I Dont Wanna

Ilam

I don't Wanna Talk To You Anymore!
Every Morning I Wake Up, You Are On My Mind
Get Out Of It, Get Out Of It
Just Go Away!

Kelly

ਵੇ ਮੈਂ ਅੱਖਾਂ ਬੰਦ ਕਰ ਲਈਆਂ
ਯਾਰਿਯਾ ਤੂ ਅੰਨੇ ਵੈਂਗ Treat ਕਰੇਯਾ
ਪਿਹਲਾ ਭੇਜ ਚਿੱਟੀਯਾਂ ਦੇ ਜਿੰਨੇ Message
ਤੇ ਹੁਣ Unseen ਕਰੇਯਾ
ਵੇ ਕਦੇ ਭੇਜਦਾ ਸੀ ਪ੍ਯਾਰ ਦੀ ਨਿਸ਼ਾਨੀ’ਆਂ
ਤੇ ਹੁਣ Streak ਵੀ ਨੀ ਖੋਲ’ਦਾ
ਪਿਹਲਾ ਕਰਕੇ ਤਾੜੀਫਨ ਬੁੱਲ ਥੱਕੇ ਨੀ
ਤੇ ਹੁਣ ਠੀਕ ਵੀ ਨੀ ਬੋਲਦਾ
ਮੈਂ ਤੇਰੇ ਨਾਲੋ done ਆ
ਤੂ ਚੰਨ ਚੰਨ ਆਖਦੀ
ਚੰਨ ਵੇ ਕੋਈ ਲਾਭ ਲ ਚਕੋਰ
I don't Wanna Talk To You Anymore!
ਫਿੱਕਾ ਪੇਯਾ ਪ੍ਯਾਰ ਮੇਰਾ, ਝੱਲਦਾ ਨੀ ਸ਼ੋਰ
ਬੇਹਿਕੇ ਇਕ ਵਾਰੀ ਗਲ ਮੁੱਕਦੀ, ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓ ਹੋਰ

I don't Wanna Talk To You Anymore!

ਮੈਂ ਤਾ ਜੱਡ਼ ਜੱਡ਼ ਰਖੇਯਾ ਸੀ, ਪ੍ਯਾਰ ਦਿਆ ਹੱਦਾਂ ਵਿਚ
ਵੰਡੇਯਾ ਵੰਦਾਯਾ ਸਬ ਤੂ ਵੇ ਤੂ ਕੀਤੀ ਮੁਖਬਰਿਯਾ ਏ
ਖਬਰੀ’ਆਂ ਵਾਂਗੂ ਲੈਂਦਾ ਨਿੱਕੀ ਨਿੱਕੀ ਗਲ ਦੀ ਸੀ ਸੂਹ
ਵੇ ਮੈਂ ਮੰਨ’ਦੀ ਦੀਵਾਨੇ ਤੇਰੇ ਹੋਰ ਹੋਣਗੇ
ਚੱਲਦੇ ਓਹ੍ਨਾ ਦੇ ਜੱਟਾ ਜੋਰ ਹੋਣਗੇ
ਖੋਕੇ ਮੇਰੇ ਹੱਸੇ ਖੁਸ਼ ਰਿਹ ਸੋਹਣੇਯਾ
ਕੁਝ ਨਾ ਸਫਾਈ’ਆਂ ਵਿਚ ਕਿਹ ਸੋਹਣੇਯਾ
ਅਦਾਵੇ’ਆਂ ਦਾ ਜੋਰ ਨੀ, ਵੇ ਹੁਣ ਕੋਈ ਲੋੜ ਨੀ
ਪਿਹਲਾ ਵਾਂਗੂ ਠੀਕ ਹੁਣ ਹੋਣਾ ਨੀ ਮਾਹੋਲ
I don't Wanna Talk To You Anymore!
ਫਿੱਕਾ ਪੇਯਾ ਪ੍ਯਾਰ ਮੇਰਾ, ਝੱਲਦਾ ਨੀ ਸ਼ੋਰ
ਬੇਹਿਕੇ ਇਕ ਵਾਰੀ ਗਲ ਮੁੱਕਦੀ, ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓ ਹੋਰ
I don't Wanna Talk To You Anymore!
ਵੇ ਕੀਤਾ ਜਿੰਨਾ ਕੀਤਾ, ਕਦੇ ਕਿਹਕੇ ਨੀ ਗਿਣਾਯਾ
ਵੇ ਹਿਸਾਬ ਜਿਹਾ ਨੀ ਲਾਯਾ, ਮੈਂ ਜਤਾਇਆ ਨੀ ਕਦੇ
ਤੇਰੇ ਹਥ’ਓਂ ਟੁੱਟਕੇ ਤਾ ਹੋਗੇਯਾ ਸਿਯਾਨਾ ਦਿਲ
ਕੱਲਾ ਕਿਹ੍ੜਾ ਕਿਸੇ ਉੱਤੇ ਆਯਾ ਨੀ ਕਦੇ
ਹੁਣ ਰਖਦਾ ਨੀ ਕਿਸੇ ਉੱਤੇ ਆਸ ਸੋਹਣੇਯਾ
ਕਿਹੰਦਾ ਨੀ ਕਿਸੇ ਨੂ ਕਦੇ ਖਾਸ ਸੋਹਣੇਯਾ
ਸਿੱਕ ਗੇਯਾ ਮਾਰਕੇ ਤਰੀਕਾ ਜੀਨ ਦਾ
ਤਾਈਓਂ ਹੁਣ ਹੁੰਦਾ ਨਈ ਉਦਾਸ ਸੋਹਣੇਯਾ
ਕਿਹਣ ਤੇ ਕਾਹੌਣ ਨੂ ਕੁਝ ਵੀ ਨੀ ਰਿਹ ਗੇਯਾ
ਇਲਮ ਸੁਬਹ ਤੇਰਾ, ਲੈਕੇ ਸਬ ਬਿਹ ਗੇਯਾ
ਰਾਹ ਵਖੋ ਵਖ ਗੇਯਾ ਹੋ
I don't Wanna Talk To You Anymore!
ਫਿੱਕਾ ਪੇਯਾ ਪ੍ਯਾਰ ਮੇਰਾ, ਝੱਲਦਾ ਨੀ ਸ਼ੋਰ
ਬੇਹਿਕੇ ਇਕ ਵਾਰੀ ਗਲ ਮੁੱਕਦੀ, ਮੁਕਾ
ਵੇ ਹੋਰ ਮੇਰੇ ਕੋਲੋਂ ਕਰ ਹੁੰਦਾ ਨਹੀਓ ਹੋਰ
I don't Wanna Talk To You Anymore!

Curiosità sulla canzone I Dont Wanna di Harnoor

Chi ha composto la canzone “I Dont Wanna” di di Harnoor?
La canzone “I Dont Wanna” di di Harnoor è stata composta da Ilam.

Canzoni più popolari di Harnoor

Altri artisti di Indian music