Sohna Lagda

Bunty Bains, Davvy Singh

ਸੋਹਣੇ ਆ ਸੁਨੱਖੇ ਆ ਵੇ
ਸ਼ੈਲ ਸ਼ਬੀਲੇਆ ਵੇ
ਅੰਖਾਂ ਵਿਚ ਅੰਖਾਂ ਪਾਕੇ
ਕੁੜੀ ਨੂੰ ਤੂੰ ਕੀਲੇ ਆ ਵੇ
ਮੁੰਡਿਆਂ ਚ ਸੂਰਜ ਦੇ ਵਾਂਗੂ ਜਾਗਦੇ
ਜਦੋਂ ਪੱਗ ਬੰਨੇ ਮੇਰੀ ਚੁੰਨੀ ਨਾਲ ਦੀ
ਵੇ ਸੱਚੀ ਬੜਾ ਸੋਹਣਾ ਲੱਗਦੇ
ਓਏ ਸੱਚੀ ਬੜਾ ਸੋਹਣਾ ਲੱਗਦਾ
ਵੇ ਸੱਚੀ ਬੜਾ ਸੋਹਣਾ ਲੱਗਦੇ
ਸੱਚੀ ਬੜਾ ਸੋਹਣਾ ਲੱਗਦੇ

ਕਹਿੰਦੀ ਗੱਲੋਂ ਰੁੱਸੇ ਐਵੇਂ
ਕੀਹਦੇ ਨਾਲ ਗੁੱਸੇ ਐਵੇਂ
ਅਹਿ ਤਾਂ ਮੈਨੂੰ ਦੱਸ ਚੰਨਾ
ਮੇਰੇ ਨਾਲ ਹੱਸ ਚੰਨਾ
ਹਾਂ ਬੋਲ ਛੇਤੀ ਛੇਤੀ ਵੇ
ਮੈਂ ਆ ਤੇਰੀ ਬਹਿਤੀ ਵੇ
ਜਿਵੇਂ ਵੇ ਤੂੰ ਬਹਿਤੀ ਮੇਰੀ ਰੰਗ ਰੱਗਾਂ ਦੇ
ਜਦੋਂ ਪੱਗ ਬੰਨੇ ਮੇਰੀ ਚੁੰਨੀ ਨਾਲ ਦੀ
ਵੇ ਸੱਚੀ ਬੜਾ ਸੋਹਣਾ ਲੱਗਦਾ
ਵੇ ਸੱਚੀ ਬੜਾ ਸੋਹਣਾ ਲੱਗਦੇ
ਸੱਚੀ ਬੜਾ ਸੋਹਣਾ ਲੱਗਦੇ
ਸੱਚੀ ਬੜਾ ਸੋਹਣਾ ਲੱਗਦੇ

ਹਾਏ ਤੇਰੇ ਉੱਤੇ ਮਾਰਦੀਆਂ
ਕੁੜੀਆਂ ਨੇ ਲੱਖਾਂ ਵੇ
ਇੰਨਾ ਤੋਹ ਲੂਕਾ ਕੇ ਚੰਨਾ
ਕਿਥੇ ਤੈਨੂੰ ਰਾਖਾ ਵੇ
ਮੈਂ ਵੀ ਤਾਂ ਵੇ ਡਰਦੀਆਂ
ਫਿਕਰ ਤਾਹਿ ਕਰਦੀਆਂ
ਸ਼ੌਂਕੀਨੀ ਜਹੀ ਲਾਕੇ ਵੇ ਤੂੰ ਦਿਲ ਠੱਗਦੇ
ਜਦੋਂ ਪੱਗ ਬੰਨੇ ਮੇਰੀ ਚੁੰਨੀ ਨਾਲ ਦੀ
ਵੇ ਸੱਚੀ ਬੜਾ ਸੋਹਣਾ ਲੱਗਦੇ
ਹਾਏ ਸੱਚੀ ਬੜਾ ਸੋਹਣਾ ਲੱਗਦੇ
ਵੇ ਸੱਚੀ ਬੜਾ ਸੋਹਣਾ ਲੱਗਦੇ
ਵੇ ਸੱਚੀ ਬੜਾ ਸੋਹਣਾ ਲੱਗਦੇ

Curiosità sulla canzone Sohna Lagda di Gurlez Akhtar

Chi ha composto la canzone “Sohna Lagda” di di Gurlez Akhtar?
La canzone “Sohna Lagda” di di Gurlez Akhtar è stata composta da Bunty Bains, Davvy Singh.

Canzoni più popolari di Gurlez Akhtar

Altri artisti di Dance music