਹਾਰ ਮੈਨੂ
ਖੇਡਿਆ ਦੇ ਪਿੰਡ ਲੈਕੇ ਜਾਂ ਵੇ
ਤੇਰੇ ਹਿੱਸੇ ਆ ਗਈ ਮੇਰੀ ਜਾਂ
ਮੇਰੇ ਹਿੱਸੇ ਆਇਆ ਤੇਰਾ ਛੱਲਾ ਵੇ ਮੇਹਰਵਾ
ਤੇਰੇ ਹਿੱਸੇ ਆ ਗਈ ਮੇਰੀ ਜਾਂ ਵੇ
ਤੇਰੇ ਹਿੱਸੇ ਆ ਗਈ ਮੇਰੀ ਜਾਂ
ਨੂਰ ਵੇ ਸ਼ੁਦਾਈਆਂ ਕਾਹਦਾ ਹੋ ਗਯਾ ਤੂ ਦੂਰ ਵੇ
ਨੂਰ ਵੇ ਸ਼ੁਦਾਈਆਂ ਕਾਹਦਾ ਹੋ ਗਯਾ ਤੂ ਦੂਰ ਵੇ
ਤਾਰਿਆਂ ਤੋ ਪਾਰ ਤੈਨੂੰ ਮਿਲੂਂਗੀ, ਜਰੂਰ ਵੇ ਮਿਲੂਂਗੀ ਜਰੂਰ ਵੇ
ਇਕ ਦਿਨ ਢਲ ਜਾਣੀ ਜ਼ਿੰਦਗੀ ਦੀ ਰਾਤ ਵੇ
ਮਿੱਟੀ ਦਿਯਾ ਮੂਰਤਾ ਦੀ ਮਿੱਟੀ ਹੈ ਓਕਾਤ ਵੇ
ਇਕ ਦਿਨ ਢਲ ਜਾਣੀ ਜ਼ਿੰਦਗੀ ਦੀ ਰਾਤ ਵੇ
ਮਿੱਟੀ ਦਿਯਾ ਮੂਰਤਾ ਦੀ ਮਿੱਟੀ ਹੈ ਓਕਾਤ ਵੇ
ਇਕ ਦਿਨ ਹੋ ਜੇਗਾ ਰਿਹਾ ਮੇਰੇ ਹਾਣੀਆਂ ਵੇ
ਛਡ ਕੇ ਕਿਰਾਏ ਦਾ ਮਕਾਨ ਵੇ
ਤੇਰੇ ਹਿੱਸੇ ਆ ਗਈ ਮੇਰੀ ਜਾਂ
ਮੇਰੇ ਹਿੱਸੇ ਆਇਆ ਤੇਰਾ ਛੱਲਾ ਵੇ ਮੇਹਰਵਾ
ਤੇਰੇ ਹਿੱਸੇ ਆ ਗਈ ਮੇਰੀ ਜਾਂ ਵੇ
ਤੇਰੇ ਹਿੱਸੇ ਆ ਗਈ ਮੇਰੀ ਜਾਂ