Weekend

Sharry Mann

ਬੋਤਲ ਚੱਕ ਲਾ ਬਾਰੀ ਚੋਂ
ਬੋਤਲ ਚੱਕ ਲਾ ਬਾਰੀ ਚੋਂ
ਬੋਤਲ ਚੱਕ ਲਾ ਬਾਰੀ ਚੋਂ
ਨਾਲ ਗਿਲਾਸ ਵੀ ਚੱਕ ਲਾ
ਟੇਬਲ ਕਰ ਲਾ ਖਾਲੀ ਪਾਣੀ ਭਰ ਕੇ
ਮੂਹਰੇ ਰੱਖ ਲਾ
ਟੇਬਲ ਕਰ ਲਾ ਖਾਲੀ ਪਾਣੀ ਭਰ ਕੇ
ਮੂਹਰੇ ਰੱਖ ਲਾ
ਛੱਡ ਤੂੰ ਕੋਕੇ ਰਹਿਣ ਦੇ ਮੈਂ ਤਾ
ਪਾਣੀ ਨਾਲ ਹੀ ਲਉ
ਦੋ ਤਿੰਨ ਗੰਢੇ ਕੱਟ ਲਾ
ਮੀਟ ਲੈਣ ਦੱਸ ਕੇੜਾ ਜਾਉ .
ਪਹਿਲਾ ਛੋਟਾ ਰੱਖੀ
ਨਹੀਂ ਤਾ ਸਿਰ ਨੂੰ ਹਿੱਟ ਮਾਰ ਦੁ …
ਹੋਗਿਆ ਹਫਤਾ ਪੀਤੀ ਨੂੰ
ਤੇ ਅੱਜ ਸੀਨਾ ਠਾਰ ਦੁ
ਰੱਖੀ ਅੱਖ ਛੋਟੇ ਤੇ
ਕੱਠੇ ਦੋ ਲਾ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ

ਨਾਲੇ ਗੱਲ ਸੁਣੋ ਬਾਈ ਸਾਰੇ
ਇਕ ਮੇਰੀ ਕੰਨ ਲਾ ਕੇ
Bottom Up ਕਰ ਕੇ ਹੀ ਰੱਖਣਾ
ਆ ਪੈਗ ਮੂੰਹ ਨੂੰ ਲਾ ਕੇ
ਵੱਜੂ ਗਾ ਲਲਕਾਰਾਂ ਅੱਜ
ਨਹੀਂ ਸਾਡੇ ਆਲੇ ਡਰਦੇ
ਕਰਦੇ ਫੋਨ Trudeau ਨੂੰ
ਸੋਮਵਾਰ ਦੀ ਛੁੱਟੀ ਕਰ ਦੇ
ਗਿਲਾਸੀ ਹੋਰ ਚੱਕੀ ਇਕ
ਵੱਡਾ ਬਾਈ ਵੀ ਆ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ

Ok rule ਨੰਬਰ ਆ
One ਫੋਨ ਸਾਰੇ ਸਿੱਧੇ ਤੇ ਧਾਰ ਦੋ
ਗੱਡੀ ਨਹੀਂ ਚਲਾਉਣੀ ਪੀ ਕੇ
ਚਬਿਆਨ ਪਾਸੇ ਕਰ ਦੋ
ਤੀਜਾ rule ਕਿਸੇ ਨੇ ਸਹੇਲੀ
ਦਾ ਕੋਈ ਨਾਮ ਨਹੀਂ ਲੈਣਾ
ਤੇ ਪੈਗ ਬਰਾਬਰ ਖਿੱਚਣੇ ਪੈਣੇ
ਗਲਾਸੀ ਫੜ ਨਹੀਂ ਬਹਿਣਾ
ਆਹਲੋ ਚੱਕ ਲੋ ਛੇਤੀ
ਮਾਨ ਬਾਈ ਪੈਗ ਪਾ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ

ਸਿੱਧੂ ਬੋਤਲ ਫੜ ਲੋ
ਨਹੀਂ ਤਾ ਪੁੱਠੇ ਕਰ ਦੁ
ਕਹਿ ਦੇ ਗਿੱਲ ਬਾਈ ਨੂੰ ਸਬ
ਦੇ ਪੈਗ ਬਰਾਬਰ ਭਰ ਦਯੁ
ਆਹ ਧਾਲੀਵਾਲ ਨੂੰ ਵੇਖੀ
ਲਾ ਕੇ ਕਿਉਂ ਲੁੱਕੀ ਜਾਂਦੈ
ਓਏ ਅੱਜ ਬਰਾੜ ਵੀ ਗੋਰੇ
ਪੈਗ ਬਰਾਬਰ ਚੁੱਕੀ ਜਾਂਦੈ
ਖਿੱਚ ਗਿਆ ਨੀਤ ਪਤੰਦਰ
ਗਰੇਵਾਲ ਵੀ ਸ਼ਾ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ
ਹੋ weekend weekend weekend
Weekend weekend ਆ ਗਿਆ

Canzoni più popolari di Sharry Mann

Altri artisti di Folk pop