Jattan Wali Gall

BALKAR, AARSH POOHLA

ਗੱਬਰੂ ਦੇ ਬਾਰੇ newspaper ਵੀ ਘੱਟ ਦੱਸੇ
ਬਈ ਤੇਰੀ ਕਾਨਪੁਰੀ ਰਫਲ ਦਾ ਵੱਟ ਦੱਸੇ
ਨੀ ਮੈਂ ਕੱਢ ਦੁਗਾਂ ਅੱਖਾਂ ਜਿਹੜਾ ਦੇਖੁ ਤੇਰੇ ਵੱਲ ਨੂੰ
ਵੇ ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਵੇ ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ

ਹਾਂ ਗੁੱਡੇ ਸੂਟ , ਗੋਰਾ ਰੰਗ ਦੋਹੇ ਸਾਥੀ ਹੋ ਗਏ
ਹਾਏ ਕਰ ਦੇਣ ਨਾ ਕਤਲ ਇਕੱਠੇ ਪਾਪੀ ਹੋ ਗਏ
ਤੂੰ ਵੀ ਛੱਡੀ ਜਵਾਨੀ ਵਿਚ ਬੜੇ ਚੰਨ ਚਾੜੇ ਆ
ਨੀ ਮੇਲ ਸੱਪ ਤੇ ਜ਼ੈਹਰ ਦੇ ਆ ਆਪੀ ਹੋ ਗਏ
ਚੱਕ ਅਸਲਾ ਤੇਰੇ ਨਾ ਜਾਉ ਕਬਜ਼ੇ ਤੇ ਕਲ ਨੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਵੇ ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ

ਪੈਲ ਪਾਉਂਣਿਆ ਤੋਂ tough ਜਟ care ਤੇਰੀ ਕਰੇ
ਤੂੰ ਚੱਕਣ ਵਾਲਾ ਬੰਨ ਸਾਡੇ ਨਖਰੇ ਬੱਡੇ
ਉਹ ਟੋਹਰ ਨਾਲ ਦਬਕੇ ਦਾ combo ਮੁੱਛ ਖੜੀ ਨੀ
ਵੇ ਤੂੰ ਗੁੱਟ ਤੂੰ ਰਕਾਨ ਵੈਰੀ ਗ਼ਲਵੇ ਤੋਂ ਫੜੇ
ਸਾਂਬਲੂ ਮੈਂ ਜਾਂਣੇ ਬਸ ਖੜੀ ਦੇਖੀ ਚਲ ਤੂੰ
ਵੇ ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਵੇ ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ

ਹੁੰਦਾ ਸ਼ੌਂਕਾ ਦਾ ਕੋਈ ਮੁੱਲ ਨਾ
ਸਾਰਾ ਸ਼ੌਂਕਾ ਦਾ ਹੀ ਮੁੱਲ ਆ
ਜੱਟਾ ਤੇਰੇ ਵੱਲ ਨਾਅਰਾ ਤੱਕਦੀਆਂ ਏਦਾਂ
ਨੀ ਜਿਵੇ ਲੱਗੇ ਹੁੰਦੀ full ਆ
ਉਹ ਚੱਕੇ ਬੱਡੇ ਆ ਨੀ ਆੱਪ ਡਿਗਿਆ ਨੀ ਡੱਟ ਕੇ
Balkar balkar ਬੱਡਾ ਰਹਿਣਾ ਇਹ ਤੂੰ ਜਚ ਕੇ
ਮੋਟੀ ਵਾਸ਼ਲ ਦੇ ਜਿਡੀ ਖਾਵੈ ਗੋਲੀ ਵੱਟ ਕੇ
ਸੰਗ ਲੈਜੇ ਵੇ stress ਜੱਟਾ ਤੈਨੂੰ ਤੱਕ ਕੇ
ਉਹ ਦੇਖਦਾ ਜੋ ਦੇਖੇ ਮੇਰਾ ਹੱਥ ਫੱੜ ਚਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ
ਆ ਕੀਤੀ ਆ ਨਾ ਮੈਂ ਕਿਹਾ ਜੱਟਾਂ ਵਾਲੀ ਗੱਲ ਤੂੰ

Curiosità sulla canzone Jattan Wali Gall di Vicky

Chi ha composto la canzone “Jattan Wali Gall” di di Vicky?
La canzone “Jattan Wali Gall” di di Vicky è stata composta da BALKAR, AARSH POOHLA.

Canzoni più popolari di Vicky

Altri artisti di Pop