Top Notch Gabru [Power for Love]

Kaptaan, Yeah Proof

ਠੁੱਕ ਨਾਲ ਨੀ ਬਿੱਲੋ ਵੱਡੇ ਵੱਡੇ ਠੋਕਤੇ
ਫੁਕਰੇ ਰਖੇ ਜੁੱਤੀ ਆਲੀ ਨੋਕ ਤੇ
ਜੱਟ ਨੇ ਨੀ ਸਾਰੀ ਦੁਨਿਆ ਤੋਂ ਅੱਡ ਨੇ
ਅਸਲਾ ਮੁੱਲ ਲੇਆ ਸਾਡੇ ਡਬ ਨੇ (Yeah Proof )

ਪੈਰਾਂ ਦੇ ਵਿਚ ਪਾਕੇ ਝਾੰਝਰ ਤੁਰਦੀ ਮੋਰਾ ਵਾਂਗੂ ਨੀ
ਜਿੰਨੇ ਲਾਡ ਨਾਲ ਜੱਟ ਨੇ ਰਖੀ ਕਿਹੜਾ ਤੈਨੂ ਸਾਂਭੂ ਨੀ
ਤੇਰਿਆ ਨੀਲੇ ਪਾਣੀ ਵਰਗੀ
ਅੱਖਾਂ face Glock ਕੁੜੇ
ਸਿਧਾ ਪੈਂਦਾ ਗੱਲ ਨੂ
ਸਾਡਾ ਟੇਢਾ ਹਿਸਾਬ ਕਿਤਾਬ ਕੁੜੇ
ਕਾਲੀ ਗੱਡੀ ਕਾਲਾ ਪਿਸਤੋਲ
ਤੂ ਬਸ ਗੋਰੀ ਗੋਰੀ ਏ
ਗਬਰੂ 320 ਦਾ ਅਸਲਾ
ਤੂੰ ਪਿਤਲ ਦੀ ਗੋਲੀ ਏ
ਮਿਠਾ ਕਿੱਦਾ ਸੁਬਾਹ ਹੋਜੁਗਾ
ਖੰਡਾ ਚੋਬਰ ਚੀਨੀ ਨੀ
ਇੱਕੋ ਮੁਖ ਦੇ ਵਿਚ ਮੁਕੌਂਦਾ
ਗੱਲ ਕੋਈ ਨੁਕਦਾ ਚੀਨੀ ਨੀ
ਨਰਮੀ ਦਾ ਬਾਹਲਾ ਕਰਦੇ ਨੀ ਮਾਨ ਤਾਣ
ਗਰਮੀ ਨਾਲ ਸਾਡੀ ਪੂਰੀ ਜਾਣ ਪਹਿਚਾਣ
ਘੜੀਆਂ gold ਦੀ ਚੈਨ ਵਾਲਿਆ
ਤਿਤਲੀਆਂ ਸਾਡੇ ਉੱਤੇ senti ਬਹਿਲੀਆ

ਤੇਰਾ ਲਕ ਮਰੋੜੇ ਖਾਂਦਾ
ਜਿੱਦਾਂ discovery ਤੇ ਸੱਪ ਕੁੜੇ
ਪਾਕੇ ਰਖਦਾ ਬੋਲ ਬੈਂਟ
ਜੱਟ ਕੱਢ ਕੇ ਰਖਦਾ ਬੱਟ ਕੁੜੇ
ਹਲਕੀ ਹਲਕੀ ਦਾੜੀ ਜੱਟੀਏ
ਪਰ Mustache ਆ ਭਾਰੀ ਏ
ਸਾਡੇ ਬਾਰੇ information
Google ਉੱਤੇ ਸਾਰੀ ਏ
ਦੁਨਿਯਾ ਖੇਡੇ game ਆ
ਇਧਰ game ਆ ਪਾਤੀ ਮਿਤਰਾਂ ਨੇ
ਪਰਸੋ ਮਾਰੇ fire ਤੇ ਕਲ
ਹਡ਼ਤਾਲ ਕਰਾਤੀ ਮਿਤਰਾਂ ਨੇ
ਜਚਮੀ ਪਾਉਂਦਾ ਚੀਜ ਰਕਾਨੇ
ਕਰਕੇ ਦੇਖੀ ਗੌਰ ਜਿਹੀ
ਅੱਡਿਆ ਕੁੰਚ ਕੁੰਚ ਕੇ ਰਖਦੀ
ਤੂ ਵੀ sunflower ਜਿਹੀ
ਮੰਨ ਤੂ ਭਾਵੇ ਨਾ ਮੰਨ ਜੱਟੀਏ
ਜੱਟ ਤੇਰਾ ਦਿਲ ਲੈ ਗਿਆ ਨੀ
ਹਨ ਆਫਤ ਵਰਗਾ ਗਬਰੂ ਤੇਰੀ
ਆਦਤ ਬਣਕੇ ਰਿਹ ਗਿਆ ਨੀ

