Saath

Desi Crew

ਸਿਰ ਨਿਵਾ ਹੋ ਜੌ ਮੇਰਾ ਨੀ
ਕੋਈ ਬੋਰ ਤਿੜਕ ਗਯਾ ਤੇਰਾ ਨੀ
ਸਿਰ ਨਿਵਾ ਹੋ ਜੌ ਮੇਰਾ ਨੀ
ਕੋਈ ਬੋਰ ਤਿੜਕ ਗਯਾ ਤੇਰਾ ਨੀ
ਸੁਣ ਤੇਰੇ ਮੇਰੇ ਪ੍ਯਾਰ ਬਾਰੇ ਹੁਣ ਜਾਣੇ ਚਾਰ ਚੁਫੇਰਾ

ਤੈਨੂੰ ਆਪਣੀ ਬਣਓਣ ਨੂ ਹਾਣ ਦੀਏ
ਮੈਨੂ ਸਾਥ ਚਾਹੀਦਾ ਤੇਰਾ
ਆਪਣੀ ਬਣਓਣ ਨੂ ਹਾਣ ਦੀਏ
ਮੈਨੂ ਸਾਥ ਚਾਹੀਦਾ ਤੇਰਾ

ਤੇਰੇ ਪ੍ਯਾਰ ਦਾ ਮੁੱਲ ਮੈਂ ਪਾ ਦੁਗੀ
ਸਾਰੇ ਜਗ ਨੂ ਚੁਪ ਮੈਂ ਕਰਾ ਦੁਗੀ
ਪ੍ਯਾਰ ਦਾ ਮੁੱਲ ਮੈਂ ਪਾ ਦੁਗੀ
ਸਾਰੇ ਜਗ ਨੂ ਚੁਪ ਮੈਂ ਕਰਾ ਦੁਗੀ

ਤੂ ਕੇਨਾ ਵੇ ਮੈਂ ਡੋਲ ਜੌ ਵੇਖ ਲ ਜੱਟੀ ਦੀ ਦਲੇਰੀ
ਹਿੱਕ ਤਾਣ ਕੇ ਖੜ ਜੁ ਨਾਲ ਤੇਰੇ ਨਈ ਲਗਨ ਦੇਂਦੀ ਪੀਠ ਤੇਰੀ

ਤੂ ਹਥ ਨਾ ਮੇਰਾ ਛਡ ਦੇਵੀ ਨਾ ਕਿਹ ਦੇਵੀ ਮਜਬੂਰੀ ਈ
ਹੁਣ ਖੜ ਨਾ ਤੇਰਾ ਸੋਨਿਏ ਨੀ ਮੇਰੇ ਨਾਲ ਜਰੂਰੀ ਈ
ਹੁਣ ਹਥ ਨਾ ਮੇਰਾ ਛਡ ਦੇਵੀ ਨਾ ਕਿਹ ਦੇਵੀ ਮਜਬੂਰੀ ਈ
ਹੁਣ ਖੜ ਨਾ ਤੇਰਾ ਸੋਨਿਏ ਨੀ ਮੇਰੇ ਨਾਲ ਜਰੂਰੀ ਈ
ਵੇਖੀ ਨਾ ਉਡਵੇ ਪਿੰਡ ਸਾਰਾ ਮਖੋਲ ਹਾਨਣੇ ਮੇਰਾ

ਤੈਨੂੰ ਆਪਣੀ ਬਣਓਣ ਨੂ ਹਾਣ ਦੀਏ
ਮੈਨੂ ਸਾਥ ਚਾਹੀਦਾ ਤੇਰਾ
ਆਪਣੀ ਬਣਓਣ ਲਈ ਹਾਣਦੀਏ
ਮੈਨੂ ਸਾਥ ਚਾਹੀਦਾ ਤੇਰਾ

