Tille Walia [With Commentary]
ਟਿਲੇ ਵਾਲੇਆ ਮਮਿਲਾਦੇ ਰਾਂਝਾ ਹੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਉਹ ਪਾਕੇ ਮੁੰਦਰਾਂ ਤੂੰ ਭੇਜ ਦੇ ਫ਼ਕੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਹੀਰ ਆਖਦੀ ਹੈ ਸੋਹ ਖਾਕੇ ਰੱਬ ਦੀ
ਇਹਦੇ ਬੋਲਾਂ ਨੂੰ ਪੋਣਾ ਚੋ ਫੇਰਾ ਲੱਭਦੀ
ਲੱਭਾ ਵੇਲੇਆ ਚ ਓਪਹਦੀ ਤਸਵੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਅਜੇ ਤਕ ਨਾ ਜਨਾਹ ਦਾ ਕੰਡਾ ਭੁਲਿਆ
ਜਿਥੇ ਰਾਂਝੇ ਦੇ ਬੁਲਾ ਚੋ ਹਾਸਾ ਡੁਲਿਆ
ਅਜੇ ਤਕ ਨਾ ਜਨਾਹ ਦਾ ਕੰਡਾ ਭੁਲਿਆ
ਜਿਥੇ ਰਾਂਝੇ ਦੇ ਬੁਲਾ ਚੋ ਹਾਸਾ ਡੁਲਿਆ
ਅੱਗ ਲਗੀ ਸੀ ਜਨਾਹ ਦੇ ਠੰਡੇ ਨੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਲਾਈ ਅੱਖ ਨਾ ਜਦੋ ਤੋਂ ਅੱਖਾਂ ਲਾ ਲਈਆਂ
ਨਾਲ ਗਮ ਦੇ ਮਹੋਬਤਾ ਵੇ ਪਾ ਲਈਆਂ
ਹੋਕੇ ਹੰਜੂ ਹੰਜੂ ਮੁਕ ਜਾਵਾਂ ਅਖੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਤੁਰੋ ਲਿਖਿਆ ਤਤੀ ਦੇ ਪੇਸ਼ ਆ ਗਈਆਂ
ਕੋਸੇ ਹੰਜੂਆ ਨੂੰ ਪਲਕਾਂ ਖਾ ਗਈਆਂ
ਹਾਏ ਦੂਰੋਂ ਲਿਖਿਆ ਤਤੀ ਦੇ ਪੇਸ਼ ਆ ਗਈਆਂ
ਕੋਸੇ ਹੰਜੂਆ ਨੂੰ ਪਲਕਾਂ ਖਾ ਗਈਆਂ
ਕੌਣ ਮੇਟ ਸਕੇ ਲਿਖੀ ਤੱਖਦੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ
ਟਿਲੇ ਵਾਲੇਆ ਮਿਲਦੇ ਰਾਂਝਾ ਹੀਰ ਨੂੰ
ਤੇਰਾ ਕਿਹੜਾ ਮੂਲ ਲੱਗਦਾ
ਹੋ ਮੂਲ ਲੱਗਦਾ ਹਾਏ ਮੂਲ ਲਗਦਾ ਹੋ