Parshawan
Its JayB!
ਤੁਰਦੀ ਏ ਜਦੋਂ ਥੋਡਾ ਹੋਰ ਬੋਲਦੇ
ਪੌਂਚੇ ਪਿਛੇ ਝਾੰਝਰਾ ਦੇ ਬੋਲ ਬੋਲਦੇ
ਅੱਜੇ ਤਕ ਨੈਣ ਸ਼ੀਲੇ ਸ਼ੀਲੇ ਵੇਖਲੇ
ਤਾਰਿਆ ਜੇ ਜੁੱਤੀ ਉੱਤੇ ਟਿੱਲੇ ਵੇਖਲੇ
ਫਿੱਕੇ ਜੇ ਫਿਰੋਸ਼ੀ ਕਿਤੋਂ ਔਂਦੇ ਹੋਏ ਆ
ਬਾਲਾਂ ਵਿਚ ਉਲ੍ਝੇ ਪਰਾਂਡੇ ਹੋਏ ਆ
ਸਬ ਕੁਝ ਚੇਤੇ ਹਰ ਗੱਲ ਗੌਲੀ ਨੀ
ਕਦੋਂ ਕਦੋਂ ਤੇਜ਼ ਕਦੋਂ ਟੂਰੇ ਹੌਲੀ ਨੀ
ਦੇਖ ਲੇਯਾ ਤੈਨੂ ਬਡਾ ਜੀ ਭਰ ਕੇ
ਰਿਹ ਗਿਆ ਨੇ ਬਸ ਇਕ ਲਾਵਾਂ ਸੋਹਣੀਏ
ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ
ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ
ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ
ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ
ਵੇਖਦੇ ਹੀ ਸਾਰੇ ਚਾਰੇ ਬੰਨੇ ਹੋਣਗੇ
ਖੁੱਲੇ ਬਾਲ ਜਦੋਂ ਨੀ ਤੂ ਬੰਨੇ ਹੋਣਗੇ
ਮੇਰੀ ਆ ਪਸੰਦ ਭਾਵੇ ਆਮ ਜਿਹਾ ਏ
ਸੂਟ ਸ਼ਰਮਯੀ ਧਾਲੀ ਸ਼ਾਮ ਜਿਹਾ ਏ
ਮੇਰੇ ਮੂਹਰੇ ਭਾਵੇ ਨਜ਼ਰਾ ਨੀ ਚਕਦੀ
ਅੱਖ ਦਿਲ ਦੋਵੇਇਂ ਮੇਰੇ ਉੱਤੇ ਰਖਦੀ
ਐਤਵਾਰ ਵਾਂਗੂ ਨੋਟੀਸ ਚ ਪਕਿਆ
ਉਹਵੀ ਗੱਲਾਂ ਚੇਤੇ ਜੋ ਤੂ ਵਿਚੇ ਕੱਟੀਯਾਂ
ਵਖ ਤੇਰੀ Gifty ਦੇ ਗੀਤ ਵਰਗੀ
ਲਿਖਾ ਤੇਰੇ ਬਾਰੇ ਕਿ ਮੈਂ ਗਾਵਾਂ ਸੋਹਣੀਏ
ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ
ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ
ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ
ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ
ਤੇਰੇ ਲਯੀ ਮੈਂ ਤੋਡ਼ਕੇ ਹੀ ਮੂਡਾ ਝੱਲੀਏ
ਜੇਬ ਵਿਚ ਪਾਕੇ ਤਾਰੇ ਟੂਰਾ ਝੱਲੀਏ
ਜ਼ਿੰਦਗੀ ਦੇ ਰੰਗ ਹੋਰ ਗੂੜੇ ਹੋ ਗਏ
ਖ੍ਵਾਬ ਸਾਡੇ ਥੋਡੇ ਸੀ ਜੋ ਪੁਰ ਹੋ ਗਏ
ਸਾਰੀ ਗੱਲ ਤੇਰੇ ਉੱਤੇ ਛੱਡੀ ਦੇਖਲੇ
ਹੀਲ ਉੱਤੇ ਟਿੱਕੇ ਜਿਵੇਂ ਅੱਡੀ ਵੇਖਲੇ
ਜੁਗਨੂ ਆ ਜਿਹੀ ਤੇਰੀ ਚਾਲ ਲਗਦੀ
ਤੇਰੀ ਹਰ ਦਾ ਵਾਹ ਕਮਾਲ ਲਗਦੀ
ਜੂਡੇਯਾ ਜਦੋਂ ਮੈਂ ਤੇਰੇ ਕੋਲ ਟੁੱਟ ਕੇ
ਪਲਕ੍ਣ ਦਿਆ ਤੂ ਕਰੇ ਚਾਵਾਂ ਸੋਹਣੀਏ
ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ
ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ
ਐਵੇਂ ਤਾਂ ਨੀ ਤੇਰੇ ਕੋਲੇ ਆਵਾਂ ਸੋਹਣੀਏ
ਸਾਹ ਤੋ ਸੋਹਣਾ ਤੇਰਾ ਪਰਸ਼ਾਵਾਂ ਸੋਹਣੀਏ