Swag

Raj Ranjodh

ਬਦਲੇ ਨੀ ਚਿਹਰੇ ਵਾਂਗੂ ਬਿੱਲੋ ਤੇਰੇ
ਪੈਸਾ ਆਇਆ attitude change ਨੀ ਹੋਇਆ
Week ਬਾਅਦ ਨਵੀਆਂ ਸਹੇਲੀਆਂ ਬਣਾਵੇ
ਸਾਡਾ ਯਾਰ ਕੋਈ outrange ਨੀ ਹੋਇਆ
ਢਾਬੇਆਂ ਤੇ ਬਹਿ ’ਕੇ ਦਾਲ ਮਖਣੀਆਂ ਖਾਦੀਆਂ
Chopstick’ਆਂ ਨਹੀਓ ਫਡ ਹੋਣੀਆਂ
Silicon face ਬਿੱਲੋ ਹੱਸ ਵੀ ਨੀ ਹੁੰਦਾ
ਇਹ fake ਜਿਹੀਆਂ ਗੱਲਾਂ ਨਹੀਓ ਕਰ ਹੋਣੀਆਂ
ਗਾਨੇ ਗਉਣ ਪੀ ਕੇ ਜੱਟਾ ਦੇ ਤਰੀਕੇ
ਚੀਕੇ ਜਿਹੜਾ ਚੀਕੇ ਜਟ ਬੁੱਲ੍ਹੇ ਵੱਢ ’ਦਾ
ਛੱਡਣਾ ਤੇ ਛੱਡ ’ਦੇ ਬੇਸ਼ੱਕ ਨੱਡੀਏ
ਤੇਰੇ ਪਿਛੇ ਜਟ ਨੀ swag ਛੱਡ ’ਦਾ
ਛੱਡਣਾ ਤੇ ਛੱਡ ’ਦੇ ਬੇਸ਼ੱਕ ਨੱਡੀਏ
ਤੇਰੇ ਪਿਛੇ ਜਟ ਨੀ swag ਛੱਡ ’ਦਾ
ਛੱਡਣਾ ਤੇ ਛੱਡ ’ਦੇ ਬੇਸ਼ੱਕ ਨੱਡੀਏ
ਤੇਰੇ ਪਿਛੇ ਜਟ ਨੀ swag ਛੱਡ ’ਦਾ

ਹੋ 3 ਪੈਗ ਆਲਾ ਗੀਤ ਗਉਣ ਨੀ ਦਿੰਦੀ
ਪੀਲੀਏ ਜੇ ਰੱਜ ਕੇ ਖਿੰਡਾਉਣ ਨੀ ਦਿੰਦੀ
ਫਿਰਦੀ French ਨਾਲ ਮੱਥਾ ਮਾਰਦੀ
ਯਾਰ ਨੁੰ ਪੰਜਾਬੀ ਗਾਨੇ ਗਉਣ ਨੀ ਦਿੰਦੀ
ਕੋਈ ਕੁੜਤੇ ਨਾਲ ਲਾਉਣਾ Ray-Ban ਜਟ
ਕਹਿੰਦੀ ਦੇਸੀਪੁਣਾ ਛੱਡੋ Versace ਪਾ ਲਵੋ
Loud loud ਗਾਣਿਆਂ ਤੇ ਛੱਡੋ ਪਾਉਣਾ ਭੰਗੜਾ
ਤੇ ਬੇਚ ਕੇ Camero Bentley ਕਢਾ ਲਵੋ
ਬੀਬਾ ਇਕ ਗੱਲ ਪੱਲੇ ਨਾਲ ਬੰਨ ਲੈ
Dead ਆ ਗਰਾਰੀ ਬਾਜ਼ ਕਿੱਥੇ ਦੱਬਦਾ
ਛੱਡਣਾ ਤੇ ਛੱਡ ’ਦੇ ਬੇਸ਼ੱਕ ਨੱਡੀਏ
ਤੇਰੇ ਪਿਛੇ ਜਟ ਨੀ swag ਛੱਡ ’ਦਾ
ਛੱਡਣਾ ਤੇ ਛੱਡ ’ਦੇ ਬੇਸ਼ੱਕ ਨੱਡੀਏ
ਤੇਰੇ ਪਿਛੇ ਜਟ ਨੀ swag ਛੱਡ ’ਦਾ

ਹੋ ਮੰਨਿਆ ਕੇ ਜਟ ਆ ਸ਼ੁਦਾਈ ਨੱਡੀਏ
ਸਹਿੰਦਾ ਨਹੀਓ ਯਾਰਾਂ ਦੀ ਬੁਰਾਈ ਨੱਡੀਏ
ਤੇਰੇ offer’ਆਂ ਚ ਸਾਡੇ ਕੰਨ ਦੁਖਦੇ
ਯਾਰਾ ਨੁੰ ਪਸੰਦ ਆ ਭਕਾਈ ਨੱਡੀਏ
ਸੁਣ ਮੁਟਿਆਰੇ ਨਹੀਓ fakeness ਚੰਗੀ
ਦੱਸ ਆਪਣੇ ਨਾਲ ਝੂਠ ਕਿੰਨੀ ਦੇਰ ਮਾਰੇੰਗੀ
ਸਾਰਾ ਦਿਨ game ਤੇਰੀ ਬਿੱਲੋ ਚਲਦੀ bluff ਉੱਤੇ
ਕਿਸੇ ਦਿਨ ਜੂਏ ਵਿਚ ਪਿਆਰ ਹਾਰੇਂਗੀ
ਰਾਜ ਤਾਂ ਹੱਜੇ ਵੀ ਮਿੱਲੇ time ਕੱਢ ਕੇ
ਹੋਰ ਕੋਈ ਹੁੰਦਾ ਤੈਨੂੰ ਦਿਲੋਂ ਕੱਢ ’ਦਾ
ਛੱਡਣਾ ਤੇ ਛੱਡ ’ਦੇ ਬੇਸ਼ੱਕ ਨੱਡੀਏ
ਤੇਰੇ ਪਿਛੇ ਜਟ ਨੀ swag ਛੱਡ ’ਦਾ
ਛੱਡਣਾ ਤੇ ਛੱਡ ’ਦੇ ਬੇਸ਼ੱਕ ਨੱਡੀਏ
ਤੇਰੇ ਪਿਛੇ ਜਟ ਨੀ swag ਛੱਡ ’ਦਾ

Curiosità sulla canzone Swag di Sharry Mann

Chi ha composto la canzone “Swag” di di Sharry Mann?
La canzone “Swag” di di Sharry Mann è stata composta da Raj Ranjodh.

Canzoni più popolari di Sharry Mann

Altri artisti di Folk pop