Yeah proof

ਤੇਰਾ ਸੂਟ ਤੇ beer ਸਾਡੀ
Lemonade ਆ ਦੋਵੇ ਨੀ
Burj khalifa ਲੈਕੇ ਜਾਉ
ਜੇ ਤੂ ਰਾਜੀ ਹੋਵੇ ਨੀ
ਨਾ ਕਪਤਾਨ Bathinda ਆਲਾ
ਪਾਜੀ ਪਾਜੀ ਹੋਵੇ ਨੀ
Collar ਫੜ ਕੇ side ਤੇ ਲੌਂਦਾ
ਕੇਹੜਾ ਮੋਹਰੇ ਹੋਵੇ ਨੀ
ਫੁਕਰਾ ਮੈਨੂ ਸਬਦ ਪਸੰਦ ਨੀ
ਬੰਦਾ ਕਿਤੋਂ ਹੋਊਗਾ
ਦਿਲ ਸੀਨੇ ਚੋ ਬਾਹਰ ਨੀ ਕਡੇਆ
ਗੰਦਾ ਕਿਤੋਂ ਹੋਊਗਾ
ਕੱਚੇ ਲਾਏ ਪਏ ਆ ਬੈਰੀ
ਪੱਕੇ ਪੈਰੀ ਆਏ ਆ
ਨਾਮ ਤੇ ਲੈਕੇ ਦੇਖੀ ਮਿੱਠੀ ਏ
ਕਿਸ level ਤੇ ਛਾਏ ਆ
ਬੋਲੀ ਦੱਸ ਅੱਖ ਤੇਰੀ ਦੀ ਮੁੰਡਾ ਤੈਨੂ fit ਕੁੜੇ
ਮੱਠੀ ਮੱਠੀ ਚਾਲ ਰਖੀ ਆ ਖਿੜੇਆ ਖਿੜੇਆ ਜੱਟ ਕੁੜੇ
ਗੱਡ ਖਾਣੇ ਦਿਆ ਸੁਣੀ ਚਲਾ ਬੜਕਾਂ
ਕਬਜ਼ੇ ਚ ਲਈ ਫਿਰਦੇ ਆ ਸੜਕਾਂ
ਤੂ ਜੇ ਪੌਂਦੀ ਪਰਿਆ ਨੂ ਵਖਤਾਂ
ਗਬਰੂ ਵੀ DC ਆਲਾ Product ਆ
ਸਾਡਾ nature ਸਾਥੋਂ ਜਾਂਦੇ ਜਾਂਦੇ ਫੂਲ ਨੀ
Short short ਪਾਉ ਹੁਸ਼ਨਾ ਦਾ ਮੁੱਲ ਨੀ
ਤੂ ਹਸਦੀ ਤੇ ਮਿਤਰਾਂ ਨੇ ਮੂਛ ਚਾੜਤੀ
ਮੈਂ ਹਾ ਮੰਨਾ ਤਾ ਕਰਾ ਬੇਲੀਆ ਨੂ party

Curiosità sulla canzone Top Notch Gabru [Power for Love] di Vicky

Chi ha composto la canzone “Top Notch Gabru [Power for Love]” di di Vicky?
La canzone “Top Notch Gabru [Power for Love]” di di Vicky è stata composta da Kaptaan, Yeah Proof.

Canzoni più popolari di Vicky

Altri artisti di Pop