Sharab

Gill Raunta

ਭਾਫਾ ਛੱਡਦੀ ਜਵਾਨੀ ਦੇਸੀ ਦਾਰੂ
ਤੱਤੇ ਲਾਹਣ ਵਾਂਗੂ ਕਾਲਜੇ ਨੂੰ ਸਾੜੁ
ਮੇਰੇ ਨਖਰੇ ਅਦਾਵਨ ਬਾਹਲੇ ਅਥਰੇ
ਮੈਂ ਮੁੰਡਿਆਂ ਲਈ ਕਹਿਰ ਬੰਨ ਗਈ ਵੇ
ਹਾਂ ਮੇਰੀ ਅੱਖ ਚੋਣ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ ਲਈ ਜ਼ਹਿਰ ਬੰਨ ਗਈ ਵੇ
ਮੇਰੀ ਅੱਖ ਚੋਣ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ਆਂ ਲਈ ਜ਼ਹਿਰ ਬੰਨ ਗਈ

ਤੋੜ ਪਹਿਲੇ ਵਾੰਗ ਮੇਰਾ ਵੀ ਕੋਈ ਤੋੜ ਨੀ
ਜਣੇ ਖਣੇ ਨਾ ਤਾ ਬਣਦਾ ਕੋਈ ਜੋੜ ਨੀ
ਹੋ ਤੋੜ ਪਹਿਲੇ ਵਾੰਗ ਮੇਰਾ ਵੀ ਕੋਈ ਤੋੜ ਨੀ
ਜਣੇ ਖਣੇ ਨਾ ਤਾ ਬੰਦਾ ਕੋਈ ਜੋੜ ਨੀ
ਬਣੀ ਘਰ ਦੀ ਸ਼ਰਾਬ ਦਾ fruit ਮੈਂ
ਘਰ ਦੀ ਸ਼ਰਾਬ ਦਾ fruit ਮੈਂ
ਸ਼ਰਾਬੀਆਂ ਲਈ ਜਹਿਰ ਬੰਨ ਗਈ ਵੇ
ਮੇਰੀ ਅੱਖ ਚੋ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ਆਂ ਲਈ ਜ਼ਹਿਰ ਬੰਨ ਗਈ ਵੇ
ਮੇਰੀ ਅੱਖ ਚੋਣ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ਆਂ ਲਈ ਜ਼ਹਿਰ ਬੰਨ ਗਈ ਵੇ

ਮੇਰੀ ਤੋਰ ਨੇ ਤਪਾਏ ਬੜੇ ਮੋਰ ਨੇ
ਮੁਛ ਫੁੱਟ ਕਹਿਣੇ ਛੇਤੀ ਕਿੱਤੇ ਸ਼ੋਰ ਨੇ
ਵੇ ਮੇਰੀ ਤੋਰ ਨੇ ਤਪਾਏ ਬੜੇ ਮੋਰ ਨੇ
ਮੁਛ ਫੁੱਟ ਕਹਿਣੇ ਛੇਤੀ ਕਿੱਤੇ ਸ਼ੋਰ ਨੇ

ਰਹਿੰਦਾ ਕਾਤਲਾਂ ਚ ਨਾਮ ਮੇਰਾ ਬੋਲਦਾ
ਰਹਿੰਦਾ ਕਾਤਲਾਂ ਚ ਨਾਮ ਮੇਰਾ ਬੋਲਦਾ
ਮੈਂ ਰੀਫ਼ਲੇ ਦਾ ਫੇਰ ਬੰਨ ਗਈ ਵੇ
ਮੇਰੀ ਅੱਖ ਚੋਣ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ਆਂ ਲਈ ਜ਼ਹਿਰ ਬੰਨ ਗਈ ਵੇ
ਮੇਰੀ ਅੱਖ ਚੋ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ਆਂ ਲਈ ਜ਼ਹਿਰ ਬੰਨ ਗਈ ਵੇ

ਗਿੱਲ ਰੋਨਤੀਆਂ ਦਿਲਾਂ ਤੇ ਜਾਦੂ ਕਰਦੀ
ਮੇਨੂ ਵੇਖ ਕੇ ਮੰਡੀਰ ਹੋਕੇ ਭਰਦੀ
ਹੋ ਗਿੱਲ ਰੋਨਤੀਆਂ ਦਿਲਾਂ ਤੇ ਜਾਦੂ ਕਰਦੀ
ਮੇਨੂ ਵੇਖ ਕੇ ਮੰਡੀਰ ਹੋਕੇ ਭਰਦੀ
ਰਾਣੀ ਦਿਲ ਦੀ ਬਣਾਈ ਸਾਰੇ ਫੇਰਦੇ
ਦਿਲ ਦੀ ਬਣਾਈ ਸਾਰੇ ਫਿਰਦੇ
ਮੈਂ ਸਾਰੀਆਂ ਚ ਵੈਰ ਬਣ ਗੀ ਵੇ
ਮੇਰੀ ਅੱਖ ਚੋ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ਆਂ ਲਈ ਜ਼ਹਿਰ ਬੰਨ ਗਈ ਵੇ
ਮੇਰੀ ਅੱਖ ਚੋ ਸ਼ਰਾਬ ਜਾਂਦੀ ਨਿਤਰੀ
ਮੈਂ ਆਸ਼ਿਕ਼ਆਂ ਲਈ ਜ਼ਹਿਰ ਬੰਨ ਗਈ ਵੇ

Curiosità sulla canzone Sharab di Gurlez Akhtar

Chi ha composto la canzone “Sharab” di di Gurlez Akhtar?
La canzone “Sharab” di di Gurlez Akhtar è stata composta da Gill Raunta.

Canzoni più popolari di Gurlez Akhtar

Altri artisti di Dance music