Gori Gori Jatti

Vicky Dhaliwal

ਓ million ਵਿਚ ਪੈਂਦਾ ਮੁੱਲ ਸਾਡੀ ਟੋਹਰ ਦਾ
ਓ ਡੱਬ ਚ Italian ਪਿੱਕਾ ਥਲੇ Ford ਦਾ
ਓ Bentley ਚ ਮਾਰੇ ਜੱਟੀ South Hall ਗੇੜੀਆਂ
ਕਹਿਣ ਜੀਜੂ ਮੈਨੂੰ ਫਰੈਂਡਾ ਬਿੱਲੋ ਤੇਰੀਆਂ
ਪਾਉਂਦੀ ਏ ਰਕਾਨ ਸੂਟ ਪੌਣੇ ਪੌਣੇ ਲਖ ਦੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

ਸੁਰਖ ਬੁੱਲਾਂ ਦਾ ਜੱਟਾ ਬੋਲਦਾ ਨੀ ਮੋੜਨਾ
ਨਹੀਂ ਓ ਹਡ਼ਾ ਦੀ guarantee ਜੱਟ ਦਿਲ ਤਾਂ ਨੀ ਤੋੜ ਦਾ
ਵੇ ਬਣਨੀ ਨੀ ਗੱਲ ਛੱਡ ਗੇੜਾ ਸ਼ੈਡਾਂ ਕੱਢਣਾ
ਓ ਨਖਰੇ ਨਾ ਕਰਿ ਨਾ ਹੀ ਸਾਡੇ ਜੇਹਾ ਲੱਭਣਾ
ਓ ਯਾਰਾਂ ਨਾਲ ਰੱਖੇ ਜਿੱਦੇ ਗੱਡੀ ਡੱਕ ਡੱਕ ਕੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

ਓ ਅਸੀਂ ਅੱਧੀ ਰਾਤ ਤੱਕ ਖੁਲੇ ਬਾਰ ਨਹੀਓ ਛੱਡਣੇ
ਇਕ ਪੈਗ ਤੋਂ ਨਾ ਰੋਕੀ ਦੂੱਜੇ ਯਾਰ ਨਹੀਓ ਛੱਡਣੇ
ਹਾਂ ਜੱਟਾ ਹਾਂ ਪਊ ਨਖਰੇ ਜਿਹੇ ਝੱਲਣੇ
ਨੀ ਜਿਵੇਂ ਤੂੰ ਕਹੇਂਗੀ ਤੇਰੇ ਆਰਡਰ ਨਾ ਚਲਣੇ
ਵੇ ਖਟਣੇ ਨੂੰ ਤੂੰ ਮੁੜਿਆ ਵੇ ਪਰੀਆਂ ਜੀ ਖੱਟ ਕੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

ਓ ਲੈਣੀਆਂ ਨੇ ਲਾਵਾਂ ਕਦੋ Vicky Dhaliwal ਵੇ
ਪਾਵਾਂਗੇ ਵਿਚੋਲਾ ਵਿਚ ਐਥਕੀ ਸਿਆਲ ਵੇ
ਪਿੰਡ ਆ ਰਸੌਲੀ ਤੇਰਾ ਸੁਪਨੇ ਚ ਦਿਸਦਾ
ਜਿਥੇ ਖੜੇ ਜੱਟ ਬਿੱਲੋ ਕੋਈ ਕੋਈ ਟਿੱਕ ਦਾ
ਮਿਸ਼ਰੀ ਜਿਹੀ ਨੂੰ ਕਾਕਾ ਲੈ ਗਿਆ ਤੂੰ ਪੱਟ ਕੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

ਗੋਰੀ ਗੋਰੀ ਜੱਟੀ ਆ ਉਹ shade ਕਾਲੀ ਅੱਖ ਤੇ
ਤੁਰਦੀ ਸ਼ਰਾਰੇ ਦੇ ਓ ਪਹੁੰਚੇ ਚੱਕ ਚੱਕ ਕੇ

ਹਦੋ ਵੱਧ ਜੱਟੀ ਜਚਦੀ ਆ ਨਾਲ ਜੱਟ ਦੇ

Curiosità sulla canzone Gori Gori Jatti di Gurlez Akhtar

Chi ha composto la canzone “Gori Gori Jatti” di di Gurlez Akhtar?
La canzone “Gori Gori Jatti” di di Gurlez Akhtar è stata composta da Vicky Dhaliwal.

Canzoni più popolari di Gurlez Akhtar

Altri artisti di Dance music