Carrom Board

Sharry Mann

ਮਖ Carrom Board ਖੇਡ-ਦੇ ਯੇਂਕੇ,
ਆ Carrom Board ਖੇਡ-ਦੇ ਯੇਂਕੇ,
ਮਰ੍ਦ ਖੇਡਦੇ ਖਤਰੇਯਾ ਨਾਲ,
ਆ Carrom Board ਖੇਡ-ਦੇ ਯੇਂਕੇ,
ਮਰ੍ਦ ਖੇਡਦੇ ਖਤਰੇਯਾ ਨਾਲ,
ਜਿਡੇ ਦੀ ਜੱਟ ਨਾਲ ਖਡ਼ੀ ਏ
ਜਿਡੇ ਦੀ ਜੱਟ ਨਾਲ ਖਡ਼ੀ ਏ
ਨਿੱਤ ਖ਼ੈਬੜਦਾ ਚਤਰਿਆ ਨਾਲ,

Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ,
Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ

ਲੇ ਗਯਾ ਨੀਂਦ ਉਡਾ ਕੇ ਚੋਬਰ, ਸ਼ਾਨ ਜਿੱਲੇ ਲੁਧਿਆਨਾ ਦੀ,
ਲੇ ਕੇ Thar ਗੇੜਿਆ ਮਾਰੇ, ਅੱਤ ਛੋਰਿ ਹਰਿਆਣੇ ਦੀ,
ਛਹੇਤੀ ਨਯੀ ਸੀ ਹੁੰਦੀ ਸੇਂਟੀ!
ਛਹੇਤੀ ਨਯੀ ਸੀ ਹੁੰਦੀ ਸੇਂਟੀ,
ਫੁਲ੍ਲੀ ਲੋਡੇਡ ਨਖੜੇਯਾ ਨਾਲ,

Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ,
Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ

ਗਰਮ ਖੂਨ ਦਾ ਗਬਰੂ ਕਿਹੰਦੇ,ਜੱਮਆ ਸਨ 84 ਦਾ,
ਗੱਲ ਗੱਲ ਤੇ ਲਫਰੇ ਧਰਦਾ, ਮੁੰਡਾ ਓਹਦੀ ਮਾਸੀ ਦਾ,
ਇਕ ਦਿਨ ਦੋਹਾਂ 5-7 ਘੇਰੇ,
ਇਕ ਦਿਨ ਦੋਹਾਂ 5-7 ਘੇਰੇ, ਕੂਟੇ ਕੱਲੇ ਲਫੜਿਆ ਨਾਲ,

Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ,
Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ

ਪਿੱਲੇ ਪੈਕੇਟ ਦੁਧ ਦੇ ਪੀ ਕੇ, ਕੌਡੀ ਨਾਯੋ ਖੇਡ ਹੁੰਦੀ,
ਪੈਰ ਲਾਇਨ ਤੇ ਆ ਜਾਂਦੇ ਨੇ, ਜਦ ਗਬਰੂ ਦੀ ਰੈਡ ਹੁੰਦੀ,
ਵਿਚ ਪਿੰਡਾਂ ਦੇ ਪੈਣ ਢੂਡਾਕੇ,
ਵਿਚ ਪਿੰਡਾਂ ਦੇ ਪੈਣ ਢੂਡਾਕੇ, ਕੰਨ ਗੂੰਜਦੇ ਥਪੜਿਆ ਨਾਲ,

Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ,
Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ
Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ,
Carrom Board ਖੇਡ-ਦੇ ਯੇਂਕੇ,ਮਰ੍ਦ ਖੇਡਦੇ ਖਤਰੇਯਾ ਨਾਲ

Canzoni più popolari di Sharry Mann

Altri artisti di Folk pop