ਮੈਂ ਹਥੀ ਮਿਹੰਦੀ ਬਹਿ ਚੂੜਾ ਤੇਰੇ ਨਾਮ ਦਾ ਪੌ ਵੇ
ਜੋ ਵਾਦੇ ਕੀਤੇ ਤੇਰੇ ਨਲ ਮੈਂ ਸਾਰੇ ਤੋੜ ਚੜਾਉ ਵੇ

ਤੂ ਕਰਦਾ ਈਡਾ ਪ੍ਯਾਰ ਰਹੀ ਗੱਲ ਸੁਣ ਸਾਜ੍ਣਾ ਵੇ ਮੇਰੀ
ਹਿੱਕ ਤਾਣ ਕੇ ਖੜ ਜੁ ਨਾਲ ਤੇਰੇ ਨਈ ਲਗਨ ਦੇਂਦੀ ਪੀਠ ਤੇਰੀ
ਹਿੱਕ ਤਾਣ ਕੇ ਖੜ ਜੁ ਨਾਲ ਤੇਰੇ ਨਈ ਲਗਨ ਦੇਂਦੀ ਪੀਠ ਤੇਰੀ

ਘਰ ਜਿਸ ਦਿਨ ਵਿਆਹੀ ਆਵੇਗੀ ਕੋਠੇ ਤੇ speaker ਵਜੂਗਾ
ਫਿਰ ਨਵਾ ਵਿਆਹੀਆਂ ਜੋੜਾ ਨੀ ਸਾਰਾ ਦਿਨ ਕੋਠੇ ਨਚੂਗਾ

ਬਣ ਛੇਤੀ ਮੇਰੀ ਮਾਂ ਦੀ ਨੁਹ ਚਿਤ ਖੁਸ਼ ਕਰ ਦੇ ਤੂ ਮੇਰਾ
ਤੈਨੂੰ ਆਪਣੀ ਬਣਓਣ ਨੂ ਹਾਣ ਦੀਏ
ਮੈਨੂ ਸਾਥ ਚਾਹੀਦਾ ਤੇਰਾ
ਆਪਣੀ ਬਣਓਣ ਨੂ ਹਾਣ ਦੀਏ
ਮੈਨੂ ਸਾਥ ਚਾਹੀਦਾ ਤੇਰਾ

ਮੈਂ ਮਪੇਯਾ ਨਲ ਗੱਲ ਕਰ ਦੁਗੀ ਕੋਈ ਵੇਖ ਕੇ ਸਾਜ੍ਣਾ ਮੋਕਾ ਵੇ
ਜਦ ਆਯੀ ਵਿਆਹੀ ਤੇਰੇ ਘਰ ਸੱੜ ਜਾਣਾ ਸਾਰੇ ਲੋਕਾ ਵੇ

ਕਿਯੂ ਬਾਵਾ ਘੇਲ ਦਿਆਂ ਭਿੰਡੀਆਂ ਵੇ ਤੇਰੀ ਜਿੰਦ ਫਿਕਰਾ ਨੇ ਘੇਰੀ
ਹਿੱਕ ਤਾਣ ਕੇ ਖੜ ਜੁ ਨਾਲ ਤੇਰੇ ਨਈ ਲਗਨ ਦੇਂਦੀ ਪੀਠ ਤੇਰੀ
ਹਿੱਕ ਤਾਣ ਕੇ ਖੜ ਜੁ ਨਾਲ ਤੇਰੇ ਨਈ ਲਗਨ ਦੇਂਦੀ ਪੀਠ ਤੇਰੀ

ਤੈਨੂੰ ਆਪਣੀ ਬਣਓਣ ਨੂ ਹਾਣ ਦੀਏ ਮੈਨੂ ਸਾਥ ਚਾਹੀਦਾ ਤੇਰਾ

Curiosità sulla canzone Saath di Gurlez Akhtar

Chi ha composto la canzone “Saath” di di Gurlez Akhtar?
La canzone “Saath” di di Gurlez Akhtar è stata composta da Desi Crew.

Canzoni più popolari di Gurlez Akhtar

Altri artisti di Dance music