Boutique

Akash Gill

ਓ ਸਾਂਭ ਸਾਂਭ ਰਖੂ ਜੱਟੀਏ
ਵੇ ਛੱਡ ਜੱਟਾ ਕੋਯੀ ਗਲ ਨਾ
ਅਸਲਾ ਗੱਡੀ ਚ ਰਿਹੰਦਾ ਏ
ਛੋਟਾ ਸਾਡੇ ਆਲਾ ਕੱਬਾ ਚਲਦਾ
ਓ ਤੇਰੇ ਭੈਯਾ ਤੋਂ ਮੈਂ ਲੇਜੂ ਮਂਗ ਕੇ
ਵੱਡ ਦੇਣ'ਗੇ ਨਾ ਕਰੀ ਗਲ ਵੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਜੱਟੀ ਕਰਕੇ Boutique ਚਲਦੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਓ ਜੱਟੀ ਕਰਕੇ Boutique ਚਲਦੇ

ਵੇ ਚੇਕ ਸ਼ਰਟਾ ਨੇ
ਉੱਤੋਂ ਅਨੇਕਾਂ ਨੀ ਉਤਾਰ ਦੇ
ਅੱਖਾਂ ਰਿਹੰਡਿਆ ਨੇ ਲਾਲ ਬਲੀਏ
ਗਲ ਫੋਨ ਤੇ ਮੈਂ ਕਰੀ
ਰਗਾ ਬੈਠੀਯਾ ਨੇ ਕ੍ਯੂਂ
ਬਸ ਐੱਡਾਂ ਹੀ ਕਮਾਲ ਬਲੀਏ
ਵੇ ਜੱਟਾ ਆਥਣ ਦੇ ਵਿਹਲੇ
ਗੱਡ ਖਾਣੇ ਚੱਕ ਕੇ
ਕਾਹਤੋਂ ਗੇੜੀ ਰੂਟ ਤੁੱਸੀ ਮੱਲਦੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਜੱਟੀ ਕਰਕੇ Boutique ਚਲਦੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਓ ਜੱਟੀ ਕਰਕੇ Boutique ਚਲਦੇ

ਰਾਕਾ ਰਾਕਾ

ਕਾਂਡ ਵੱਡੇ ਆ ਤੇ age ਤੇਰੀ ਛੋਟੀ ਲਗਦੀ
ਹੱਤਤ ਫੇਰਦਾ ਆਏ ਜੱਟ ਨੀ
ਓ ਕਲਾਕੜੀ ਲਾਇਨ ਵਿਚੋਂ ਕਿਤੋਂ ਆ ਗੇਯਾ
ਬਸ ਕਾਢਨੇ ਕੈਯਾਨ ਦੇ ਵੱਟ ਨੇ
ਵੇ ਲਾਂਡਰਾਂ ਦੇ ਕਿਲਾ ਮੇਰੇ
ਪਿਛਹੇ ਔਣ ਦਾਵੇ ਨਾ ਤੂ
ਉੱਦ ਦੇ ਚਹਾਲੜੂ ਕਲ ਦੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਜੱਟੀ ਕਰਕੇ Boutique ਚਲਦੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਓ ਜੱਟੀ ਕਰਕੇ Boutique ਚਲਦੇ
ਵੇ Range 25 ਤੋਂ ਆਂ ਸ਼ੁਰੂ
ਲਖ ਤਕ ਜਾਂਦੀ ਆ
ਲ ਲੀ ਸੂਟ ਬਿੱਲੋ ਜਿੰਨੇ ਮਰਜ਼ੀ
ਓ ਹਥ ਫਡੇਂਗਾ ਜੇ ਮੇਰੇ
ਫੇਰ ਭੱਜਣ ਨੀ ਦਿੰਦੀ
ਪ੍ਯਾਰ ਜੱਟ ਦਾ ਨਾ ਬਿੱਲੋ ਫਰਜ਼ੀ
ਓ ਖੰਦਨੀ ਲਾਣਾ ਵੱਜੇ
ਜਾਂ ਲੇਕੇ ਆਜੀ ਜਿੰਦ
ਲਵਾਂ ਲੇ ਲੁੰਗੀ ਮੈਂ ਚਾਹੇ ਕਲ ਵੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਜੱਟੀ ਕਰਕੇ Boutique ਚਲਦੇ
ਓ ਸਾਡੇ ਅੱਗੇ ਅੱਗੇ ਪਿੰਡ ਚਲਦਾ
ਓ ਜੱਟੀ ਕਰਕੇ Boutique ਚਲਦੇ

ਰਾਕਾ ਰਾਕਾ

Curiosità sulla canzone Boutique di Gurlez Akhtar

Chi ha composto la canzone “Boutique” di di Gurlez Akhtar?
La canzone “Boutique” di di Gurlez Akhtar è stata composta da Akash Gill.

Canzoni più popolari di Gurlez Akhtar

Altri artisti di Dance music