Sun Layi

Jogi Raikoti

ਤੂ ਮੇਰੀ ਅਖੀਯਾ ਦਾ ਸੁਪਨਾ ਵੇ ਸਾਜ੍ਣਾ
ਤੂ ਦਿਲ ਦਿਯਾ ਦੁਆਵਾਂ
ਆਜਾ ਦਿਲ ਦੇ ਚਾਅ ਉਡੀਕਣ
ਖੋਲਕੇ ਆਪਨੀਯਾ ਬਾਹਵਾਂ

ਤੂ ਮੇਰੀ ਅਣਖਿਯਾਨ ਦਾ ਸੁਪਨਾ ਵੇ ਸਾਜ੍ਣਾ
ਤੂ ਦਿਲ ਦਿਯਾ ਦੁਆਵਾ
ਆਜਾ ਦਿਲ ਦੇ ਚਾਅ ਉਡੀਕਣ
ਖੋਲਕੇ ਆਪਨਿਯਾ ਬਾਹਵਾਂ

ਕਦ ਦਿਯਨ ਅਰਜ਼ੀਯਾ ਪਾਈਆ
ਸਾਰ ਸਾਡੀ ਹੁਣ ਲਯੀ ਏ ਰੱਬ ਨੇ

ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ
ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ

ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ

ਤੂ ਨਜ਼ਰਾਂ ਤੋਂ ਦੂਰ ਜੇ ਹੋਵੇ
ਤਾਂ ਏ ਜਿੰਦ ਨਾ ਬਚਦੀ
ਹੋ
ਤੂ ਨਜ਼ਰਾਂ ਤੋਂ ਦੂਰ ਜੇ ਹੋਵੇ
ਤਾਂ ਏ ਜਿੰਦ ਨਾ ਬਚਦੀ
ਤੇਰੇ ਬਿਨਾ ਮੈਂ ਜੀਨ ਦੇ ਵਾਰੇ
ਸੋਚ ਵੀ ਨਈ ਸਕਦੀ
ਮੁੱਕ ਗਯੀਆ ਸਬ ਦੂਰੀਯਾ ਅਡੀਏ
ਮੈਂ ਤੇਰਾ ਤੂ ਮੇਰੀ
ਮੈਂ ਆ ਤੇਰਾ ਨਸੀਬ ਸੋਹਣੇਯਾ
ਤੂ ਕਿਸਮਤ ਏ ਮੇਰੀ
ਮੇਰੇ ਲਈ ਮੇਰੀ ਹੀਰ ਸਲੇਟੀ
ਚੁਣ ਲਇਆ ਏ ਰੱਬ ਨੇ

ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ

ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ
ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ

ਸੱਜਣਾ ਤੇਰੀ ਦੀਦ ਦੀ ਖਾਤਿਰ ਲਖ ਕੱਟੇ ਜਗਰਾਤੇ
ਸੱਜਣਾ ਤੇਰੀ ਦੀਦ ਦੀ ਖਾਤਿਰ ਲਖ ਕੱਟੇ ਜਗਰਾਤੇ

ਸੋਚਿਯਾ ਨਹੀ ਸੀ ਫੇਰ ਮਿਲਾਂਗੇ
ਰਬ ਨੇ ਮੇਲ ਕਰਾਤੇ
ਮੇਰੀ ਦੀਦ ਦਾ ਚੰਨ ਸੋਹਣੀਏ
ਤੇਰਾ ਸੋਹਣਾ ਚਿਹਰਾ
ਲਖ ਸ਼ੁਕਰਾਨੇ ਸੌ ਸੌ ਸਜਦੇ
ਕਰਦਾ ਏ ਦਿਲ ਮੇਰਾ
ਸਾਡੇ ਮੇਲ ਦੀ ਸੋਹਣੀ ਬੁਣਤੀ
ਬੁਣ ਲਯੀ ਏ ਰਬ ਨੇ
ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ
ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ
ਲਗਦਾ ਏ ਦਿਲ ਦੀ ਨੇੜੇ ਹੋਕੇ ਸੁਣ ਲਯੀ ਏ ਰੱਬ ਨੇ

Curiosità sulla canzone Sun Layi di Roshan Prince

Chi ha composto la canzone “Sun Layi” di di Roshan Prince?
La canzone “Sun Layi” di di Roshan Prince è stata composta da Jogi Raikoti.

Canzoni più popolari di Roshan Prince

Altri artisti di Religious