Too Much
ਓ ਦਿਲ ਵਿਚ ਕਿ ਆ ਤੇਰੇ ਦੱਸ ਦਿਲ ਖੋਲ ਵੇ,
ਅੱਲੜ ਦੇ ਕਾਲਜੇ ਚ ਪੈਂਦੇ ਰਿਹਨ ਹੋਲ ਵੇ,
ਓ ਦਿਲ ਵਿਚ ਕਿ ਆ ਤੇਰੇ ਦੱਸ ਦਿਲ ਖੋਲ ਵੇ,
ਅੱਲੜ ਦੇ ਕਾਲਜੇ ਚ ਪੈਂਦੇ ਰਿਹਨ ਹੋਲ ਵੇ,
ਵਿਚ ਸੁਣ ਮੇਰੀ ਗਲ ਡਰ ਲਗੇ ਪਲ ਪਲ,
ਬੰਦਾ ਮੁੜਕੇ ਨੀ ਔਂਦਾ ਏ ਜਹਾਂ ਸੋਹਣੇਆ,
ਵੇ ਤੇਰੀ ਐਸੋ ਗਲੋ ਡਰਦੀ ਰਕਾਨ ਸੋਹਣੇਆ,
ਈਡਾ ਯਾਰਿਯਾ ਤੇ ਕਾਹਦਾ ਕਰੇ ਮਾਨ ਸੋਹਣੇਆ,
ਐਸੋ ਗਲੋ ਡਰਦੀ ਰਕਾਨ ਸੋਹਣੇਆ,
ਈਡਾ ਯਾਰਿਯਾ ਤੇ ਕਾਹਦਾ ਕਰੇ ਮਾਨ ਸੋਹਣੇਆ
ਓ ਦਿਲ ਚ ਦਲੇਰੀ ਹੁੰਦੀ ਛਾਤੀਆਂ ਨੀ ਨਾਪ ਦੇ,
ਜੱਟ ਹੀ ਹੁੰਦੇ ਆ ਜੇਡੇ ਕੌਡ਼ਾ ਕੌਡ਼ਾ ਝਾਕਦੇ,
ਓ ਦਿਲ ਚ ਦਲੇਰੀ ਹੁੰਦੀ ਛਾਤੀਆਂ ਨੀ ਨਾਪ ਦੇ,
ਜੱਟ ਹੀ ਹੁੰਦੇ ਆ ਜੇਡੇ ਕੌਡ਼ਾ ਕੌਡ਼ਾ ਝਾਕਦੇ,
ਹੌਸਲਾ ਕ੍ਯੂਂ ਛਡੇ ਦਿਲ ਮਿਤਰਾਂ ਦੇ ਵਾਦੇ,
ਨਹੀ ਦੱਬਦੇ ਨਾ ਕਿਸੇ ਨੂ ਦਬੌਣ ਬਲਿਏ,
ਓ ਸ਼ੌਕ ਅੱਥਰੇ ਜੇ ਜੱਟ ਨੀ ਜੇਓਂ ਬਲਿਏ,
ਸ਼ਿਅਰ ਤੇਰੇ ਪੁਛਦੇ ਆ ਕੌਣ ਬਲਿਏ,
ਓ ਸ਼ੌਕ ਅੱਥਰੇ ਜੇ ਜੱਟ ਨੀ ਜੇਓਂ ਬਲਿਏ,
ਸ਼ਿਅਰ ਤੇਰੇ ਪੁਛਦੇ ਆ ਕੌਣ ਬਲਿਏ
ਓ ਇਹਦਾ ਨਿਓ ਸੋਹਣੇਆ ਪ੍ਯਾਰ ਪੁੱਗਦਾ,
ਵੇ ਬਿਨਾ ਤਲਿਯਾ ਤੋ ਕੋਯੀ ਵੀ ਨੀ ਚੋਗ ਚੁੱਗਦਾ,
ਤੈਨੂ ਬਸ ਪਤਾ ਕਿਡਾ ਚਲੇ ਹਥਿਯਾਰ ਵੇ,
ਰੌਲੇ ਗੌਲੇ ਸੁਣਦੀ ਆ ਵਿਚ ਅਖ੍ਬਾਰ ਵੇ,
ਕਤੋਂ ਦਿਸਦੀ ਨਾ ਰੀਜ ਮੇਰੇ ਦਿਲ ਦੀ,
ਲਵੇ ਵੈਰਿਆ ਨੂ ਡੋਰ ਤੋ ਪਛਾਣ ਸੋਹਣੇਆ,
