Ki Ki

HARDEEP SINGH KHANGURA, JASREET SINGH, MANINDER KAILEY

ਸੋਹਣੀ ਆਖਦਾ ਏ ਮੈਨੂੰ
ਸੋਹਣੀ ਬਣ ਨੇ ਤੋ ਰੋਕਦਾ
ਹੋਰ ਕਿਸੇ ਨਾਲ ਮੈਨੂੰ ਬੋਲ ਨੇ ਤੋ ਟੋਕਦਾ
ਸੋਹਣੀ ਆਖਦਾ ਏ ਮੈਨੂੰ
ਸੋਹਣੀ ਬਣ ਨੇ ਤੋ ਰੋਕਦਾ
ਹੋਰ ਕਿਸੇ ਨਾਲ ਮੈਨੂੰ ਬੋਲ ਨੇ ਤੋ ਟੋਕਦਾ
ਏਦਾਂ ਰੱਖਿਆ ਏ ਮੈਨੂੰ ਵੇਖ ਲੋ ਹੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ

ਹੋਣ ਲੱਗਣ ਮੈਂ ਤਿਆਰ ਜਾਦਾ ਟਾਇਮ ਲੱਗ ਜੇ
ਵੇ ਤੇਰਾ ਮੁਹ ਬਣ ਦਾ
ਗੱਡੀ ਵਿਚ ਬੈਠ ਲੇਂਨਾ ਏ ਕਚੀਚੀਆਂ
ਫਿਰੇ ਤੂੰ ਟੰਨ ਦਾ
ਹੋਣ ਲੱਗਣ ਮੈਂ ਤਿਆਰ ਜਾਦਾ ਟਾਇਮ ਲੱਗ ਜੇ
ਵੇ ਤੇਰਾ ਮੁਹ ਬਣ ਦਾ
ਗੱਡੀ ਵਿਚ ਬੈਠ ਲੇਂਨਾ ਏ ਕਚੀਚੀਆਂ
ਫਿਰੇ ਤੂੰ ਟੰਨ ਦਾ
ਫੇਰ ਮੱਲੋ ਮੱਲੀ ਖੂਂਦੀਯਾ ਦੇ ਸਿੰਗ ਫੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ

ਬੈਠ ਯਾਰਾਂ ਦੀਆਂ ਮਹਿਫ਼ਿਲਾਂ ਚ peg ਲਾਵੇ ਤੂੰ
ਮੈ wait ਕਰਦੀ ਰਵਾਂ
ਉਤੋਂ ਕਹਿਣਾ ਯਾਰਾਂ ਮੂਹਰੇ ਟਕਿਆਂ ਨਾ ਕਰ
ਵੇ ਮੈ ਦਸ ਕੀ ਕਰਾਂ
ਬੈਠ ਯਾਰਾਂ ਦੀਆਂ ਮਹਿਫ਼ਿਲਾਂ ਚ peg ਲਾਵੇ ਤੂੰ
ਮੈ wait ਕਰਦੀ ਰਵਾਂ
ਉਤੋਂ ਕਹਿਣਾ ਯਾਰਾਂ ਮੂਹਰੇ ਟਕਿਆਂ ਨਾ ਕਰ
ਵੇ ਮੈ ਦਸ ਕੀ ਕਰਾਂ
ਤੈਨੂੰ ਕਰ ਕੇ ਸ਼ਰਾਬੀ ਤੇਰੇ ਯਾਰ ਨਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ

ਗਲਤੀ ਨਾ ਤੇਰਾ ਫੋਨ touch ਹੋ ਜਾਵੇ
ਵੇ ਟੁੱਟ ਪੈਣੇ ਮੱਖਣਾ
ਹਾਰ ਦੁ ਗੀ ਜੱਟੀ ਜਾਂ ਤੇਰੇ ਤੋਂ
ਜੇ ਗੱਲ ਤੂੰ ਵੀ ਲਾ ਕੇ ਰੱਖਣਾ
ਗਲਤੀ ਨਾ ਤੇਰਾ ਫੋਨ touch ਹੋ ਜਾਵੇ
ਵੇ ਟੁੱਟ ਪੈਣੇ ਮੱਖਣਾ
ਹਾਰ ਦੁ ਗੀ ਜੱਟੀ ਜਾਂ ਤੇਰੇ ਤੋਂ
ਜੇ ਗੱਲ ਤੂੰ ਵੀ ਲਾ ਕੇ ਰੱਖਣਾ
ਗਹਿਣੇ ਅਕਲਾਂ ਦੇ ਲੈ ਲੈ ਕਦੇ ਘਰ ਵਸਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ
ਕੀ ਕੀ ਮਨਾ ਏ ਸਾਫ ਦੱਸ ਦੇ
ਵੇ ਮੈਨੂ ਕੀ ਕੀ

Curiosità sulla canzone Ki Ki di Roshan Prince

Chi ha composto la canzone “Ki Ki” di di Roshan Prince?
La canzone “Ki Ki” di di Roshan Prince è stata composta da HARDEEP SINGH KHANGURA, JASREET SINGH, MANINDER KAILEY.

Canzoni più popolari di Roshan Prince

Altri artisti di Religious