Samajh Na Aave

Shafqat Amanat Ali Khan

ਸਮਝ ਨਾ ਆਵੇ ਤੈਨੂੰ ਪਿਆਰ ਦੀ
ਤੇਰੇ ਨਾਲ ਕੋਲ ਕਰਾਰ ਦੀ
ਸਮਝ ਨਾ ਆਵੇ ਤੈਨੂੰ ਪਿਆਰ ਦੀ
ਤੇਰੇ ਨਾਲ ਕੋਲ ਕਰਾਰ ਦੀ
ਬੇਦਰਦਾ ਵੇ ਬੇਦਰਦਾ
ਕਾਹਣੂ ਲਾਈਆਂ ਅਖਾਂ ਤੇਰੇ ਨਾਲ ਵੇ
ਸਮਝ ਨਾ ਆਵੇ ਤੈਨੂੰ ਪਿਆਰ ਦੀ

ਕਾਹਣੂ ਤੇਰੇ ਨਾਲ ਅਖਾਂ ਲਾ ਲਾਈਆਂ
ਬਸ ਯਾਦਾਂ ਤੇਰੀਆਂ ਮੈਂ ਪਾ ਲਾਈਆਂ
ਕਾਹਣੂ ਤੇਰੇ ਨਾਲ ਅਖਾਂ ਲਾ ਲਾਈਆਂ
ਬਸ ਯਾਦਾਂ ਤੇਰੀਆਂ ਮੈਂ ਪਾ ਲਾਈਆਂ
ਕਾਹਣੂ ਅਖਾਂ ਲਾ ਲਾਈਆਂ
ਬਸ ਯਾਦਾਂ ਪਾ ਲਾਈਆਂ

ਜਿੰਦ ਹੁਣ ਮੇਰੀ ਤੇਰੇ ਨਾਲ ਵੇ
ਸਮਝ ਨਾ ਆਵੇ ਤੈਨੂੰ ਪਿਆਰ ਦੀ

ਤੂੰਹੀਓਂ ਮੇਰੀ ਜਿੰਦ ਤੂੰਹੀਓਂ ਮਾਨ ਵੇ
ਕਰ ਲੇ ਜੋ ਚੌਂਦਾ ਏ ਜਹਾਨ ਵੇ
ਤੂੰਹੀਓਂ ਮੇਰੀ ਜਿੰਦ ਤੂੰਹੀਓਂ ਮਾਨ ਵੇ
ਕਰ ਲੇ ਜੋ ਚੌਂਦਾ ਏ ਜਹਾਨ ਵੇ
ਤੂੰਹੀਓਂ ਜਿੰਦ ਜਾਂ ਵੇ
ਤੂੰਹੀਓਂ ਸਾਡਾ ਮਾਨ ਵੇ

ਅਸਾਂ ਜਿੰਦ ਤੈਥੋਂ ਦੇਣੀ ਵਾਰ ਵੇ
ਸਮਝ ਨਾ ਆਵੇ ਤੈਨੂ ਪ੍ਯਾਰ ਦੀ
ਤੇਰੇ ਨਾਲ ਕੋਲ ਕਰਾਰ ਦੀ
ਬੇਦਰਦਾ ਵੇ ਬੇਦਰਦਾ
ਕਾਹਣੂ ਲਾਈਆਂ ਅਖਾਂ ਤੇਰੇ ਨਾਲ ਵੇ
ਸਮਝ ਨਾ ਆਵੇ ਤੈਨੂੰ ਪਿਆਰ ਦੀ

Canzoni più popolari di Shafqat Amanat Ali

Altri artisti di Pop rock