ਵੇ ਤੇਰੀ ਐਸੋ ਗਲੋ ਡਰਦੀ ਰਕਾਨ ਸੋਹਣੇਆ,
ਈਡਾ ਯਾਰਿਯਾ ਤੇ ਕਾਹਦਾ ਕਰੇ ਮਾਨ ਸੋਹਣੇਆ,
ਐਸੋ ਗਲੋ ਡਰਦੀ ਰਕਾਨ ਸੋਹਣੇਆ,
ਈਡਾ ਯਾਰਿਯਾ ਤੇ ਕਾਹਦਾ ਕਰੇ ਮਾਨ ਸੋਹਣੇਆ
ਓ ਜੱਟਾ ਕੋਲ ਕੇਡਾ ਬਿਲੋ ਨੋਟ ਨੀ ਹੁੰਦੇ,
ਆਂ ਗਿਫਤਾ ਦੇ ਸਾਡੇ ਕੋਲ ਚੋਜ਼ ਨੀ ਹੁੰਦੇ,
ਫ੍ਲੇਟਰਯ ਜੇ ਬੰਦੇ ਨਿਓ ਨਾਲ ਸੋਬ੍ਦੇ,
ਖੁਲੇ ਕਾਰੋਬਾਰ ਨਾ ਗੁਲਾਮ ਜਾਬ ਦੇ,
ਭੁਤੇ ਨਰਮ ਤੇ ਥੋਡੇ ਜਿਹੇ ਰੂਡ ਨੀ,
ਲੱਗੇ ਡੱਬਾ ਨਾਲ ਬਾਹਰ ਨਾ ਵਖੋਂ ਬਲਿਏ,
ਓ ਸ਼ੌਕ ਅੱਥਰੇ ਜੇ ਜੱਟ ਨੀ ਜੇਓਂ ਬਲਿਏ,
ਸ਼ਿਅਰ ਤੇਰੇ ਪੁਛਦੇ ਆਂ ਕੌਣ ਬਲਿਏ,
ਓ ਸ਼ੌਕ ਅੱਥਰੇ ਜੇ ਜੱਟ ਨੀ ਜੇਓਂ ਬਲਿਏ,
ਸ਼ਿਅਰ ਤੇਰੇ ਪੁਛਦੇ ਆਂ ਕੌਣ ਬਲਿਏ
ਓ ਐਨੀ ਕਾਤੋ ਦਸ ਵੇ ਅੱਤ ਤੂ ਕਰੋਨਾ ਆ,
ਨਿਹਿਰੀ ਤੋ ਮਿੰਟਾ too much ਵੇ ਕਰੋਨਾ ਆ,
ਹਨ anti ਆ ਚ ਚਲਦਾ ਏ ਨਾਮ ਤੇਰੇ ਪਿੰਡ ਦਾ,
ਤਗਦੇ ਦਾ ਹੈਰੀ ਨਾਲ ਪਕਾ ਜੇਡਾ ਹਿੰਦ ਦਾ,
ਹੋ ਤੈਨੂ ਲੋਕਾ ਬਰਦਬਦੀ ਕਿਸੇ ਗਲ ਦੀ,
ਤੇਰੇ ਅੜਿਆ ਮੈਂ ਹੁੰਦੀ ਪਰੇਸ਼ਾਨ ਸੋਹਣੇਆ,
ਵੇ ਤੇਰੀ ਐਸੋ ਗਲੋ ਡਰਦੀ ਰਕਾਨ ਸੋਹਣੇਆ,
ਈਡਾ ਯਾਰਿਯਾ ਤੇ ਕਾਹਦਾ ਕਰੇ ਮਾਨ ਸੋਹਣੇਆ,
ਐਸੋ ਗਲੋ ਡਰਦੀ ਰਕਾਨ ਸੋਹਣੇਆ,
ਈਡਾ ਯਾਰਿਯਾ ਤੇ ਕਾਹਦਾ ਕਰੇ ਮਾਨ ਸੋਹਣੇਆ
ਓ ਸ਼ੌਕ ਅੱਥਰੇ ਜੇ ਜੱਟ ਨੀ ਜੇਓਂ ਬਲਿਏ,
ਸ਼ਿਅਰ ਤੇਰੇ ਪੁਛਦੇ ਆ ਕੌਣ ਬਲਿਏ,
ਸ਼ੌਕ ਅੱਥਰੇ ਜੇ ਜੱਟ ਨੀ ਜੇਓਂ ਬਲਿਏ,
ਸ਼ਿਅਰ ਤੇਰੇ ਪੁਛਦੇ ਆ ਕੌਣ ਬਲਿਏ