Transportiye

BALJIT SINGH GHARUAN, NICK DHAMMU, SHARRY MAAN

ਓ ਬਜਦੇ Transport ਏ
ਓ ਬਜਦੇ Transport ਏ
ਦੇਖ ਅਠਾਰਾਂ ਟਾਇਰਾਂ ਸਾਰਿਯਾ ਹੀ ਗੱਡੀਆਂ ਨੇ,
ਛਾ ਪੀਕ ਧੂੜਾਂ ਪੱਟ ਦੇ,
ਇਕ ਸੌ ਉੱਤੇ ਸਾਰਿਆ ਹੀ ਛੱਡਿਆ ਨੇ,
ਵਜਦੇ Transport ਏ
ਓ ਬਜਦੇ Transport ਏ

ਓ ਪੇਂਦੀ ਆ ਫਿਕਰ ਮੈਨੂ ਚਾਹ ਦੇ ਪਿਆਲੇ ਦੀ,
ਦੂਜੀ ਆ ਫਿਕਰ ਪਿਛੇ ਭਰੇ ਹੋਏ ਟ੍ਰਾਲੇ ਦੀ,
ਓ ਪੇਂਦੀ ਆ ਫਿਕਰ ਮੈਨੂ ਚਾਹ ਦੇ ਪਿਆਲੇ ਦੀ,
ਦੂਜੀ ਆ ਫਿਕਰ ਪਿਛੇ ਭਰੇ ਹੋਏ ਟ੍ਰਾਲੇ ਦੀ,
ਬਾਬੇ ਨੂ ਧੀਆਂ ਕੇ ਨੀ ਮੈਂ ਨੀਕਲਾ ਸ੍ਕੇਲ ਵਿਚੋਂ,
ਬਾਬੇ ਨੂ ਧੀਆਂ ਕੇ ਨੀ ਮੈਂ ਨੀਕਲਾ ਸ੍ਕੇਲ ਵਿਚੋਂ,
ਮਿਸ ਕਾਲ ਹੋਗੀ ਡਿਸਪੈਚ ਆਲੇ ਪਾਲੇ ਦੀ,
ਫੋਟੋ ਤੇਰੀ ਦੇਖ ਸੋਨਿਏ,
ਓ ਫੋਟੋ ਤੇਰੀ ਦੇਖ ਸੋਨਿਏ,
ਸੱਬ tension ਆ ਦਿਮਾਗ ਵਿਚੋਂ ਪਜੀਆ ਨੇ,
ਬਜਦੇ Transport ਏ
ਓ ਬਜਦੇ Transport ਏ

Border ਟਪਾਕੇ ਜਦੋਂ ਬਡਾ ਅਮੇਰਿਕਾ ਨੂ,
ਤੂ ਵੀ ਬਿੱਲੋ ਗਿਣਦੀ ਤਾਂ ਹੋਏਂਗੀ ਤਰੀਕਾਂ ਨੂ,
Border ਟਪਾਕੇ ਜਦੋਂ ਬਡਾ ਅਮੇਰਿਕਾ ਨੂ,
ਤੂ ਵੀ ਬਿੱਲੋ ਗਿਣਦੀ ਤਾਂ ਹੋਏਂਗੀ ਤਰੀਕਾਂ ਨੂ,
ਇਕ ਤੇਰੀ ਯਾਦ ਦੂਜਾ ਲਾਰੇ dispatch ਰਾ ਦੇ,
ਇਕ ਤੇਰੀ ਯਾਦ ਦੂਜਾ ਲਾਰੇ dispatch ਰਾ ਦੇ,
ਗਿਨੇਯਾ ਨਾ ਲੋਡ ਹਜੇ ਕੜਲੀ ਉਡੀਕਾਂ ਤੂ,
ਹੋ Yard ਵਿਚ ਯਾਰ ਮਿਲ ਗਏ,
Yard ਵਿਚ ਯਾਰ ਮਿਲ ਗਏ,
ਖਾਸੇ ਚਿਰਾਂ ਬਾਦ ਸੀਪਾਂ ਅੱਜ ਲਗਿਆ ਨੇ,
ਵਜਦੇ Transport ਏ
ਓ ਬਜਦੇ Transport ਏ
ਦੇਖ ਅਠਾਰਾਂ ਟਾਇਰਾਂ ਸਾਰਿਯਾ ਹੀ ਗੱਡੀਆਂ ਨੇ,
ਬਜਦੇ Transport ਏ

ਬਾਪੂ ਆਲੀ ਟਾਟਾ ਉੱਤੇ ਹਥ ਖੋਲ ਆਯਾ ਸੀ,
7 ਲਖ ਲਾਕੇ ਮੁੰਡਾ ਚਾਚੇ ਕੋਲ ਆਯਾ ਸੀ,
ਬਾਪੂ ਆਲੀ ਟਾਟਾ ਉੱਤੇ ਹਥ ਖੋਲ ਆਯਾ ਸੀ,
7 ਲਖ ਲਾਕੇ ਮੁੰਡਾ ਚਾਚੇ ਕੋਲ ਆਯਾ ਸੀ,
ਤੀਲਾ ਤੀਲਾ ਜੋੜ ਅੱਜ ਖੋਲਤੀ Transport
ਤੀਲਾ ਤੀਲਾ ਜੋੜ ਅੱਜ ਖੋਲਤੀ Transport
ਤਾਂ ਹੀ ਕਮ ਲੋਟ ਮਾੜਾ ਟਾਇਮ ਨਾ ਭੁਲਾਈਆਂ ਸੀ,
ਹੋ ਨੀਤਂ ਨੂ ਨੇ ਫਲ ਲਗਦੇ,
ਨੀਤਂ ਨੂ ਨੇ ਫਲ ਲਗਦੇ,
ਕਦੇ ਕਿੱਤੀਯਾਂ ਨਾ ਕਿਸੇ ਨਾਲ ਠਗਿਆ ਨੇ,
ਬਜਦੇ Transport ਏ
ਓ ਬਜਦੇ Transport ਏ
ਦੇਖ ਅਠਾਰਾਂ ਟਾਇਰਾਂ ਸਾਰਿਯਾ ਹੀ ਗੱਡੀਆਂ ਨੇ,
ਬਜਦੇ Transport ਏ

Curiosità sulla canzone Transportiye di Sharry Mann

Chi ha composto la canzone “Transportiye” di di Sharry Mann?
La canzone “Transportiye” di di Sharry Mann è stata composta da BALJIT SINGH GHARUAN, NICK DHAMMU, SHARRY MAAN.

Canzoni più popolari di Sharry Mann

Altri artisti di Folk pop