HAAL
Mxrci
ਐ ਜ਼ੁਲਫ਼ਾਂ ਦੇ ਪਾ ਕੇ ਰਖੈ ਜ਼ਾਲ ਨੀਂ
ਤੁਰੇ ਨਾਲ ਨਾਲ ਨੀਂ
ਸੰਗਦੀ ਐ ਕਾਸ਼ ਤੋਂ
ਇੱਕੋ ਐ ਸਵਾਲ ਨੀਂ ਫਾਲ ਨੀਂ
ਹੋਰ ਕੀਹਦੀ ਦੱਸ ਤੈਨੂੰ ਭਾਲ ਨੀਂ
ਹੱਥ ਫੜ ਬੈਠਾ ਜਦੋਂ
ਮੈਂ ਆ ਤੇਰੇ ਨਾਲ ਨੀਂ ਹਾਲ ਨੀਂ
ਤੇਰੇ ਨਾਲ ਚੰਗੇ ਮਾੜੇ ਹਾਲ ਨੀਂ
ਰੱਬ ਮੰਨ ਬੈਠੇ ਤੈਨੂੰ
ਹੋਈ ਆ ਕਮਾਲ ਨੀਂ
ਵੇਖ ਲਈ ਤੂੰ ਫਿਰਦਾ ਜਤਾਉਂਦਾ
ਗੱਲ ਗੱਲ ਤੇ
ਨਜ਼ਰਾਂ ਝੁਕਾਇਆਂ ਹੋਗਏ
ਹਾਲ ਤੋਂ ਬੇਹਾਲ ਨੀਂ
ਅੱਖਾਂ Shine ਕਰਦੀਆਂ
ਤਾਰਿਆਂ ਦੇ ਵਾੰਗ ਕੁੜੇ
ਦਿਲ ਤੇਰੇ ਕਦਮਾਂ ਚ
ਰੱਖਿਆ ਧਿਆਈਏ ਰੁੜ੍ਹੇ
ਗੱਲਾਂ ਤੈਨੂੰ ਦੱਸੀ ਜਾਵਾ
ਹੌਲੀ ਹੌਲੀ ਨਾਲ ਤੁਰੇ
ਮੁੜੀ ਜਾਵਾ ਓਦਰ ਨੂੰ
ਜਿਹੜੇ ਪਾਸੇ ਲੈਕੇ ਮੁੜੇ
ਖੋਲ੍ਹਦਾ ਕਿਤਾਬ ਵਾਂਗੂ
ਧੜਕੇ ਜੋ ਸੀਨੇਂ ਚ ਨੀਂ
ਪੜ੍ਹਿਆ ਨਾ ਜਾਵੇ ਤੈਥੋਂ
ਪੰਨਿਆਂ ਤੇ ਲਿਖਿਆ ਕੀ
ਦੱਸ ਤੈਨੂੰ ਫੇਰ ਪੂਰੀ
ਰੀਝ ਨਾਲ ਬਹਿ ਕੇ ਸੁਣੀ
ਖਿੜ ਜਾਵੇ ਚੇਹਰਾ ਬੋਲ
ਕੰਨਾਂ ਵਿਚ ਕਹਿ ਕੇ ਸੁਣੀ
ਵਾਅਦਿਆਂ ਦੀ ਲੋੜ ਨਹੀਓ
ਪੈਦਾ ਨਾ ਕੋਈ ਸ਼ਕ਼ ਹੋਜੇ
ਜ਼ਿੰਦਗੀ ਦਾ ਕੀ ਆ ਜੇ ਤੂੰ
ਲਾਰਾ ਲਾ ਦੇ ਘੱਟ ਹੋਜੇ
ਦਿਨ ਬੜੇ ਸੋਹਣੇ ਸੋਹਣੀ ਰਾਤ ਲੱਗਦੀ
ਤੇਰੇ ਨਾਲ ਹੋਈ ਮੁਲਾਕਾਤਾਂ ਲੱਗਦੀ
ਸਫਰਾਂ ਦਾ ਉਂਝ ਨਾ ਸੁਕੂਨ ਪੈਰਾਂ ਨੂੰ
ਤੂੰ ਹੋਵੇ ਨਾਲ ਸੌਖੀ ਵਾਟ ਲੱਗਦੀ
ਮੁਲਾਕਾਤਾਂ ਪਿੱਛੋਂ ਅੱਖ ਸੋਇ ਨਾ ਹੋਵੇ
ਮੋਹੱਬਤ ਵੀ ਪਹਿਲਾ ਕਦੇ ਹੋਈ ਨਾ ਹੋਵੇ
ਕੱਠੇ ਹੋਈਏ ਹੋਈਏ ਜੇ ਜਹਾਨ ਉੱਤੇ ਤਾਂ
ਨਹੀਂ ਇਥੇ ਸਾਡੇ ਵਿੱਚੋਂ ਕੋਈ ਨਾ ਹੋਵੇ
ਐ ਜ਼ੁਲਫ਼ਾਂ ਦੇ ਪਾ ਕੇ ਰਖੈ ਜਾਲ ਨੀਂ
ਤੁਰੇ ਨਾਲ ਨਾਲ ਨੀਂ ਸੰਗਦੀ ਐ ਕਾਸ਼ ਤੋਂ
ਇੱਕੋ ਐ ਸਵਾਲ ਨੀਂ ਫਾਲ ਨੀਂ
ਹੋਰ ਕੀਹਦੀ ਦੱਸ ਤੈਨੂੰ ਭਾਲ ਨੀਂ
ਹੱਥ ਫੜ ਬੈਠਾ ਜਦੋਂ
ਮੈਂ ਆ ਤੇਰੇ ਨਾਲ ਨੀਂ ਹਾਲ ਨੀਂ
ਤੇਰੇ ਨਾਲ ਚੰਗੇ ਮਾੜੇ ਹਾਲ ਨੀਂ
ਰੱਬ ਮੰਨ ਬੈਠੇ ਤੈਨੂੰ
ਹੋਈ ਆ ਕਮਾਲ ਨੀਂ
ਵੇਖ ਲਈ ਤੂੰ ਫਿਰਦਾ ਜਤਾਉਂਦਾ
ਗੱਲ ਗੱਲ ਤੇ
ਨਜ਼ਰਾਂ ਝੁਕਾਇਆਂ ਹੋਗਏ
ਹਾਲ ਤੋਂ ਬੇਹਾਲ ਨੀਂ