Toomba Vajjda
ਤੂਮਬੇ ਤਾਰ ਤਾਰ ਜੁੜੀ
ਵੇ ਧੁਰ ਦਰਬਾਰ ਜੁੜੀ
ਕੰਜਕ ਕਾਚੀ ਮਾਟੀਆ
ਦੂਮਾ ਮੈਂ ਤੇਰੀ ਦੂਮਨੀ
ਵੇ ਬਾਵਰੀ ਹੋ ਨਾਛਿਯਾ
ਵੇ ਬਾਵਰੀ ਹੋ ਨਾਛਿਯਾ
ਨਤਣੀ ਬਣਾਲੇ ਨਾਥ ਪਾਡੇ ਨੱਕ ਜੋਗ ਦੀ
ਵੇ ਬੇਲੇਯਾ ‘ਚ ਫਿਰਦੀ ਦੋਸਾੰਤਾ ਹੀਰ ਭੋਗਦੀ
ਹਥ ਛੁਰੀ ਆਲੇ, ਛੁਰੀ ਆਲੇ
ਛੁਰੀ ਆਲੇ ਕਾਸੇਯਾ ਦਾ ਭਰ ਜੋਗਿਯਾ
ਵੇ ਤੂਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ

ਪੀਂਡੇਯਾ ਨੂ ਛਾਡਿ ਤੇਰੇ ਇਸ਼ਕ਼ੇ ਦੀ ਕਾਂਡ ਵੇ
ਸਿਰਰੋ ਲੇਕੇ ਪਾਰੀਆਂ ਤੀਕ ਕਰ ਗਯਾ ਨੰਗ ਵੇ
ਪੀਂਡੇਯਾ ਨੂ ਛਾਡਿ ਤੇਰੇ ਇਸ਼ਕ਼ੇ ਦੀ ਕਾਂਡ ਵੇ
ਸਿਰਰੋ ਲੇਕੇ ਪਾਰੀਆਂ ਤੀਕ ਕਰ ਗਯਾ ਨੰਗ ਵੇ
ਤੇਰੇ ਵਿਹਦੇ ਵਿਚ, ਵਿਹਦੇ ਵਿਚ
ਵਿਹਦੇ ਵਿਚ ਨਾਚਾਂ ਹੋ ਨਚਾਰ ਜੋਗਿਯਾ
ਵੇ ਟੁਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਹੋਗੀ ਆਂ ਚਮਾਸੇਯਾ ਚ ਠੰਡੀ ਸੀਟ ਆਖ ਮੈਂ
ਵੇ ਚਾਨ ਚਕ ਤੇਰੇ ਨਾਲ ਲਾ ਬੇਤੀ ਆਖ ਵੇ ਮੈਂ ਲਾ ਬੇਤੀ ਆਖ ਮੈਂ
ਹੋਗੀ ਆਂ ਚਮਾਸੇਯਾ ਚ ਠੰਡੀ ਸੀਟ ਆਖ ਮੈਂ
ਵੇ ਚਾਨ ਚਕ ਤੇਰੇ ਨਾਲ ਲਾ ਬੇਤੀ ਆਖ
ਨਾਮ ਸੁਣ ਡੇਯਨ ਵੇ, ਨਾਮ ਸੁਣ ਡੇਆ
ਸੁਣ ਡੇਯਾ ਹੋਜਾ ਵੱਸੋ ਬਾਹਰ ਜੋਗਿਯਾ
ਵੇ ਤੂਂਬਾ ਵਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਡੋਰ ਵੇ ਲਲਟਣਾ ‘ਚ ਗੱਜ ਪਵੇ ਨਾਦ ਦੀ
ਵੇ ਸੂਫ ਧਰ ਬੈਠੀ ਵੇ ਮੈਂ ਪੱਟੀ ਆਂ ਸਵਾਦ ਦੀ
ਡੋਰ ਵੇ ਲਲਟਣਾ ਚ ਗੱਜ ਪਵੇ ਨਾਦ ਦੀ
ਸੂਫ ਧਰ ਬੈਠੀ ਵੇ ਮੈਂ ਪੱਟੀ ਆਂ ਸਵਾਦ ਦੀ
ਕੇਡੇ ਮਦਾਨ ਚ ਮਦਾਨ ਚ
ਮਦਾਨ ਚ ਪਲਾਤੀ ਬੇਤਾ ਮਾਰ ਜੋਗਿਯਾ
ਵੇ ਤੂਂਬਾ ਵਜਦਾ..
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਵੱਜਦਾ ਚਨਾਹ ਤੋ ਸੁੰਞੇ ਪਾਰ ਜੋਗਿਯਾ ਵੇ ਤੂਂਬਾ ਵੱਜਦਾ
ਵੇ ਜੋਗਿਯਾ.. ਵੇ.. ਵੇ ਜੋਗਿਯਾ.. ਵੇ.. ਜੋਗਿਯਾ ਵੇ