Jittuga Punjab

Vari Rai

ਸੋਚੋ ਨਾ ਕ ਖੇਤਾ ਵਿਚ ਹੱਲ ਹੀ ਚਲਾਏ ਨੇ
ਲੱਭ ਲੱਭ London ਚੋ ਵੈਰੀ ਵੀ ਮੁਕਾਏ ਨੇ
ਓ ਮੁੱਕ ਜਾਈਏ ਕੌਮ ਲਈ ਝੁੱਕਣਾ ਨੀ ਸਿੱਖਿਆ
ਲੇਹ ਗਏ ਨੇ ਭਾਵੇ ਚੀਮੇ ਸਿਰ ਨਾ ਝੁਕਾਏ ਨੇ
ਲੇਹ ਗਏ ਨੇ ਭਾਵੇ ਚੀਮੇ ਸਿਰ ਨਾ ਝੁਕਾਏ ਨੇ

ਕੱਲਾ ਕੱਲਾ ਆਏ ਸੰਗਰਸ਼ਾ ਦੇ ਰਾਹ ਤੇ (ਰਾਹ ਤੇ)

ਕੱਲਾ ਕੱਲਾ ਆਏ ਸੰਗਰਸ਼ਾ ਦੇ ਰਾਹ ਤੇ
ਕਰੂਗਾ ਹਿਸਾਬ ਨੀਤ ਖੋਟੀ ਦਾ (ਖੋਟੀ ਦਾ)
ਹੋ ਮੈ ਕਿਹਾ ਜਿਤੁਗਾ,ਜੀਤੁਗਾ

ਜੀਤੁਗਾ ਪੰਜਾਬ match ਚੋਟੀ ਦਾ
ਕਿੱਥੇ ਹਾਰਦੇ ਆ ਮਸਲਾ ਆਏ ਰੋਟੀ ਦਾ
ਜੀਤੁਗਾ ਪੰਜਾਬ match ਚੋਟੀ ਦਾ
ਕਿੱਥੇ ਹਾਰਦੇ ਆ ਮਸਲਾ ਆਏ ਰੋਟੀ ਦਾ

ਜਿੱਤੇ ਬਿਨਾ ਮੁੜਦੇ ਨੀ ਕਿੱਤੀ ਗਲ ਤੋੜ ਕੇ
Harf ਤੁਰਦਾ ਨਾ ਆਪਣੇ ਵਾਲੇ ਅਵਤਾਰ ਤੇ
ਬਾਪੂਆਂ ਦੇ ਨਾਲ ਪੁੱਤ ਬੈਠੇ ਸਿਰ ਜੋੜ ਕੇ
ਮੈਂ ਕਹਿਨਾ ਨਜਾਰਾ ਹੀ ਹੁਣ ਆਊਗਾ

ਜਿੱਤੇ ਬਿਨਾ ਮੁੜਦੇ ਨੀ ਕਿੱਤੀ ਗਲ ਤੋੜ ਕੇ
ਬਾਪੂਆਂ ਦੇ ਨਾਲ ਪੁੱਤ ਬੈਠੇ ਸਿਰ ਜੋੜ ਕੇ

ਓ ਵੀ ਹੌਂਸਲੇ ਚ ਬਾਪੂ 80 ਸਾਲ ਦੇ
ਜਿਹੜੇ ਲੈਂਦੇ ਸੀ ਸਹਾਰੇ ਕਦੇ ਸੋਟੀ ਦਾ (ਸੋਟੀ ਦਾ)
ਹੋ ਮੈ ਕਿਹਾ ਜੀਤੁਗਾ (ਜੀਤੁਗਾ)
ਜੀਤੁਗਾ ਪੰਜਾਬ match ਚੋਟੀ ਦਾ
ਕਿੱਥੇ ਹਾਰਦੇ ਆ ਮਸਲਾ ਆਏ ਰੋਟੀ ਦਾ
ਜੀਤੁਗਾ ਪੰਜਾਬ match ਚੋਟੀ ਦਾ
ਕਿੱਥੇ ਹਾਰਦੇ ਆ ਮਸਲਾ ਆਏ ਰੋਟੀ ਦਾ

