One Vs Eleven
Harj Nagra
ਤੂੰ ਕੱਲ੍ਹਾ ਤੇ ਇਹ ਗਿਆਰਹ ਨੇ
ਰੱਖ ਸੋਚ ਸਮਝ ਕੇ ਪੱਬ ਮਿੱਤਰਾ
ਹੁਣ ਦਾਅ ਲੌਣ ਨੂੰ ਫਿਰਦੇ ਆ
ਇਹ ਦੁੱਕੀ ਤਿੱਕੀ ਸਭ ਮਿੱਤਰਾ
ਨੀ ਤੂੰ ਗਿਆਰਾਂ ਦੀ ਕੀ ਗੱਲ ਕਰਦੀ
ਜੱਟ ਸੇਕੰਡਿਯਾ ਤੇ ਭਾਰੂ ਨੀ
ਜਦ ਧੌਣੋ ਫੱਡ ਫੜ ਠੋਕੇ ਨੀ
ਜਿਵੇਂ ਪਤਨਾ ਦੇ ਭਾਰੂ ਨੀ
ਸੀਨੇ ਵਿਚ ਬਲਦੇ ਭਾਂਬੜ ਨੂੰ
ਕਿੰਨਾ ਚਿਰ ਹੋਰ ਧੂਕਾਵੇਂਗਾ
ਇਕ ਦਾਅ ਲਾ ਚਕਣੇ ਸਾਰੇ ਨੀ
ਇੱਕੀਆਂ ਤੇ ਕੱਤੀ ਪਾਵੇਂਗਾ
ਲੰਮੇ ਪਾ ਪਾ ਕੁਟਨੇ ਸਾਰੇ ਨੀ
ਇੱਕੀਆਂ ਤੇ ਕੱਤੀ ਪਾਵੇਂਗਾ
ਇਹ ਦੇਖ ਦੇਖ ਕੇ ਸੜਦੇ ਨੇ
ਜੱਟ ਅੱਤ ਕਰਾਉਣੋ ਹਟਦਾ ਨਹੀਂ
ਜਦ ਅੜਕੇ ਤੂੰ ਖੜ ਜਾਣੇ ਵੇ
ਮੈ ਦੇਖਿਆ ਪਾਸਾ ਵੱਟ ਦਾ ਨਹੀਂ
ਹੁਣ ਭੂਤ ਇਹਨਾਂ ਦਾ ਲਾਉਣਾ ਪਊ
ਸਰ ਚੱਡਕੇ ਜਿਹੜਾ ਬੋਲ ਰਿਹਾ
ਕੋਈ ਕਰਕੇ ਕਾਰਾ ਬੇਹਜੀ ਨਾ
ਮੈ ਡਰਦੀ ਦਾ ਦਿਲ ਡੋਲ ਰਿਹਾ
ਹੁਣ ਕੀਹਦੀ ਵਾਰੀ ਆਉਣੀ ਏ
ਦੱਸ ਕੀਹਦਾ ਨੰਬਰ ਲਾਵੇਂਗਾ
ਇਕ ਦਾਅ ਲਾ ਚਕਣੇ ਸਾਰੇ ਨੀ
ਇੱਕੀਆਂ ਤੇ ਕੱਤੀ ਪਾਵੇਂਗਾ
ਲੰਮੇ ਪਾ ਪਾ ਕੁਟਨੇ ਸਾਰੇ ਨੀ
ਇੱਕੀਆਂ ਤੇ ਕੱਤੀ ਪਾਵੇਂਗਾ
ਰਾਜੂ ਗਗੜੇ ਗੱਲਾਂ ਚਲਦਿਆਂ ਨੇ
ਹਰ ਪਾਸੇ ਤੇਰੇ ਚਰਚੇ ਨੇ
ਹੁਣ high court ਤੱਕ ਮਾਰਾਂ ਨੇ
ਪਾਏ ਜੱਟ ਸਰ ਕਈਆਂ ਪਰਚੇ ਨੇ
ਤੇਰੇ ਪਿੰਡ ਕੰਡਾਉਲੀ ਜੱਟਾ ਵੇ
ਬੈਠੇ ਦੁਸ਼ਮਣ ਘਾਟ ਲਗਾਕੇ ਆ
40ਕਿਲ ਵਾਲੀ ਰੱਖੀ ਡੱਬ ਵਿਚ ਨੀ
ਫੁਲ ਮੈਗਜ਼ੀਨ ਵਿਚ ਪਾ ਕੇ
ਹੁਣ ਉਹ ਦਿਨ ਪਮਮੇਆਂ ਦੂਰ ਨਹੀਂ
ਕੋਈ ਨਵਾਂ ਪਵਾੜਾ ਪਾਵੇਂਗਾ
ਇਕ ਦਾਅ ਲਾ ਚਕਣੇ ਸਾਰੇ ਨੀ
ਇੱਕੀਆਂ ਤੇ ਕੱਤੀ ਪਾਵੇਂਗਾ
ਲੰਮੇ ਪਾ ਪਾ ਕੁਟਨੇ ਸਾਰੇ ਨੀ
ਇੱਕੀਆਂ ਤੇ ਕੱਤੀ ਪਾਵੇਂਗਾ