SOMETIMES

Karan Thabal

Mxrci

ਗੱਲ ਤੇਰੇ ਨਾਲ ਖੋਲੀ ਨੀਂ
ਮੈਂ ਜਾਵਾਂ ਮੂੰਹੋਂ ਬੋਲੀ ਨੀਂ
ਤੂੰ ਸੁਣ ਲਈ ਰੀਜਾਂ ਲਾ ਕੇ ਅੜੀਏ
ਦੱਸਾਂ ਹੌਲੀ ਹੌਲੀ ਨੀਂ
ਮੈਂ ਇਸ਼ਕ ਕਮਾਵਾਂ ਤੇਰੇ ਤੋਂ
ਪਿਆਰ ਲੁਟਾਵਾਂ ਤੇਰੇ ਤੋਂ
ਪਾ ਕੇ ਤੈਨੂੰ ਖੌਫ ਕੀ ਜੇ
ਸਭ ਕੁਝ ਗਵਾਵਾਂ ਤੇਰੇ ਤੋਂ
ਹਾਏ ਸਮਝੁ ਕਿੱਥੇ ਦੁਨੀਆਂ ਜਿਹੜਾ
ਪਿਆਰ ਤੇਰੇ ਨਾਲ ਕਰ ਬੈਠੇ ਆ
ਕਲਮ ਆਂ ਨਜ਼ਮ ਆਂ ਗੀਤ ਤੇ ਕਿੱਸੇ
ਇਸ਼ਕ ਦੇ ਸਾਰੇ ਪੜ੍ਹ ਬੈਠੇ ਆ
ਹਾਲ ਏ ਦਿਲ ਦਾ ਐ ਕਰਨਾ ਜ਼ਰੂਰੀ ਹੋ ਜਾਂਦਾ
ਨੀਂ ਜਦੋਂ ਅੱਖਾਂ ਮੂਹਰੇ ਆਵਾਂ
ਹਾਏ ਅੱਖਾਂ ਮੂਹਰੇ ਆਵਾਂ
ਤੇਰੇ ਵੱਲ ਦੇਖਣਾ ਵੀ ਮਜਬੂਰੀ ਹੋ ਜਾਂਦਾ
ਨੀਂ ਜਦੋਂ ਅੱਖਾਂ ਮੂਹਰੇ ਆਵੇਂ
ਹਾਏ ਅੱਖਾਂ ਮੂਹਰੇ ਆਵੇਂ

ਮੇਹਰਬਾਨੀ ਤੇਰੀ ਜ਼ਿੰਦਗੀ ਮੇਰੀ
ਗੱਲ ਗਾਨੀ ਦੱਸੇ ਤੂੰ ਐ ਦੀਵਾਨੀ ਮੇਰੀ
ਤੂੰ ਹਮਸਇਆ ਹੋ ਕੇ ਤੇ ਨਾਲ ਚੱਲੀ ਮੇਰੇ
ਹੋ ਬੁਣੇ ਨਜ਼ਰ ਆਂ ਲਈ ਮੈਂ ਵੀ ਖ਼ਾਬ ਤੇਰੇ
ਤੂੰ ਸਾਰਾ ਕੁਝ ਹੋਇਆ ਮੈਂ ਤੈਨੂੰ ਰੱਬ ਮੰਨਾ
ਕਿੱਸੇ ਦਿਲਾਂ ਦੇ ਨੀਂ ਨੀਂ ਤੇਰੇ ਨਾਲ ਬੰਨਾ
ਤੇਰੇ ਵੱਲ ਦੇਖਣਾ ਵੀ ਮਜਬੂਰੀ ਹੋ ਜਾਂਦਾ
ਨੀਂ ਜਦੋਂ ਅੱਖਾਂ ਮੂਹਰੇ ਆਵੇਂ
ਹਾਏ ਅੱਖਾਂ ਮੂਹਰੇ ਆਵੇਂ
ਤੇਰੇ ਵੱਲ ਦੇਖਣਾ ਵੀ ਮਜਬੂਰੀ ਹੋ ਜਾਂਦਾ
ਨੀਂ ਜਦੋਂ ਅੱਖਾਂ ਮੂਹਰੇ ਆਵੇਂ
ਹਾਏ ਅੱਖਾਂ ਮੂਹਰੇ ਆਵੇਂ

Curiosità sulla canzone SOMETIMES di Harnoor

Chi ha composto la canzone “SOMETIMES” di di Harnoor?
La canzone “SOMETIMES” di di Harnoor è stata composta da Karan Thabal.

Canzoni più popolari di Harnoor

Altri artisti di Indian music