ਆਜਾ ਮਾਨਯਾ ਛੱਲਾ ਚੱਕਦੇ ਆ ਹੁਣ

ਛੱਲਾ ਠਰਦਾ ਪਾਲੇ ਰਾਤ ਨੂੰ ਧੁਨੀ ਬਾਲੇ
ਰਾਤ ਨੂੰ ਧੁਨੀ ਬਾਲੇ ਸੇਕ ਦੇ ਕਾਨੂੰਨ ਕਾਲੇ
ਵੇ ਗਲ ਸੁਣ ਛੱਲਿਆ ਖੜਕੇ
ਵੇ ਮੁੜਨਾ ਕੋਕੇ ਚਡ ਕੇ

ਦਿਲੀਏ ਨੀ ਦੱਬ ਨਈਓਂ ਹੋਣੀਆ ਬਗਾਵਤਾ
ਨਿੱਤ ਨਿੱਤ ਖਹਿਣਾ ਹੇ ਚੰਗੀਆਂ ਨੀ ਆਦਤਾ
ਪਰ ਏ ਬਾਜ ਨੀ ਆਉਂਦੀ

ਦਿਲੀਏ ਨੀ ਦੱਬ ਨਈਓਂ ਹੋਣੀਆ ਬਗਾਵਤਾ
ਨਿੱਤ ਨਿੱਤ ਖਹਿਣਾ ਹੇ ਚੰਗੀਆਂ ਨੀ ਆਦਤਾ

ਨੰਗੇ ਪੈਰੀ ਤੁਰੇ ਹੋਇਐ ਨਾ ਜੇ ਵੱਟ ਤੇ
ਬਹਿ ਕੇ ਮੇਜਾ ਤੇ ਗਿਆਨ ਨਈਓਂ ਘੋਟਈ ਦਾ (ਘੋਟਈ ਦਾ)
ਹੋ ਮੈ ਕਿਹਾ ਜੀਤੁਗਾ (ਜੀਤੁਗਾ)
ਜੀਤੁਗਾ ਪੰਜਾਬ match ਚੋਟੀ ਦਾ
ਕਿੱਥੇ ਹਾਰਦੇ ਆ ਮਸਲਾ ਆਏ ਰੋਟੀ ਦਾ
ਜੀਤੁਗਾ ਪੰਜਾਬ match ਚੋਟੀ ਦਾ
ਕਿੱਥੇ ਹਾਰਦੇ ਆ ਮਸਲਾ ਆਏ ਰੋਟੀ ਦਾ

ਸੁਣ ਕੇ ਤਾਉ Kanwar ਕੇ ਬੋਲੈ

ਚੱਲਾ ਇਤਨਾ ਮੁੜ ਗੇਯੋ
ਗੈਲ Haryana ਜੁੜ ਗਿਆ
ਛੋਟਾ ਭਾਈ ਜੁੜ ਗੇਯੋ
ਮੂੰਹ ਹਾਕਮ ਕਾ ਉਡ ਗੇਯੋ
ਬਾਤ ਸੁਣ ਛੱਲਿਆ ਰੇ ਭਾਈ
ਮਿਲ ਕੇ ਲੜੇਂਗੇ ਲੜਾਈ
ਮਿਲ ਕੇ ਲੜੇਂਗੇ ਲੜਾਈ
ਓ ਮਿਲ ਕੇ ਲੜੇਂਗੇ ਲੜਾਈ
ਛੋੜ ਕੇ ਮੱਤ ਜਾਇਓ ਰੇ ਭਾਈ
ਛੋੜ ਕੇ ਮੱਤ ਜਾਇਓ ਰੇ ਭਾਈ

ਅਰੇ ਤਾਉ ਕੀਤ ਚਾਲਯਾ
ਆਜਾ ਉਰੇ ਨੇ
ਇਵ ਤੋ ਕੱਠੇ ਜੀਵੇਂਗੇ ਔਰ ਕੱਠੇ ਮਰੇਂਗੇ

Canzoni più popolari di Kanwar Grewal

Altri artisti di Indian music